Kamli Yaar Di is a song in Panjabi
ਸ਼ਹਿਰ ਭੰਬੋਰ ਚ ਵਸਦੀਆਂ ਕੁੜੀਆਂ
ਤੇ ਤੁਸੀ ਨੱਕ ਵਿਚ ਨੱਥ ਨਾ ਪਾਣਾ
ਮੈਂ ਭੁਲਗੀ ਤੁਸੀ ਭੁਲ ਨਾ ਜਾਣਾ
ਤੇ ਯਾਰੀ ਨਾਲ ਬਲੋਚ ਨਾ ਲਾਣਾ
ਨੀ ਮੈਂ ਕਮਲੀ ਯਾਰ ਦੀ ਕਮਲੀ
ਹੋ ਨੀ ਮੈਂ ਕਮਲੀ ਯਾਰ ਦੀ ਕਮਲੀ
ਨੀ ਮੈਂ ਕਮਲੀ ਯਾਰ ਦੀ ਕਮਲੀ
ਹੋ ਨੀ ਮੈਂ ਕਮਲੀ ਯਾਰ ਦੀ ਕਮਲੀ
ਹੋ ਨੀ ਮੈਂ ਕਮਲੀ ਕਮਲੀ
ਨੀ ਮੈਂ ਕਮਲੀ ਕਮਲੀ ਕਮਲੀ
ਨੀ ਮੈਂ ਕਮਲੀ
ਨੀ ਮੈਂ ਕਮਲੀ
ਕਮਲੀ ਕਮਲੀ ਨੀ ਮੈਂ
ਕਮਲੀ ਕਮਲੀ ਨੀ ਮੈਂ ਕਮਲੀ
ਕਮਲੀ ਯਾਰ ਦੀ ਕਮਲੀ
ਹੋ ਨੀ ਮੈਂ ਕਮਲੀ ਯਾਰ ਦੀ ਕਮਲੀ
ਕਮਲੀ ਯਾਰ ਦੀ ਕਮਲੀ
ਹੋ ਨੀ ਮੈਂ ਕਮਲੀ ਯਾਰ ਦੀ ਕਮਲੀ
ਹਾਜੀ ਲੋਕ ਮੱਕੇ ਨੂ ਜਾਂਦੇ
ਹਾਜੀ ਲੋਕ
ਹਾਜੀ ਲੋਕ ਮੱਕੇ ਨੂ
ਮੱਕੇ ਨੂ ਜਾਂਦੇ
ਹਾਜੀ ਲੋਕ ਮੱਕੇ ਨੂ ਜਾਂਦੇ
ਹਾਜੀ ਲੋਕ ਮੱਕੇ ਨੂ ਜਾਂਦੇ
ਹਾਜੀ ਲੋਕ ਮੱਕੇ ਨੂ ਜਾਂਦੇ
ਤੇ ਮੇਰਾ ਰਾਂਝਣ ਮਾਹੀ ਮੱਕਾ
ਨੀ ਮੈਂ ਕਮਲੀ ਯਾਰ ਦੀ ਕਮਲੀ
ਹੋ ਨੀ ਮੈਂ ਕਮਲੀ ਯਾਰ ਦੀ ਕਮਲੀ
ਨੀ ਮੈਂ ਕਮਲੀ ਯਾਰ ਦੀ ਕਮਲੀ
ਹੋ ਨੀ ਮੈਂ ਕਮਲੀ ਯਾਰ ਦੀ ਕਮਲੀ
ਮੈਂ ਤੇ ਮੰਗ ਰਂਝਾਂ ਦੀ ਹੋਈ ਆਂ
ਮੈਂ ਤੇ ਮੰਗ ਰਂਝਾਂ ਦੀ ਹੋਈ ਆਂ
ਮੈਂ ਤੇ ਮੰਗ ਰਂਝਾਂ ਦੀ ਹੋਈ ਆਂ
ਓ ਮੇਰਾ ਬਾਬੁਲ ਕਰਦਾ ਧੱਕਾ
ਨੀ ਮੈਂ ਕਮਲੀ ਯਾਰ ਦੀ ਕਮਲੀ
ਹੋ ਨੀ ਮੈਂ ਕਮਲੀ ਯਾਰ ਦੀ ਕਮਲੀ
ਨੀ ਮੈਂ ਕਮਲੀ ਯਾਰ ਦੀ ਕਮਲੀ
ਹੋ ਨੀ ਮੈਂ ਕਮਲੀ ਯਾਰ ਦੀ ਕਮਲੀ
ਇਸ਼ਕ ਤੇਰੇ ਨੇ ਮੈਨੂੰ ਕਮਲਿਆ ਕੀਤਾ
ਇਸ਼ਕ ਤੇਰੇ ਨੇ ਮੈਨੂੰ ਕਮਲਿਆ ਕੀਤਾ
ਤੇ ਮੈਨੂੰ ਭੁੱਲ ਗਏ ਸੋਹਰੇ ਪੇਕੇ
ਭੁੱਲ ਗਏ ਸੋਹਰੇ ਪੇਕੇ
ਮੈਨੂੰ ਭੁੱਲ ਗਏ ਸੋਹਰੇ ਪੇਕੇ
ਆ ਮਾਹੀ ਵੇ ਮੈਨੂੰ ਗੱਲ ਨਾਲ ਲਾ ਲੈ
ਆ ਮਾਹੀ ਵੇ ਮੈਨੂੰ ਗੱਲ ਨਾਲ ਲਾ ਲੈ
