Santa Di Tasveer is a song in Panjabi
੨੦ ਵੀਂ ਸਦੀ ਦਾ ਮਰਦ ਜਰਨੈਲ ਸੂਰਾ
ਬੱਬਰ ਸ਼ੇਰ ਜਿਹੀ ਗਰਜ
ਲਲਕਾਰ ਉਸਦੀ ਹਿੱਕ ਤਾਣ ਕੇ ਹਕਾਂ ਲਈ ਜਦੋਂ ਖੜਿਆ
ਵੈਰੀ ਤਦੋਂ ਤੋ ਬਣੀ ਸਰਕਾਰ ਉਸਦੀ
ਈਨ ਮਨੀ ਨਾ ਕਿਸੇ ਦੀ ਸੂਰਮੇ ਨੇ
ਸਦਾ ਈ ਗੜਕਮੀ ਰਹੀ ਵੰਗਾਰ ਓਸਦੀ
ਮੋਰਾਂ ਵਾਲਿਆ ਭਾਰੇ ਦੀਵਾਨ ਅੰਦਰ
ਓ ਢਾਡੀ ਗਰਜ ਕੇ ਗਾਉਣਗੇ ਵਾਰ ਓਸਦੀ
ਗਰਜ ਕੇ ਗਾਉਣਗੇ ਵਾਰ ਓਸਦੀ
ਗਲ ਵਿਚ ਪਿਸਟਲ ਹਾਥ ਵਿਚ ਫੜਿਆ ਤੀਰ ਡਰਾਵੇ ਵੈਰੀ ਨੂੰ
ਗਲ ਵਿਚ ਪਿਸਟਲ ਹਾਥ ਵਿਚ ਫੜਿਆ ਤੀਰ ਡਰਾਵੇ ਵੈਰੀ ਨੂੰ
ਹਾਲੇ ਤਕ ਭੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ
ਹਾਲੇ ਤਕ ਭੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ
ਵੈਰੀ ਨੂੰ
ਲੰਮੀਆ ਲੰਮੀਆ ਬਾਹਵਾਂ ਵਾਲਾ ਸ਼ੇਰਨੀ ਮਾਂ ਦਾ ਜਾਆ ਓ
ਦਮ ਦਮੀ ਟਕਸਾਲ ਦਾ ਸੇਵਕ ਗੁਰਾਂ ਨੇ ਆਪ ਘਲਾਇਆ ਓ
ਦਮ ਦਮੀ ਟਕਸਾਲ ਦਾ ਸੇਵਕ ਗੁਰਾਂ ਨੇ ਆਪ ਘਲਾਇਆ ਓ
ਨਾਲ ਖੜਾ ਅਮਰੀਕ ਸਿੰਘ ਹੂਊ ਹੂਊ
ਨਾਲ ਖੜਾ ਅਮਰੀਕ ਸਿੰਘ ਜਿਹਾ ਵੀਰ ਡਰਾਵੇ ਵੈਰੀ ਨੂੰ
ਹਾਲੇ ਤਕ ਭੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ
ਹਾਲੇ ਤਕ ਭੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ
ਮਾਰੀਆ ਸੀ ਠੋਕਰਾਂ
ਮਾਰੀਆ ਸੀ ਠੋਕਰਾਂ ਵਜੀਰਿਆਂ ਤੇ ਸ਼ੋਹਰਤਾਂ ਨੂੰ
ਧਨ ਮਾਲ ਨਹੀ ਸੁਧਾਂਤਾਂ ਤਾਈ ਤੋਲਿਆ
ਧਰਮ ਯੁੱਧ ਮੋਰਚੇ ਜਿਨਾਂ ਨੇ ਹੈ ਜਾਨ ਵਾਰੀ
ਓੰਨਾ ਦੀ ਸ਼ਹਾਦਤਾਂ ਨੂੰ ਸੰਤਾਂ ਨੇ ਨਾ ਰੋਲਿਆ
ਚਾਰ ਚੁਫੇਰੇਓਂ ਸੀ ਫੌਜ ਵਾਲਾ ਪਿਆ ਘੇਰਾ
ਫੇਰ ਵੀ ਓ ਯੋਧੇ ਕੱਲਾ ਗੱਜ ਬੱਜ ਬੋਲਿਆ
ਓ ਭਾਵੇ ਸਰਕਾਰਾਂ ਨੇ ਸੀ ਲਾਲਚਾ ਦੇ ਢੇਰ ਲਾਤੇ
ਭਾਵੇ ਸਰਕਾਰਾਂ ਨੇ ਸੀ ਲਾਲਚਾ ਦੇ ਢੇਰ ਲਾਤੇ
ਸ਼ੇਰ ਦਸ਼ਮੇਸ਼ ਜੀ ਦਾ ਭੋਰਾ ਵੀ ਨਾ ਡੋਲਿਆ
ਭਿੰਡਰਾਂ ਵਾਲਾ ਓ ਸੰਤ ਭੋਰਾ ਵੀ ਨਾ ਡੋਲਿਆ
ਸਿੰਘੋ ਓ ਭੋਰਾ ਵੀ ਨਾ ਡੋਲਿਆ
ਸਿੰਘੋ ਓ ਭੋਰਾ ਵੀ ਨਾ ਡੋਲਿਆ
ਹੱਕਾਂ ਖਾਤਿਰ ਲੜਦਾ ਓ ਤਾਂ ਕਹਿਨ ਕਰਨ ਦਾ ਪੂਰਾ ਸੀ
ਇੰਦਰਾ ਦੇ ਹੰਕਾਰ ਨੂੰ ਜਿਸਨੇ ਕਰਤਾ ਚੂਰਾ ਚੂਰਾ ਸੀ
