song lyrics / Prabh Gill / Mera Dil lyrics  | FRen Français

Mera Dil lyrics

Performer Prabh Gill

Mera Dil song lyrics by Prabh Gill official

Mera Dil is a song in Panjabi

ਮੈਂ ਅੱਖੀਆਂ ਦਾ ਪਾਣੀ ਜਦ ਸਾਫ ਕਰ ਤੁਰਿਆ
ਕਿੰਨੇ ਸੀ ਗੁਨਾਹ ਆਉਦੇ ਮਾਫ ਕਰ ਤੁਰਿਆ
ਮੈਂ ਅੱਖੀਆਂ ਪਾਣੀ ਜਦ ਸਾਫ ਕਰ ਤੁਰਿਆ
ਸਾਰੇ ਸੀ ਗੁਨਾਹ ਆਉਦੇ ਮਾਫ ਕਰ ਤੁਰਿਆ
ਇਹ ਗੁਨੇਹਗਾਰ ਉੱਡ ਦਾ
ਰਾਹਾਂ ਚ ਰਹ ਗਿਆ
ਮੇਰਾ ਦਿਲ ਬੱਸ ਉਹ ਦੀਆਂ
ਬਾਹਾਂ ਚ ਰਹ ਗਿਆ
ਮੇਰਾ ਦਿਲ ਬੱਸ ਉਹ ਦੀਆਂ
ਬਾਹਾਂ ਚ ਰਹ ਗਿਆ
ਮੇਰਾ ਦਿਲ ਬੱਸ ਉਹ ਦੀਆਂ

ਹੋਕੇ ਜ਼ਿੰਦਗੀ ਚ ਰਹ ਗਏ ਨੀ ਤੂਫ਼ਾਨ ਬਣਕੇ
ਹੱਥ ਹੱਥਾਂ ਚ ਛੁਡਾ ਗਈ
ਮੇਰੀ ਜਾਨ ਬਣਕੇ
ਹੱਥ ਹੱਥਾਂ ਚ ਛੁਡਾ ਗਈ
ਮੇਰੀ ਜਾਨ ਬਣਕੇ
ਹਾਸਾ ਬੁੱਲਿਆ ਦਾ ਘੁੰਮ ਕੇ
ਤਾਹਾਂ ਚ ਰਹ ਗਿਆ
ਹਾਸਾ ਬੁੱਲਿਆ ਦਾ ਘੁੰਮ ਕੇ
ਤਾਹਾਂ ਚ ਰਹ ਗਿਆ
ਮੇਰਾ ਦਿਲ ਬੱਸ ਉਹ ਦੀਆਂ
ਬਾਹਾਂ ਚ ਰਹ ਗਿਆ
ਮੇਰਾ ਦਿਲ ਬੱਸ ਉਹ ਦੀਆਂ

ਸਾਡੇ ਸੁਪਨੇ ਗਵਾਚੇ
ਸੱਡਾ ਪਿਆਰ ਸੁੱਟ ਗਏ
ਜੀਦੇ ਨਾਲ ਜੀਣਾ ਚਾਹੀਆਂ
ਓਹੀ ਮਾਰ ਸੁੱਟ ਗਏ
ਜੀਦੇ ਨਾਲ ਜੀਣਾ ਚਾਹੀਆਂ
ਓਹੀ ਮਾਰ ਸੁੱਟ ਗਏ
ਚਾਰ ਅੱਖਰਾਂ ਦਾ ਨਾਮ
ਸਾਹ ਚ ਰਹ ਗਿਆ
ਚਾਰ ਅੱਖਰਾਂ ਦਾ ਨਾਮ
ਸਾਹ ਚ ਰਹ ਗਿਆ
ਮੇਰਾ ਦਿਲ ਬੱਸ ਉਹ ਦੀਆਂ
ਬਾਹਾਂ ਚ ਰਹ ਗਿਆ ਮੇਰਾ
ਮੇਰਾ ਦਿਲ ਬੱਸ ਉਹ ਦੀਆਂ

ਮੋਹੱਬਤਾਂ ਦੇ ਮਿਲੇ ਜੋ
ਸਿਲੇ ਯਾਦ ਕਰੀਏ
ਬੇਹ ਕੇ ਕਿੱਤੇ ਸਾਰੇ
ਰੁੱਸੇ ਗਿਲੇ ਯਾਦ ਕਰੀਏ
ਹਾ ਬੇਹ ਕੇ ਕਿੱਤੇ ਸਾਰੇ
ਰੁੱਸੇ ਗਿਲੇ ਯਾਦ ਕਰੀਏ
ਨਾਵ ਜੀਣਾ ਓਹਦਾ ਹੋਕੇ
ਸਾਲਾਹ ਚ ਰਹ ਗਿਆ
ਜੀਣਾ ਓਹਦਾ ਹੋਕੇ
ਸਾਲਾਹ ਚ ਰਹ ਗਿਆ
ਮੇਰਾ ਦਿਲ ਬੱਸ ਉਹ ਦੀਆਂ
ਬਾਹਾਂ ਚ ਰਹ ਗਿਆ ਮੇਰਾ
ਮੇਰਾ ਦਿਲ ਬੱਸ ਉਹ ਦੀਆਂ
ਆ ਆ ਆ ਆਆ ਆ ਆ ਆ ਆ
Lyrics copyright : legal lyrics licensed by Lyricfind.
No unauthorized reproduction of lyric.

Comments for Mera Dil lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the star
2| symbol at the bottom of the house
3| symbol to the left of the helmet
grid grid grid
grid grid grid
grid grid grid