25 SAAL is a song in Panjabi
ਹੋ life style ਤੇਰਾ ਅੱਥਰਾ ਐ ਸੋਹਣਿਆਂ ਵੇ
ਅੱਜ ਤੋਂ swag ਤੇਰਾ ਵੱਖਰਾ ਐ ਸੋਹਣਿਆਂ ਵੇ
ਧਰਤੀ ਦੁਪਹਿਰ touch ਕਰਦਾ sky ਜੱਟ
ਸਾਡੇ ਨੇਹਦੇ ਤੇੜੇ ਬੀਬਾ ਦੱਸ ਹੋਰ ਕੌਣ ਐ
ਵੇ ਜਿਥੇ ਜਿਥੇ ਜਾਵੇ ਜਮਾ ਫਿੱਟ ਬੈਠਦਾ
ਜਿਵੇ ਵੱਜਦੇ ਰਿਆਜ਼ ਚਲਦਾ
ਵੇ ਐਨਾ ਪੈਸਾ ਕਿਓਂ ਉਡਾਉਂਦਾ ਬੂਟਾਂ ਤੇ
ਤੇਰਾ ਦੱਸ ਕੀ ਜਹਾਜ ਚਲਦਾ
25 ਸਾਲ ਹੋ ਗਏ ਧੱਕ ਪਾਈ ਨੂੰ
ਬਿੱਲੋ ਜੱਟ ਦਾ ਹੀ ਰਾਜ ਚਲਦਾ
ਵੇ ਐਨਾ ਪੈਸਾ ਕਿਓਂ ਉਡਾਉਂਦਾ ਬੂਟਾਂ ਤੇ
ਤੇਰਾ ਦੱਸ ਕੀ ਜਹਾਜ ਚਲਦਾ
25 ਸਾਲ ਹੋ ਗਏ ਧੱਕ ਪਾਈ ਨੂੰ
ਬਿੱਲੋ jatt ਦਾ ਹੀ ਰਾਜ ਚਲਦਾ
ਵੇ ਸਿਧੇ ਚੱਲਦੇ ਨੀ ਲੋਗ
ਜੱਟਾ ਚਲਦਾ ਐ ਟੇਡਾ
ਤਾਂ ਹੀ ਗੁਰਗਾਂ ਆਪ ਤੋਂ
ਖੁਦੀ ਪੈਂਦੀ ਐ canada ਤਾ ਈ
ਵੇ ਜਿੰਨਾ ਕੋਲੋਂ ਲੱਗਦਾ ਨੀ ਸਾਹ ਤੇਰੇ ਜਾਗ ਦੇ
ਘਰੇ ਬੈਠੇ ਖੌਫ ਸਾਡਾ ਸੱਦਾ ਪਹੁੰਚੇ ਓਹਨਾ ਭੇਡਾਂ ਤਈਂ ਹੋ
ਹੋ ਗੁੱਗੀਆਂ ਕਬੂਤਰ ਤਾਂ ਬੜੇ ਫਿਰਦੇ
ਤੂੰ ਚੱਲੇ ਜੱਟਾ ਜਿਵੇੰ ਬਾਜ਼ ਚਲਦਾ
ਐਨਾ ਪੈਸਾ ਕਿਓਂ ਉਡਾਉਂਦਾ ਬੂਟਾਂ ਤੇ
ਤੇਰਾ ਦੱਸ ਕੀ ਜਹਾਜ ਚਲਦਾ
25 ਸਾਲ ਹੋ ਗਏ ਧੱਕ ਪਾਈ ਨੂੰ
ਬਿੱਲੋ ਜੱਟ ਦਾ ਹੀ ਰਾਜ ਚਲਦਾ
ਵੇ ਐਨਾ ਪੈਸਾ ਕਿਓਂ ਉਡਾਉਂਦਾ ਬੂਟਾਂ ਤੇ
ਤੇਰਾ ਦੱਸ ਕੀ ਜਹਾਜ ਚਲਦਾ
ਬਿੱਲੋ ਜੱਟ ਦਾ ਹੀ ਰਾਜ ਚਲਦਾ
ਬਿੱਲੋ ਜੱਟ ਦਾ ਹੀ ਰਾਜ ਚਲਦਾ
ਹੋ line ਤੇ ਖੜਾਈਆਂ ਦੇਖੀ ਗੱਡੀਆਂ ਦੀ ਦਾਰ ਕੁੜੇ
ਕਲਮ ਚੋਣ ਅੱਗ ਸੁਟੀ ਆਉਂਦਾ ਐ ਬਰਾੜ ਕੁੜੇ
