song lyrics / Prabh Gill / Teri Aakad lyrics  | FRen Français

Teri Aakad lyrics

Performer Prabh Gill

Teri Aakad song lyrics by Prabh Gill official

Teri Aakad is a song in Panjabi

ਤੁਹਾਡੀ ਆਕੜ ਨੀ ਮਾਨ ਸਾਡਾ ਪ੍ਯਾਰ ਨਾਯੋ ਵੱਸ ‘ਚ
ਤੇਰੇ ਪਿਛੇ-ਪਿਛੇ ਦਿਲ ਚੁੱਕੀ ਫਿਰੇ ਕੁੜੀ ਹਥ ‘ਚ
ਤੁਹਾਡੀ ਆਕੜ ਨੀ ਮਾਨ ਸਾਡਾ ਪ੍ਯਾਰ ਨਾਯੋ ਵੱਸ ‘ਚ
ਤੇਰੇ ਪਿਛੇ-ਪਿਛੇ ਦਿਲ ਚੁੱਕੀ ਫਿਰੇ ਕੁੜੀ ਹਥ ‘ਚ
ਯਾ ਪਾ ਦੇ ਸਾਨੂ ਖੈਰ ਯਾ ਦੇ ਦੇ ਸਾਨੂ ਜ਼ਹਿਰ
ਹੁਣ ਮੁੜ ਦੇ ਨਈ ਪਿਛੇ ਵਧੇ ਤੇਰੇ ਵਲ ਪੈਰ
ਵੇ ਬਹੁਤਾ busy ਰਿਹਨ ਵਾਲਿਯਾ ਆਜਾ ਖੜ ਸਾਡੇ ਹੱਕ ਵਿਚ

ਤੁਹਾਡੀ ਆਕੜ ਨੀ ਮਾਨ ਸਾਡਾ ਪ੍ਯਾਰ ਨਾਯੋ ਵੱਸ ‘ਚ
ਤੇਰੇ ਪਿਛੇ-ਪਿਛੇ ਦਿਲ ਚੁੱਕੀ ਫਿਰੇ ਕੁੜੀ ਹਥ ‘ਚ

ਕੋਯੀ ਹਦ ਵੀ ਨਾ ਰਖੀ ਵੇ ਮੈ ਤੈਨੂੰ ਚੌਣ ਲਯੀ
ਦਿਨ ਰਾਤ ਇਕ ਕੀਤਾ ਤੈਨੂ ਪੌਣ ਲਯੀ
ਕੋਯੀ ਹਦ ਵੀ ਨਾ ਰਖੀ ਵੇ ਮੈ ਤੈਨੂੰ ਚੌਣ ਲਯੀ
ਦਿਨ ਰਾਤ ਇਕ ਕੀਤਾ ਤੈਨੂ ਪੌਣ ਲਯੀ
ਮੈਨੂ ਵੀ ਨੀ ਪਤਾ ਤੇਰੇ ਦਿਲ ਵਿਚ ਕਿ
ਵੇ ਮੈਂ ਤਾ ਰਾਜ਼ੀ ਤੇਰੇ ਜ਼ਿੰਦਗੀ ਚ ਆਓਣ ਲਯੀ
ਮੈਂ ਤਾਂ ਰਾਜ਼ੀ ਤੇਰੇ ਜ਼ਿੰਦਗੀ ਚ ਆਓਣ ਲਯੀ
ਦਿਲ ਵੱਸੋਂ ਬਾਹਰ ਹੋ ਗਯਾ ਤੂ ਮੇਰੀ ਵੱਸੇ ਨਸ ਨਸ ਚ

ਤੁਹਾਡੀ ਆਕੜ ਨੀ ਮਾਨ ਸਾਡਾ ਪ੍ਯਾਰ ਨਾਯੋ ਵੱਸ ‘ਚ
ਤੇਰੇ ਪਿਛੇ-ਪਿਛੇ ਦਿਲ ਚੁੱਕੀ ਫਿਰੇ ਕੁੜੀ ਹਥ ‘ਚ

ਅੱਖੀਆ ਚੋ ਪ੍ਯਾਰ ਜ਼ਰਾ ਪੜ੍ਹ ਤਾਂ ਸਹੀ
ਦਿਲ ਕਿਹੰਦਾ ਕਿ ਆ ਮੇਰਾ ਗੌਰ ਕਰ ਤਾਂ ਸਹੀ
ਇਹਨਾ ਅੱਖੀਆ ਚੋ ਪਯਾਰ ਜ਼ਰਾ ਪੜ੍ਹ ਤਾ ਸਹੀ
ਦਿਲ ਕਿਹੰਦਾ ਕਿ ਆ ਮੇਰਾ ਗੌਰ ਕਰ ਤਾ ਸਹੀ
ਇਕ ਇਕ ਪੈਰ ਤੇਰੇ ਨਾਲ ਤੁਰੂੰਗੀ
ਮੇਰੇ ਤੇ ਯਕੀਨ ਜ਼ਰਾ ਕਰ ਤਾ ਸਹੀ
ਮੇਰੇ ਤੇ ਯਕੀਨ ਜ਼ਰਾ ਕਰ ਤਾ ਸਹੀ
ਦਲਜੀਤ ਚਿੱਟ ਗੌਰ ਕਰ ਲੈ ਖਾਬ ਟੁਟ ਜਾਣੇ ਅੱਖ ਚ

ਤੁਹਾਡੀ ਆਕੜ ਨੀ ਮਾਨ ਸਾਡਾ ਪ੍ਯਾਰ ਨਾਯੋ ਵੱਸ ‘ਚ
ਤੇਰੇ ਪਿਛੇ-ਪਿਛੇ ਦਿਲ ਚੁੱਕੀ ਫਿਰੇ ਕੁੜੀ ਹਥ ‘ਚ
Lyrics copyright : legal lyrics licensed by Lyricfind.
No unauthorized reproduction of lyric.

Comments for Teri Aakad lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the envelope
2| symbol to the left of the eye
3| symbol at the top of the calculator
grid grid grid
grid grid grid
grid grid grid