song lyrics / Kuldeep Manak / Gabroo Mast Rahe lyrics  | FRen Français

Gabroo Mast Rahe lyrics

Performer Kuldeep Manak

Gabroo Mast Rahe song lyrics by Kuldeep Manak official

Gabroo Mast Rahe is a song in Panjabi

ਅੰਬ ਦਾ ਬੁੱਟਾ ਰਹਿੰਦਾ ਮਸਤ ਸਵਾ ਦੇ ਵਿੱਚ ਕੇਲੇਆ ਦੇ
ਗਬਰੂ ਮਸਤ ਰਹੇ ਵਿੱਚ ਹਾਣ ਦੀਆਂ ਮੁਟਿਆਰਾਂ

ਮੰਨ ਵਿੱਚ ਮਸਤ ਫਿਰੇ ਹਰ ਸਾਵਣ ਮਹੀਨੇ ਸੋਣ ਦੇ
ਰਹਿੰਦਾ ਮਸਤ ਮ੍ਰਿਗ ਵਿੱਚ ਮਿਰਗਣੀਆਂ ਦੀਆ ਡਾਰਾਂ

ਫਨੀਅਰ ਨਾਗ ਮਸਤ ਜਦੋ ਮਾਰੇ ਕੁੰਡਲੀ ਗੇਲੀ ਨੂੰ
ਜਾ ਫੇਰ ਮਸਤ ਜਦੋ ਕੁਛ ਦੇਵੇ ਨਾਗਣੀ ਸਾਰਾ

ਮਸਤੀ ਚ੍ਹੜ ਜਾਂਦੀ ਜੱਟ ਨੂੰ ਡੋਲ ਦੇਖ ਕੇ ਚੜਦਾ ਨੂੰ
ਹੁੰਦੀ ਕੋਇਲ ਮਸਤ ਜਦ ਬਾਗੀ ਆਉਣ ਬਹਾਰਾਂ

ਹੋ ਦੁਸ਼ਮਣ ਮਸਤ ਹੁੰਦਾ ਪੁੱਤ ਰਾਂਝੇ ਗਬਰੂ ਦੁਸ਼ਮਣ ਦਾ
ਦੱਬਣ ਮਸਤ ਹੁੰਦਾ ਜਦ ਦੁਸਮਣ ਖਾਜੇ ਹਾੜਾ

ਸ਼ਰੀਕ ਮਸਤ ਹੁੰਦਾ ਜਦ ਨਿਕਲੇ ਥੀਂ ਸ਼ਰੀਕਾਂ ਦੀ
ਸੌਕਣ ਮਸਤ ਹੁੰਦੀ ਜਦ ਪੈਣ ਸੌਕਣ ਤੇ ਮਾਰੀ

ਨੰਨਦ ਮਸਤ ਹੁੰਦੀ ਜਦ ਵੀਰ ਕੁੱਟੇ ਭਰਜਾਈ ਨੂੰ
ਲੋਂਦੀ ਇਕ ਦੀਆ ਗੱਲਾਂ ਝੂਠ ਬਣਾਕੇ ਅਠਾਰਾਂ

ਹਾਕਮ ਮਸਤ ਹੁੰਦਾ ਜਦ ਮਿਲੇ ਤਰੱਕੀ ਕੁਰਸੀ ਦੀ
ਜਾ ਫੇਰ ਮਸਤ ਹੁੰਦਾ ਜਦ ਬਦਲ ਜਾਂ ਸਰਕਾਰ ਆ

ਉਹ ਕਿ ਮਿੱਤਰ ਜੋ ਕੱਮ ਔਖੇ ਵੇਲ਼ੇ ਆਵਾਂ ਨਾ
ਕਹਿ ਗਯਾ ਡਬੋ ਮਾਜਰੇ ਵਾਲਾ ਸੱਚ ਵਿਚਾਰਾ
Lyrics copyright : legal lyrics licensed by Lyricfind.
No unauthorized reproduction of lyric.
Writers: CHARANJIT AHUJA, GURMUKH SINGH GILL
Copyright: Royalty Network

Comments for Gabroo Mast Rahe lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the envelope
2| symbol at the bottom of the star
3| symbol to the left of the clock
grid grid grid
grid grid grid
grid grid grid