ਇੰਦਰਾ ਦੇ ਹੰਕਾਰ ਨੂੰ ਜਿਸਨੇ ਕਰਤਾ ਚੂਰਾ ਚੂਰਾ ਸੀ
ਗਾਤਰੇ ਵਿੱਚ ਟਕਸਾਲੀ ਜੋ ਹੂਓ,ਓ
ਗਾਤਰੇ ਵਿੱਚ ਟਕਸਾਲੀ ਜੋ ਸ਼ਮਸ਼ੀਰ ਡਰਾਵੇ ਵੈਰੀ ਨੂੰ
ਹਾਲੇ ਤਕ ਭੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ
ਹਾਲੇ ਤਕ ਭੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ
ਹਾਲੇ ਤਕ ਭੀ
ਸੰਤਾਂ ਦੀ
ਤਸਵੀਰ ਡਰਾਵੇ ਵੈਰੀ ਨੂੰ
ਜਰਨੈਲ ਮਰਦ ਸੂਰਾ
ਸਾਰੇ ਪਾਸੇ ਬੀੜਿਆ ਟੋਪਾਂ ਬਚ ਕੇ ਨਸਿਆ ਜਾਣਾ ਨਈ
ਕਹੇ ਬ੍ਰਾੜ ਬਣਾ ਦੂ ਸੀ ਏਮ ਮਰ ਕੇ ਹੱਥ ਕੁਝ ਆਨਾ ਨਈ
ਕਹੇ ਬ੍ਰਾੜ ਬਣਾ ਦੂ ਸੀ ਏਮ ਮਰ ਕੇ ਹੱਥ ਕੁਝ ਆਨਾ ਨਈ
ਵਿਕ ਨਾ ਸਕੀ ਹੋ ਊ,ਊ,ਊ
ਵਿਕ ਨਾ ਸਕੀ ਜੋ ਉਚੀ ਪਾਕ ਜ਼ਮੀਰ ਡਰਾਵੇ ਵੈਰੀ ਨੂੰ
ਹਾਲੇ ਤਕ ਭੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ
ਹਾਲੇ ਤਕ ਭੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ
ਭਾਵੇ ਜੂਨ 84 ਨੂੰ ਕਈ ਵੇਰ ਹੋਗੇ
ਪਰ ਤੇਜ ਓਦਾ ਨਾ ਹਾਲੇ ਵੀ ਜਰੇ ਵੈਰੀ
ਓ ਪੈ ਜੇ ਲੰਘਣ ਮੇਹਤੇ ਦੇ ਕੋਲ ਦੀ ਜੇ ਪੈਰ ਕੰਬਦੇ ਕੰਬਦੇ ਧਰੇ ਵੈਰੀ
ਓ ਕਹਿੰਦੇ ਪੋਸਟਰ ਓਹਦੇ ਨੀ ਲਗਨ ਦੇਣੇ
ਆ ਬਥੇਰੇ ਤੁਰੇ ਫਿਰਦੇ ਦੁਨੀਆ ਤੇ ਉੱਤੇ ਕੱਚੇ ਪਿਲੇ ਦਬੜੂ ਘੁਸੜੂ
ਓ ਬੱਬਰ ਸ਼ੇਰ ਸਿਖ ਪੰਥ ਦਾ ਅਨਮੋਲ ਹੀਰਾ ਹੈ ਤੇ ਸਾਡਾ ਰਹੇਗਾ
ਕਹਿੰਦੇ ਪੋਸਟਰ ਨੀ ਲਗਨ ਦੇਣੇ ਖਰਾਬ ਮਾਹੋਲ ਪੰਜਾਬ ਦਾ ਕਰੇ ਵੈਰੀ
ਓਆ ਬਲਵੰਤ ਸਿੰਘਾਂ ਓ ਹੋਵੇਗਾ ਬਲੀ ਕਿੱਡਾ
ਜਿਹਦੀ ਫੋਟੋ ਤੋਂ ਹਜੇ ਵੀ ਡਰੇ ਵੈਰੀ
ਪੋਸਟਰਾਂ ਨੂੰ ਪਾੜ ਪਾੜ ਕੇ ਆਪਣਾ ਮੰਨ ਬਹਿਲਾਉਦੇ ਨੇ
ਫੋਟੋ ਚੋਂ ਕੀਤੇ ਨਿਕਲ ਨਾ ਆਵੇ ਸੋਚ ਕੇ ਕੰਬੀ ਜਾਂਦੇ ਨੇ
ਫੋਟੋ ਚੋਂ ਕੀਤੇ ਨਿਕਲ ਨਾ ਆਵੇ ਸੋਚ ਕੇ ਕੰਬੀ ਜਾਂਦੇ ਨੇ
ਕੁਲਵੰਤ ਸਿਂਹਾਂ ਓ,ਓ,ਓ
ਕੁਲਵੰਤ ਸਿਂਹਾਂ ਓਹਦਾ ਪਤਲਾ ਜਿਹਾ ਸਰੀਰ ਡਰਾਵੇ ਵੈਰੀ ਨੂੰ
ਹਾਲੇ ਤਕ ਭੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ
ਹਾਲੇ ਤਕ ਭੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ
ਹਾਲੇ ਤਕ ਭੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