song lyrics / Kulz / Jhanjaran Gurnam lyrics  | FRen Français

Jhanjaran Gurnam lyrics

Performer Kulz

Jhanjaran Gurnam song lyrics by Kulz official

Jhanjaran Gurnam is a song in Panjabi

Desi Crew, Desi Crew
Desi Crew, Desi Crew

ਕਹਿੰਦਾ ਕਰਦਾ ਪਿਆਰ ਕੱਲ ਸ਼ਰੇ ਹੀ ਬਾਜ਼ਾਰ
ਇਕ ਝਾਂਜ੍ਹਾਰਾ ਦਾ ਜੋੜਾ ਮੈਨੂੰ ਦੇ ਗਿਆ
ਮੇਥੋ ਹਸਿਆ ਗਿਆ ਨੀਂ ਨਹੀਓ ਬੱਚਿਆਂ ਗਿਆ
ਨੀਂ ਜਾਨ ਲੱਗਾ ਜਾਨ ਮੇਰੀ ਲੈ ਗਿਆ
ਨੀਂ ਖੜਾ ਮੇਰੇ ਨਾਲ ਜੱਚਦਾ
ਉਹ ਕੁੜੀਆਂ ਦਾ ਟੋਲਾ ਮੱਚਦਾ
ਚੁੰਨੀ ਸਿਰ ਤੇ ਸਜਾਉਣ ਨੂੰ ਫਿਰੇ
ਨੀਂ ਕੋਕੇ ਵਿਚ ਦਿਲ ਜੜਕੇ
ਨੀਂ ਕੋਕੇ ਵਿਚ ਦਿਲ ਜੜਕੇ
ਮੇਰੇ ਨੱਕ ਵਿਚ ਪਾਉਣ ਨੂੰ ਫਿਰੇ
ਨੀਂ ਕੋਕੇ ਵਿਚ ਦਿਲ ਜੜਕੇ
ਮੇਰੇ ਨੱਕ ਵਿਚ ਪਾਉਣ ਨੂੰ ਫਿਰੇ

ਪਟ ਲੈ ਗਯਾ ਰਕਾਨ ਜੱਟ ਸਿੱਰੇ ਦਾ ਸ਼ੈਤਾਨ
ਸਾਂਭ ਕੇ ਜਾਵਾਨੀ ਸੀ ਮੈਂ ਰੱਖਦੀ
ਗੱਲਾਂ ਮਿੱਠੀਆਂ ਨਾ ਮੋਹਲੀ
ਮੈਂ ਤਾਂ ਮੇਰੇ ਕੋਲੋਂ ਖੋਲੀ
ਹੁਣ ਇਸ਼ਕ ਸਵਾਦ ਫਿਰਾ ਚੱਕਦੀ
ਨੀਂ ਹਕ਼ ਜਾ ਜਤਾਉਣ ਲੱਗਿਆ
ਨੇੜੇ ਨੇੜੇ ਆਉਣ ਲੱਗਿਆ
ਪੂਰੀ ਚਰਚਾ ਕਰੋਨ ਨੂੰ ਫਿਰੇ
ਨੀਂ ਕੋਕੇ ਵਿਚ ਦਿਲ ਜੜਕੇ
ਨੀਂ ਕੋਕੇ ਵਿਚ ਦਿਲ ਜੜਕੇ
ਮੇਰੇ ਨੱਕ ਵਿਚ ਪਾਉਣ ਨੂੰ ਫਿਰੇ
ਨੀਂ ਕੋਕੇ ਵਿਚ ਦਿਲ ਜੜਕੇ
ਮੇਰੇ ਨੱਕ ਵਿਚ ਪਾਉਣ ਨੂੰ ਫਿਰੇ

Charming ਭਾਲਾ ਲਾਵਾਂ ਲੈਣ ਨੂੰ ਤਾਂ ਕਾਲਾ
Cute ਗੱਲਾਂ ਨਾਲ cute ਜਿਹੀ ਪੱਟ ਲਈ
ਨਿਰੀ ਹੁਸਨ ਪੁੜੀ ਮੈਂ
ਫੀਮ ਬਰਗੀ ਕੁੜੀ ਮੈਂ
ਸਾਂਭ ਦਿਲ ਵਾਲੀ ਡੱਬੀ ਵਿਚ ਰੱਖਲੀ
Unfollow ਸਾਰੀਆਂ ਨੂੰ ਕਰਦੂ
ਉਹ ਪੈਰਾਂ ਵਿਚ ਚੰਨ ਧਰਦੂ
ਜਾਲ ਵਿਚ ਉਲਝਉਣ ਨੂੰ ਫਿਰੇ
ਨੀਂ ਕੋਕੇ ਵਿਚ ਦਿਲ ਜੜਕੇ
ਨੀਂ ਕੋਕੇ ਵਿਚ ਦਿਲ ਜੜਕੇ
ਮੇਰੇ ਨੱਕ ਵਿਚ ਪਾਉਣ ਨੂੰ ਫਿਰੇ
ਨੀਂ ਕੋਕੇ ਵਿਚ ਦਿਲ ਜੜਕੇ
ਮੇਰੇ ਨੱਕ ਵਿਚ ਪਾਉਣ ਨੂੰ ਫਿਰੇ
Lyrics copyright : legal lyrics licensed by Lyricfind.
No unauthorized reproduction of lyric.

Comments for Jhanjaran Gurnam lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the eye
2| symbol at the bottom of the trash
3| symbol to the right of the cross
grid grid grid
grid grid grid
grid grid grid