song lyrics / Veet Baljit / Diwali lyrics  | FRen Français

Diwali lyrics

Performer Veet Baljit

Diwali song lyrics by Veet Baljit official

Diwali is a song in Panjabi

ਤਿਓਹਾਰ ਕੋਈ ਕਦੇ ਨਾ ਕਿਸੇ ਦਰ ਚ ਹੋਵੇ
ਹਰ ਬੰਦੇ ਦੀ ਦਿਵਾਲੀ ਰੱਬਾ ਘਰ ਚ ਹੋਵੇ
ਹਰ ਬੰਦੇ ਦੀ ਦਿਵਾਲੀ ਰੱਬਾ ਘਰ ਚ ਹੋਵੇ

ਓ ਉਡੀਕਣ ਨਾ ਅਖਾਂ ਕਦੇ ਕਿਸੇ ਪਰਦੇਸੀ ਨੂੰ
ਵਕਤ ਪਵੇ ਨਾ ਕਦੇ ਕਿਸੇ ਦਰਵੇਸ਼ੀ ਨੂੰ
ਤੇਰਾ ਬੰਦਾ ਤੇਰੇ ਸਦਾ ਸਰ ਚ ਹੋਵੇ
ਤੇਰਾ ਬੰਦਾ ਤੇਰੇ ਸਦਾ ਸਰ ਚ ਹੋਵੇ
ਹਰ ਬੰਦੇ ਦੀ ਦਿਵਾਲੀ ਰੱਬਾ ਘਰ ਚ ਹੋਵੇ
ਹਰ ਬੰਦੇ ਦੀ ਦਿਵਾਲੀ ਰੱਬਾ ਘਰ ਚ ਹੋਵੇ
ਹੋ ਮੋਹ ਤੇ ਪਿਆਰ ਵਾਲੇ ਬੂਟੇ ਰਹਿਣ ਪਲਦੇ
ਖੁਸ਼ੀਆਂ ਦੇ ਦੀਵੇ ਰੱਬਾ ਰਹਿਣ ਸਦਾ ਬਲਦੇ
ਆਸਾਂ ਦੀ ਉਡਾਰੀ ਹਰ ਪਰ ਚ ਹੋਵੇ
ਹਰ ਬੰਦੇ ਦੀ ਦਿਵਾਲੀ ਰੱਬਾ ਘਰ ਚ ਹੋਵੇ
ਹਰ ਬੰਦੇ ਦੀ ਦਿਵਾਲੀ ਰੱਬਾ ਘਰ ਚ ਹੋਵੇ
ਹੋ ਪਵੇ ਨਾ ਬਿਗਾਡ ਕਦੇ ਭਾਈਆਂ ਚ ਸੇਯਾਦ ਦਾ
ਹੋ ਮੂਕ ਜਾਵੇ ਰੌਲਾ ਰੱਬਾ ਖੰਡੇ ਆਲੀ ਬਾੜ ਦਾ
ਚੋਇਆ ਜਾਂਦਾ ਤੇਲ ਹਰ ਦਰ ਚ ਹੋਵੇ
ਹਰ ਬੰਦੇ ਦੀ ਦਿਵਾਲੀ ਰੱਬਾ ਘਰ ਚ ਹੋਵੇ
ਬੱਚਿਆਂ ਦੇ ਵਾਂਗ ਚਾਅ ਕਰੀਏ ਦਿਵਾਲੀ ਦਾ
ਐਵੇਂ ਦਿਲਾਂ ਵਿਚ ਓਏ ਕਲੇਸ ਨਹੀਓ ਪਾਲੀ ਦਾ
ਆਸਾਂ ਦੀ ਉਡਾਰੀ ਹਰ ਪਰ ਚ ਹੋਵੇ
ਹਰ ਬੰਦੇ ਦੀ ਦਿਵਾਲੀ ਰੱਬਾ ਘਰ ਚ ਹੋਵੇ
ਹਰ ਬੰਦੇ ਦੀ ਦਿਵਾਲੀ ਰੱਬਾ ਘਰ ਚ ਹੋਵੇ
ਹਰ ਬੰਦੇ ਦੀ ਦਿਵਾਲੀ ਰੱਬਾ ਘਰ ਚ ਹੋਵੇ
Lyrics copyright : legal lyrics licensed by Lyricfind.
No unauthorized reproduction of lyric.

Comments for Diwali lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the television
2| symbol at the top of the cross
3| symbol to the left of the target
grid grid grid
grid grid grid
grid grid grid