Begani Raat is a song in Panjabi
ਓ ਲੋਕੀ ਦੱਸ ਦੇਦੇ ਮੈਂ ਤਾਂ
ਚਾਰੇ ਪਾਸੇਯੋਨ block
ਦੇਖਣ ਕਿਸੇ ਦੇ ਕੀ ਰੀਜੇ
ਹੁੰਦਾ ਸਾਰਿਆਂ ਨੂੰ ਸ਼ੋਂਕ
ਓ ਲੋਕੀ ਦੱਸ ਦੇਦੇ ਮੈਂ ਤਾਂ
ਚਾਰੇ ਪਾਸੇਯੋਨ block
ਦੇਖਣ ਕਿਸੇ ਦੇ ਕੀ ਰੀਜੇ
ਹੁੰਦਾ ਸਾਰਿਆਂ ਨੂੰ ਸ਼ੋਂਕ
ਹੱਥਾਂ ਪੈਰਾਂ ਵਿਚ ਅਜੇ
ਓਹਨੂੰ ਚਾਹ ਚੜਦਾ
ਓਥੇ ਪੇਹਲੀ ਪੇਹਲੀ ਜਦੋਂ
ਪੈਂਦੀ ਆ ਸੰਉ
ਬੇਗਾਨਿਆ ਰਾਤਾਂ ਦੀ ਫਿਰੇ
ਚੁੱਪ ਤੋੜ ਦੀ
ਗੱਲਾਂ ਕਰਦੀ ਹੋਊ ਗੈਰਾਂ ਦੇ
ਸਾਰਾਣੇ ਬੈਠੀ ਉਹ
ਬੇਗਾਨਿਆ ਰਾਤਾਂ ਦੀ ਫਿਰੇ
ਚੁੱਪ ਤੋੜ ਦੀ
ਗੱਲਾਂ ਕਰਦੀ ਹੋਊ ਗੈਰਾਂ ਦੇ
ਸਾਰਾਣੇ ਬੈਠੀ ਉਹ
ਓ ਸਮਾਂ ਬੀਤਿਆ ਜਿਨਾਂ ਚ ਕੈਦ ਤਕ ਲੈਣੇ ਆ
ਮੇਰੇ ਕੋਲ ਪਾਈਆਂ ਸਾਬਤੀਆਂ ਜਿਹੜੀਆਂ
ਪੱਟ ਹੋਣੀ ਬੈਠੀ ਹੋਊ ਕਰੋਪੀ ਕਰਕੇ
ਫੋਟੋਆਂ ਦੀ ਪੰਡ ਓਹਦੀਆਂ ਤੇ ਮੇਰੀਆਂ
ਓਹਦੀਆਂ ਤੇ ਮੇਰੀਆਂ
ਅੱਜ ਕਲ ਖੋਰੇ ਓਹਨੇ ਕੀ ਰੱਖਿਆ
ਪਾਸਵਰਡ ਬਦਲ ਭਦੌੜ ਆਲੇ ਤੋਹ
ਬੇਗਾਨਿਆ ਰਾਤਾਂ ਦੀ ਫਿਰੇ
ਚੁੱਪ ਤੋੜ ਦੀ
ਗੱਲਾਂ ਕਰਦੀ ਹੋਊ ਗੈਰਾਂ ਦੇ
ਸਾਰਾਣੇ ਬੈਠੀ ਉਹ
ਬੇਗਾਨਿਆ ਰਾਤਾਂ ਦੀ ਫਿਰੇ
ਚੁੱਪ ਤੋੜ ਦੀ
ਗੱਲਾਂ ਕਰਦੀ ਹੋਊ ਗੈਰਾਂ ਦੇ
ਸਾਰਾਣੇ ਬੈਠੀ ਉਹ
ਓ ਚਾਰ ਅੱਖਰਾਂ ਦਾ ਓਹਦਾ ਨਾਮ ਮਿਤਰੋ
ਜਿਹੜੀ ਚੜ੍ਹਦੀ ਕਾਲਾ ਚ
ਮਿੱਤਰਾ ਨੂੰ ਛੱਡ ਕੇ
ਦੋਪਹਰਿਆਂ ਦੇ ਉਦਾਸ ਉਹ ਫਸੇ ਦੇਂਦੀ ਸੀ
ਜਦੋਂ ਚੜ੍ਹਦੀ ਸੀ ਕੋਠੇ ਜ਼ੁਲਫ਼ਾਂ ਖਾਲਾਰ ਕੇ
ਜ਼ੁਲਫ਼ਾਂ ਖਾਲਾਰ ਕੇ