ਹੋ ਜੈਜ਼ੀ ਜੈਜ਼ੀ ਜੈਜ਼ੀ
ਬੜੇ ਚਿਰ ਤੋਂ ਕਰਾਈ ਜੱਟਾ
ਬੜਿਆਂ ਦੀ ਬੜਿਆਂ ਦੀ range ਵਿੱਚੋਂ ਬਾਹਰ ਕੁੜੇ
ਵੇ ਆਹ ਡੱਬ ਵਿਚ ਲੋਹਾ ਕਾਹਤੋਂ ਤੁੰਨੀ ਫਿਰਦੈ
ਕੁੜੇ ਸਮਾਂ ਹੀ ਖ਼ਰਾਬ ਚਲਦਾ
ਤੂੰ ਐਨਾ ਪੈਸਾ ਕਿਓਂ ਉਡਾਉਂਦਾ ਬੂਟਾਂ ਤੇ
ਵੇ ਤੇਰਾ ਦੱਸ ਕੀ ਜਹਾਜ ਚਲਦਾ
25 ਸਾਲ ਹੋ ਗਏ ਧੱਕ ਪਾਈ ਨੂੰ
ਬਿੱਲੋ ਜੱਟ ਦਾ ਹੀ ਰਾਜ ਚਲਦਾ
ਵੇ ਐਨਾ ਪੈਸਾ ਕਿਓਂ ਉਡਾਉਂਦਾ ਬੂਟਾਂ ਤੇ
ਤੇਰਾ ਦੱਸ ਕੀ ਜਹਾਜ ਚਲਦਾ
ਬਿੱਲੋ ਜੱਟ ਦਾ ਹੀ ਰਾਜ ਚਲਦਾ
ਹਾਂ ਕਲ ਦੇ ਜਵਾਕ ਜੇ ਗਿਣਾਉਂਦੇ ਜੱਟਾ ਗਾਣੇ
ਨੀ ਮੈਂ ਛੱਡ ਤੀ ਸੀ ਗਿਣਤੀ
ਇਹ ਹੁੰਦੇ ਸੀ ਨਿਆਣੇ
ਹੋ ਛੱਡ ਜੱਟਾ ਛੱਡ ਤੇਰੀ ਐਨਾ ਨਾਲ ਨਾ race ਐ
ਦੂਕੀ ਤਿਕੀ ਗਾਉਣੇ ਕਿਥੋਂ ਜੱਟ ਤੇਰਾ ਏਸ ਐ
ਦੂਕੀ ਤਿਕੀ ਗਾਉਣੇ ਕਿਥੋਂ ਜੱਟ ਤੇਰਾ ਏਸ ਐ
ਦੂਕੀ ਤਿਕੀ ਗਾਉਣੇ ਕਿਥੋਂ ਜੱਟ ਤੇਰਾ ਏਸ ਐ
ਆਹ ਜੇੜੇ CD ਲਾ ਕੇ ਗਾਉਂਦੇ ਨਿੱਕੇ ਨਿੱਕੇ ਹੁੰਦੇ ਸੀ
ਉਹ ਨਾ ਨਾ ਨਾ ਆਪਾ ਕਿਸੇ ਨੂੰ ਮਾੜਾ ਨੀ ਬੋਲਣਾ
ਹਾ ਬਈ doctor ਆ ਭਨ ਤਾ ਮਾੜਾ ਜਯਾ ਕੱਚ ਫੇਰ
ਸਾਡਾ star ਸਾਬ ਸਾਬੀ ਵੀ ਆਯਾ ਹੋਇਆ
ਜਦੋ ਦਾ ਏ ਪਿੱਛੇ ਸਾਥ ਚਲਦਾ
ਵੇ ਐਨਾ ਪੈਸਾ ਕਿਓਂ ਉਡਾਉਂਦਾ ਬੂਟਾਂ ਤੇ
ਤੇਰਾ ਦੱਸ ਕੀ ਜਹਾਜ ਚਲਦਾ
25 ਸਾਲ ਹੋ ਗਏ ਧੱਕ ਪਾਈ ਨੂੰ
ਬਿੱਲੋ ਜੱਟ ਦਾ ਹੀ ਰਾਜ ਚਲਦਾ
ਐਨਾ ਪੈਸਾ ਕਿਓਂ ਉਡਾਉਂਦਾ ਬੂਟਾਂ ਤੇ
ਤੇਰਾ ਦੱਸ ਕੀ ਜਹਾਜ ਚਲਦਾ
25 ਸਾਲ ਹੋ ਗਏ ਧੱਕ ਪਾਈ ਨੂੰ
ਬਿੱਲੋ ਜੱਟ ਦਾ ਹੀ ਰਾਜ ਚਲਦਾ