Tralla 2 is a song in Panjabi
ਚੰਗੀ ਸੀ ਜ਼ਮੀਨ ਉੱਤੋ ਸੀ ਸੁਖਾਲਾ
ਜੱਟ ਨੂ drivery ਦਾ ਸ਼ੋੰਕ ਸੀਗਾ ਬਾਹਲਾ
ਚੰਗੀ ਸੀ ਜ਼ਮੀਨ ਉੱਤੋ ਸੀ ਸੁਖਾਲਾ
ਜੱਟ ਨੂ drivery ਦਾ ਸ਼ੋੰਕ ਸੀਗਾ ਬਾਹਲਾ
ਮਾਰਦਾ ਬੜਕਾਂ ਆਂ ਜੱਟੀਏ
ਮਾਰਦਾ ਬੜਕਾਂ ਆਂ ਜੱਟੀਏ
Engine ਹੁੰਦਾ ਹੈ ਜਿਵੇ ਰੇਲ ਦਾ
ਲੇ ਲਿਆ ਟਰਾਲਾ 36 ਟਾਇਰ ਆ ਨੀ
ਸੜਕਾਂ ਤੇ ਨਾਗ ਵਾਂਗੂ ਮੇਲ ਦਾ
ਲੇ ਲਿਆ ਟਰਾਲਾ 36 ਟਾਇਰ ਆ ਨੀ
ਸੜਕਾਂ ਤੇ ਨਾਗ ਵਾਂਗੂ ਮੇਲ ਦਾ
ਜਿਵੇ ਕੋਈ ਗੋਰਾ ਬਿੱਲੋ beach ਤੇ
ਜਿਵੇ ਕੋਈ ਗੋਰਾ ਬਿੱਲੋ beach ਤੇ
ਗੋਰੀ ਦੀਆਂ ਜ਼ੁਲਫਾਂ ਨਾ ਖੇਡ ਦਾ
ਲੇ ਲਿਆ ਟਰਾਲਾ 36 ਟਾਇਰ ਆ ਨੀ
ਸੜਕਾਂ ਤੇ ਨਾਗ ਵਾਂਗੂ ਮੇਲ ਦਾ
ਲੇ ਲਿਆ ਟਰਾਲਾ 36 ਟਾਇਰ ਆ ਨੀ
ਸੜਕਾਂ ਤੇ ਨਾਗ ਵਾਂਗੂ ਮੇਲ ਦਾ
Middle East ਤੋ ਚਲ ਕੇ ਰਾਹ India ਦੇ ਪੇ ਗਏ
ਫਿਰ ਪੂਰੀ ਦੁਨੀਆ ਚ ਫੈਲ ਗਏ ਬਹੁਤੇ Canada ਆ ਕੇ ਬਹਿ ਗਏ
Middle East ਤੋ ਚਲ ਕੇ ਰਾਹ India ਦੇ ਪੇ ਗਏ
ਫਿਰ ਪੂਰੀ ਦੁਨੀਆ ਚ ਫੈਲ ਗਏ ਬਹੁਤੇ Canada ਆ ਕੇ ਬਹਿ ਗਏ
Gypsy ਪੰਜਾਬੀ ਮੇਰੇ ਮਲਕਾ
Gypsy ਪੰਜਾਬੀ ਮੇਰੇ ਮਲਕਾ
ਭੇਤੀ ਹਰ ਨੱਕੇ ਤੇ scale ਦਾ
ਲੇ ਲਿਆ ਟਰਾਲਾ 36 ਟਾਇਰ ਆ ਨੀ
ਸੜਕਾਂ ਤੇ ਨਾਗ ਵਾਂਗੂ ਮੇਲ ਦਾ
ਜਿਵੇ ਕੋਈ ਗੋਰਾ ਬਿੱਲੋ beach ਤੇ
ਜਿਵੇ ਕੋਈ ਗੋਰਾ ਬਿੱਲੋ beach ਤੇ
ਗੋਰੀ ਦੀਆਂ ਜ਼ੁਲਫਾਂ ਨਾ ਖੇਡ ਦਾ
ਲੇ ਲਿਆ ਟਰਾਲਾ 36 ਟਾਇਰ ਆ ਨੀ
ਸੜਕਾਂ ਤੇ ਨਾਗ ਵਾਂਗੂ ਮੇਲ ਦਾ
ਲੇ ਲਿਆ ਟਰਾਲਾ 36 ਟਾਇਰ ਆ ਨੀ
ਸੜਕਾਂ ਤੇ ਨਾਗ ਵਾਂਗੂ ਮੇਲ ਦਾ
ਬਾਲਿਆ ਚਿਰਾਗ ਜੋ ਇਸ਼ਕ ਦਾ