ਫਰੀਮੋਟ ਗੁਰੂ ਘਰੇ ਲਾਵਾਂ ਹੋ ਗਿਆਨ
ਨਾਲ ਰੱਬ ਨੂੰ ਰਾਲਾ ਕੇ ਲੈ ਗਿਆ ਸੀ ਕੋਈ ਖੋ
ਬੇਗਾਨਿਆ ਰਾਤਾਂ ਦੀ ਫਿਰੇ
ਚੁੱਪ ਤੋੜ ਦੀ
ਗੱਲਾਂ ਕਰਦੀ ਹੋਊ ਗੈਰਾਂ ਦੇ
ਸਾਰਾਣੇ ਬੈਠੀ ਉਹ
ਬੇਗਾਨਿਆ ਰਾਤਾਂ ਦੀ ਫਿਰੇ
ਚੁੱਪ ਤੋੜ ਦੀ
ਗੱਲਾਂ ਕਰਦੀ ਹੋਊ ਗੈਰਾਂ ਦੇ
ਸਾਰਾਣੇ ਬੈਠੀ ਉਹ
ਗਵਾਇਆ soul mate show off ਦੇ ਪਿਛੇ
ਕਈ ਵਾਰੀ ਕਾਲੀ ਬੈਠੀ ਹੋਣੀ ਸੋਚਦੀ
ਹੋਰਾਂ ਦੇ ਫੋਨਆਂ ਤੋਹ ਦੇਖਦੀ ਆ ਸਟੋਰੀਆਂ
ਦੱਸ ਗੀ ਸੀ BFF ਉਸ ਦੀ
ਹਾਏ friend ਉਸ ਦੀ
ਅਰਜਨ ਅਰਜਨ ਰਹੇ ਕਰਦਾ
ਮਿੱਤਰਾਂ ਦਾ ਫੈਨ ਓਹਦਾ ਨਿੱਕਾ ਜਾ bro
ਬੇਗਾਨਿਆ ਰਾਤਾਂ ਦੀ ਫਿਰੇ
ਚੁੱਪ ਤੋੜ ਦੀ
ਗੱਲਾਂ ਕਰਦੀ ਹੋਊ ਗੈਰਾਂ ਦੇ
ਸਾਰਾਣੇ ਬੈਠੀ ਉਹ
ਬੇਗਾਨਿਆ ਰਾਤਾਂ ਦੀ ਫਿਰੇ
ਚੁੱਪ ਤੋੜ ਦੀ
ਗੱਲਾਂ ਕਰਦੀ ਹੋਊ ਗੈਰਾਂ ਦੇ
ਸਾਰਾਣੇ ਬੈਠੀ ਉਹ
ਇਕ ਅਧੇ ਗੀਤ ਚ ਨਾ ਆਉਣ ਪੂਰੀਆਂ
ਕੀ ਕੀ ਸੁਣਾਵਾਂ ਗੱਲਾਂ ਹੋਰ ਬਹੁਤ ਨੇ
ਅੰਬਰਾਂ ਤੋਹ ਵੱਡੇ ਸੀਗੇ ਵਾਅਦੇ ਨਾਰ ਦੇ
ਮੈਂ ਹੁਣ ਤਕ ਸਾਂਭੇ screen ਸ਼ੋਟ ਨੇ
ਸਕਰੀਨ ਸ਼ੋਟ ਨੇ
ਨੀ ਜੇ ਤੂੰ ਦੱਸਾਂ ਦੇ ਹੋਂਦੇ ਸੀ
ਸੌ message free
ਓਹਨਾ time ਆਂ ਚ ਪੱਟੀ ਸੀ ਮੈਂ
ਰਾਹਾਂ ਚ ਖਲੋ
ਬੇਗਾਨਿਆ ਰਾਤਾਂ ਦੀ ਫਿਰੇ
ਚੁੱਪ ਤੋੜ ਦੀ
ਗੱਲਾਂ ਕਰਦੀ ਹੋਊ ਗੈਰਾਂ ਦੇ
ਸਾਰਾਣੇ ਬੈਠੀ ਉਹ
ਬੇਗਾਨਿਆ ਰਾਤਾਂ ਦੀ ਫਿਰੇ
ਚੁੱਪ ਤੋੜ ਦੀ
ਗੱਲਾਂ ਕਰਦੀ ਹੋਊ ਗੈਰਾਂ ਦੇ
ਸਾਰਾਣੇ ਬੈਠੀ ਉਹ