ਉਜੜੀ ਨੂੰ ਕੋਈ ਨਾ ਵੇਖੇ
ਨੀ ਮੈਂ ਕਮਲੀ ਯਾਰ ਦੀ ਕਮਲੀ
ਹੋ ਨੀ ਮੈਂ ਕਮਲੀ ਯਾਰ ਦੀ ਕਮਲੀ
ਹੋ ਨੀ ਮੈਂ ਕਮਲੀ ਯਾਰ ਦੀ ਕਮਲੀ
ਹੋ ਨੀ ਮੈਂ ਕਮਲੀ ਯਾਰ ਦੀ ਕਮਲੀ
ਈਦ ਆਈ ਤੇ ਮੇਰਾ ਯਾਰ ਨੀ ਆਇਆ
ਈਦ ਆਈ ਤੇ ਮੇਰਾ ਯਾਰ ਨੀ ਆਇਆ
ਵੇ ਰੱਬਾ ਖੈਰ ਹੋਵੇ ਓਹਦੇ ਦੱਮ ਦੀ
ਓ ਯਾਰਾਂ ਵਾਲਿਆਂ ਇੱਦਾਂ ਮਾਨਣ
ਓ ਮੈ ਰਾਤ ਗੁਜ਼ਾਰਾਂ ਗ਼ਮ ਦੀ
ਓ ਮੈ ਰਾਤ ਗੁਜ਼ਾਰਾਂ ਗ਼ਮ ਦੀ
ਯਾਰ ਮਿਲੇ ਮੈ ਈਦ ਮਨਾਵਾ
ਤੇ ਬਿਨਾ ਯਾਰ ਦੇ ਈਦ ਨਾ ਕੰਮ ਦੀ
ਹੋ ਨੀ ਮੈਂ ਕਮਲੀ ਯਾਰ ਦੀ ਕਮਲੀ
ਹੋ ਨੀ ਮੈਂ ਕਮਲੀ ਯਾਰ ਦੀ ਕਮਲੀ
ਹੋ ਨੀ ਮੈਂ ਕਮਲੀ ਕਮਲੀ
ਨੀ ਮੈਂ ਕਮਲੀ ਕਮਲੀ
ਨੀ ਮੈਂ ਕਮਲੀ ਕਮਲੀ
ਨੀ ਮੈਂ ਕਮਲੀ ਕਮਲੀ
ਹੋ ਨੀ ਮੈਂ ਕਮਲੀ ਯਾਰ ਦੀ ਕਮਲੀ
ਹੋ ਨੀ ਮੈਂ ਕਮਲੀ ਯਾਰ ਦੀ ਕਮਲੀ
ਹੋ ਨੀ ਮੈਂ ਕਮਲੀ ਯਾਰ ਦੀ ਕਮਲੀ
ਹੋ ਨੀ ਮੈਂ ਕਮਲੀ ਯਾਰ ਦੀ ਕਮਲੀ
ਘਰ ਤਾ ਨਨਾਣ ਨੇ ਗੱਲ ਕਿੱਤੀ
ਤੇ ਭਾਭੀ ਇਕ ਜੋਗੀ ਨਵਾਂ ਆਯਾ
ਨੀ ਕੰਨੀ ਉਸਦੇ ਦਰਸ਼ਨੀ ਹਾਏ ਨੀ ਮੁੰਦ੍ਰਾ
ਹੋ ਤੇ ਗੱਲ ਹੈਂਕਲਾ ਅਜਬ ਸੁਹਾਇਆ ਨੀ
ਕੁੜੀਆਂ ਨਾਲ ਨਾ ਕਰਦਾ ਉਹ ਗੱਲ ਕੋਈ
ਤੇ ਦਿਲ ਕੀਸੇ ਤੇ ਭਰਮਾਇਆ
ਨੀ ਵਾਰਿਸ ਸ਼ਾਹ ਏ ਫ਼ਕਰ ਤਾ ਨੀ ਖਾਲੀ
ਹੋ ਏ ਕਿੱਸੇ ਕਾਰਨ ਦੇ ਉਤੇ ਆਇਆ ਨੀ
ਹੋ ਨੀ ਮੈਂ ਕਮਲੀ ਕਮਲੀ
ਹੋ ਨੀ ਮੈਂ ਕਮਲੀ ਕਮਲੀ
ਨੀ ਮੈਂ ਕਮਲੀ ਕਮਲੀ
ਨੀ ਮੈਂ ਕਮਲੀ ਕਮਲੀ
ਕਮਲੀ ਯਾਰ ਦੀ ਕਮਲੀ
ਹੋ ਨੀ ਮੈਂ ਕਮਲੀ ਯਾਰ ਦੀ ਕਮਲੀ
ਹੋ ਨੀ ਮੈਂ ਕਮਲੀ ਯਾਰ ਦੀ ਕਮਲੀ
ਹੋ ਨੀ ਮੈਂ ਕਮਲੀ ਯਾਰ ਦੀ ਕਮਲੀ
ਹੋ ਨੀ ਮੈਂ ਕਮਲੀ ਯਾਰ ਦੀ ਕਮਲੀ
ਹੋ ਨੀ ਮੈਂ ਕਮਲੀ ਯਾਰ ਦੀ ਕਮਲੀ
ਹੋ ਨੀ ਮੈਂ ਕਮਲੀ ਯਾਰ ਦੀ ਕਮਲੀ
ਹੋ ਨੀ ਮੈਂ ਕਮਲੀ ਯਾਰ ਦੀ ਕਮਲੀ