ਲੇਟਾ ਲੇਟ ਦੇਖ ਬਿੱਲੋ ਦੇਖ ਬਲਦਾ
ਗਾਲੜੀ ਪ੍ਰੈਸ਼ ਦੀ ਆ ਮੇਲਣੇ
ਭੱਜ ਬੀਬਾ ਪੈਗਾਮ ਮੁੰਡਾ ਕਲ ਦਾ
ਬਾਲਿਆ ਚਿਰਾਗ ਜੋ ਇਸ਼ਕ ਦਾ
ਲੇਟਾ ਲੇਟ ਦੇਖ ਬਿੱਲੋ ਦੇਖ ਬਲਦਾ
ਗਾਲੜੀ ਪ੍ਰੈਸ਼ ਦੀ ਆ ਮੇਲਣੇ
ਭੱਜ ਬੀਬਾ ਪੈਗਾਮ ਮੁੰਡਾ ਕਲ ਦਾ
ਹਵਾ ਚ ਉਡਾ ਕੇ ਖਤ ਬੱਲੀਏ
ਹਵਾ ਚ ਉਡਾ ਕੇ ਖਤ ਬੱਲੀਏ
ਦੇਖ ਲੈ ਜਵਾਕਾਂ ਵਾਂਗੂ ਖੇਲ ਦਾ
ਲੇ ਲਿਆ ਟਰਾਲਾ 36 ਟਾਇਰ ਆ ਨੀ
ਸੜਕਾਂ ਤੇ ਨਾਗ ਵਾਂਗੂ ਮੇਲ ਦਾ
ਜਿਵੇ ਕੋਈ ਗੋਰਾ ਬਿੱਲੋ beach ਤੇ
ਜਿਵੇ ਕੋਈ ਗੋਰਾ ਬਿੱਲੋ beach ਤੇ
ਗੋਰੀ ਦੀਆਂ ਜ਼ੁਲਫਾਂ ਨਾ ਖੇਡ ਦਾ
ਲੇ ਲਿਆ ਟਰਾਲਾ 36 ਟਾਇਰ ਆ ਨੀ
ਸੜਕਾਂ ਤੇ ਨਾਗ ਵਾਂਗੂ ਮੇਲ ਦਾ
ਲੇ ਲਿਆ ਟਰਾਲਾ 36 ਟਾਇਰ ਆ ਨੀ
ਸੜਕਾਂ ਤੇ ਨਾਗ ਵਾਂਗੂ ਮੇਲ ਦਾ
ਲੇ ਲਿਆ ਟਰਾਲਾ 36 ਟਾਇਰ ਆ ਨੀ
ਸੜਕਾਂ ਤੇ ਨਾਗ ਵਾਂਗੂ ਮੇਲ ਦਾ
ਜਿਵੇ ਕੋਈ ਸ਼ੋਕੀਨ ਜੱਟੀ ਨਿਕਲੇ
ਮੂੰਹ ਤੇ cream ਜਿਹੀ ਲਾ ਕੇ
Peter belt ਮੈ ਸਜਾ ਲਿਆ
ਥਾਂ ਥਾਂ Chrome ਚਿਪਕਾ ਕੇ
ਜਿਵੇ ਕੋਈ ਸ਼ੋਕੀਨ ਜੱਟੀ ਨਿਕਲੇ
ਮੂੰਹ ਤੇ cream ਜਿਹੀ ਲਾ ਕੇ
Peter belt ਮੈ ਸਜਾ ਲਿਆ
ਥਾਂ ਥਾਂ Chrome ਚਿਪਕਾ ਕੇ
Kim Kardashian ਦਾ ਦਿਲ ਧੜਕੇ
Kim Kardashian ਦਾ ਦਿਲ ਧੜਕੇ
ਮਾਰਦਾ ਛਡ਼ਕਾ ਜਦੋ ਤੇਲ ਦਾ
ਲੇ ਲਿਆ ਟਰਾਲਾ 36 ਟਾਇਰ ਆ ਨੀ
ਸੜਕਾਂ ਤੇ ਨਾਗ ਵਾਂਗੂ ਮੇਲ ਦਾ
ਜਿਵੇ ਕੋਈ ਗੋਰਾ ਬਿੱਲੋ beach ਤੇ
ਜਿਵੇ ਕੋਈ ਗੋਰਾ ਬਿੱਲੋ beach ਤੇ
ਗੋਰੀ ਦੀਆਂ ਜ਼ੁਲਫਾਂ ਨਾ ਖੇਡ ਦਾ
ਲੇ ਲਿਆ ਟਰਾਲਾ 36 ਟਾਇਰ ਆ ਨੀ
ਸੜਕਾਂ ਤੇ ਨਾਗ ਵਾਂਗੂ ਮੇਲ ਦਾ
ਲੇ ਲਿਆ ਟਰਾਲਾ 36 ਟਾਇਰ ਆ ਨੀ
ਸੜਕਾਂ ਤੇ ਨਾਗ ਵਾਂਗੂ ਮੇਲ ਦਾ