song lyrics / Veet Baljit / Dil Tuteya lyrics  | FRen Français

Dil Tuteya lyrics

Performer Veet Baljit

Dil Tuteya song lyrics by Veet Baljit official

Dil Tuteya is a song in Panjabi

ਹੋ ਪਹਿਲੀ ਵਾਰੀ ਦਿਲ ਟੁਟਿਆ
ਮੈਨੂੰ ਰੋਣ ਦਾ ਚੱਜ ਨਾ ਆਵੇ
ਹੋ ਪਹਿਲੀ ਵਾਰੀ ਦਿਲ ਟੁਟਿਆ
ਮੈਨੂੰ ਰੋਣ ਦਾ ਚੱਜ ਨਾ ਆਵੇ
ਹੋ ਅੱਖੀਆਂ ਨੇ ਰੋਣਾ ਲੈ ਲਿਆ ਹਾਏ
ਹੋ ਅੱਖੀਆਂ ਨੇ ਰੋਣਾ ਲੈ ਲਿਆ
ਮੈਥੋਂ ਪਲ ਕਟਿਆ ਨਾ ਜਾਵੇ
ਅੱਖੀਆਂ ਨੇ ਰੋਣਾ ਈ ਓਏ
ਅੱਖੀਆਂ ਨੇ ਰੋਣਾ ਈ ਓਏ, ਅੱਖੀਆਂ
ਅੱਖੀਆਂ ਨੇ ਰੋਣਾ ਈ ਓਏ
ਅੱਖੀਆਂ ਨੇ ਰੋਣਾ ਈ ਓਏ, ਅੱਖੀਆਂ

ਹੋ ਮਰ ਮੁਕ ਜਾਵਾਂ ਕੱਲੇ
ਜੀ ਕੇ ਕੀ ਲੈਣਾ ਏ
ਜੇ ਇੰਜ ਕੱਚ ਉਮਰਾਂ ਦਾ
ਅੱਖਾਂ ਨਾਲ ਪੀਣਾ ਏ

ਹਿਜਰਾਂ ਦਾ ਕਰਗ ਬੁਰਾ
ਜਿਹੜਾ ਦਿਲ ਦਾ ਮਾਸ ਨਾ ਖਾਵੇ
ਅੱਖੀਆਂ ਨੇ ਰੋਣਾ ਈ ਓਏ
ਅੱਖੀਆਂ ਨੇ ਰੋਣਾ ਈ ਓਏ, ਅੱਖੀਆਂ
ਅੱਖੀਆਂ ਨੇ ਰੋਣਾ ਈ ਓਏ
ਅੱਖੀਆਂ ਨੇ ਰੋਣਾ ਈ ਓਏ, ਅੱਖੀਆਂ

ਹੋ ਅੱਖਾਂ ਪਿੱਛੇ ਲੱਗ ਰੋਣਾ ਲੈ ਲਿਆ ਜਹਾਨ ਦਾ
ਬੁਰਾ ਐ ਨਤੀਜਾ ਐਥੇ ਪਿਆਰ ਦੇ ਮਕਾਮ ਦਾ
ਹੋ ਐਸਾ ਦੀਵਾ ਕਿ ਬਾਲੀਏ ਜਿਹੜਾ
ਆਪਣੇ ਘਰੇ ਅੱਗ ਲਾਵੇ
ਅੱਖੀਆਂ ਨੇ ਰੋਣਾ ਈ ਓਏ
ਅੱਖੀਆਂ ਨੇ ਰੋਣਾ ਈ ਓਏ, ਅੱਖੀਆਂ
ਅੱਖੀਆਂ ਨੇ ਰੋਣਾ ਈ ਓਏ
ਅੱਖੀਆਂ ਨੇ ਰੋਣਾ ਈ ਓਏ, ਅੱਖੀਆਂ
Lyrics copyright : legal lyrics licensed by Lyricfind.
No unauthorized reproduction of lyric.
Writer: Latest
Copyright: Phonographic Digital Limited (PDL)

Comments for Dil Tuteya lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the calculator
2| symbol at the bottom of the target
3| symbol at the bottom of the clock
grid grid grid
grid grid grid
grid grid grid