song lyrics / Seera Buttar / Duniya Jit De Nu lyrics  | FRen Français

Duniya Jit De Nu lyrics

Performers Seera ButtarDeol Harmanजगजीत

Duniya Jit De Nu song lyrics by Seera Buttar official

Duniya Jit De Nu is a song in Panjabi

ਵੇ ਤੇਰੇ ਅੰਦਰ ਅੱਗ ਜੇਹੜੀ,
ਉਹਨੂੰ ਨਾ ਠਾਰ ਲਈਂ ,
ਅੰਦਰੇ ਹੀ ਨਾ ਦੱਬਜੇ,
ਉਹਨੂੰ ਕੱਡ ਤੂੰ ਬਾਹਰ ਲਈਂ ,
ਵੇ ਤੇਰੀਆਂ ਉਡਾਣਾਂ ਦੇ ਕਿੱਸੇ,
ਸਭ ਨੂੰ ਭੇਜਣਾਂ ਚਾਹੁੰਣੀ ਆ,
ਮੈਂ ਤੈਨੂੰ ਦੁਨੀਆ ਜਿੱਤਦੇ ਨੂੰ,
ਵੇ ਦੇਖਣਾਂ ਚਾਹੁੰਣੀ ਆ,

ਉਹ ਸਮੁੰਦਰਾਂ ਤੋਂ ਨਹੀ ਡਰਦੇ,
ਜਿਹੜੇ ਆ ਜਾਣਦੇ ਤਰਨਾ ਵੇ,
ਜਿੱਤਣ ਤੋਂ ਪਹਿਲਾ ਈ
ਅਕਸਰ,ਪੈਦਾਂ ਹਰਨਾ ਵੇ,
ਸੁੱਖਾਂ ਦਾ ਨਿੱਘ ਅੜਿਆ,
ਤੇਰੇ ਸੰਗ ਸੇਕਣਾਂ ਚਾਹੁੰਣੀ ਆ,
ਮੈਂ ਤੈਨੂੰ ਦੁਨੀਆ ਜਿੱਤਦੇ ਨੂੰ,
ਵੇ ਦੇਖਣਾਂ ਚਾਹੁੰਣੀ ਆ,

ਤੂੰ ਪੂਰਾ ਬਸ ਕਰਨਾ ਏ,
ਮੇਰੇ ਸੋਚੇ ਖਾਬਾਂ ਨੂੰ,
ਹਾੜਾ ਦਿਲ ਨਾ ਦੇ ਬੈਠੀ,
ਵੇ ਤੂੰ ਕਦੇ ਸ਼ਰਾਬਾ ਨੂੰ,
ਤੂੰ ਹੱਸੇ ਮੈਂ ਇਹੀ ਚਾਹਿਆ,
ਜਿੰਦਗੀ ਵੇਚਣਾਂ ਚਾਹੁੰਣੀ ਆ,
ਮੈਂ ਤੈਨੂੰ ਦੁਨੀਆ ਜਿੱਤਦੇ ਨੂੰ,
ਵੇ ਦੇਖਣਾਂ ਚਾਹੁੰਣੀ ਆ,

ਰੱਬ ਕਰੇ ਤੂੰ ਦਿਨ ਨਾ ਦੇਖੇ
ਵੇ ਤੂੰ ਕਦੇ ਵੀ ਹਾਰਾਂ ਦੇ,
ਪਿੰਡ ਮਾਹਲੇ ਮੈਨੂੰ ਲੈ ਚੱਲੀ,
ਵੇ ਭਾਵੇਂ ਆਖਰੀ ਸਾਹਾਂ ਤੇ,
ਜੋ ਆਪਾਂ ਸੁੱਖਾਂ ਸੁੱਖੀਆਂ ਨੇ
ਉਹ ਮੱਥੇ ਟੇਕਣਾਂ ਚਾਹੁੰਣੀਂ ਆ
ਮੈਂ ਤੈਨੂੰ ਦੁਨੀਆ ਜਿੱਤਦੇ ਨੂੰ,
ਵੇ ਦੇਖਣਾਂ ਚਾਹੁੰਣੀ ਆ,
Lyrics copyright : legal lyrics licensed by Lyricfind.
No unauthorized reproduction of lyric.

Comments for Duniya Jit De Nu lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Forgot your password ?
Create an account (free)
Select in the following order :
1| symbol to the right of the bulb
2| symbol to the left of the house
3| symbol at the bottom of magnifying glass
grid grid grid
grid grid grid
grid grid grid