song lyrics / Veet Baljit / Marhi lyrics  | FRen Français

Marhi lyrics

Performer Veet Baljit

Marhi song lyrics by Veet Baljit official

Marhi is a song in Panjabi

ਤੈਨੂੰ ਜੋਬਨ ਰੁੱਤੇ ਮਰ ਗਏ ਆਸ਼ਿਕ਼ ਦਾ ਹਾੜਾ
ਤੈਨੂੰ ਜੋਬਨ ਰੁੱਤੇ ਮਰ ਗਏ ਆਸ਼ਿਕ਼ ਦਾ ਹਾੜਾ
ਮੇਰੀ ਮਾੜੀ ਤੇ ਖੇਡਣ ਆਇਆ ਕਰ ਨੀ ਤੂੰ ਦੀਤੀ ਪੜ੍ਹਾ
ਮੇਰੀ ਮਾੜੀ ਤੇ ਖੇਡਣ ਆਇਆ ਕਰ ਨੀ ਤੂੰ ਦੀਤੀ ਪੜ੍ਹਾ

Love ਲੈੱਟਰ ਚਿਠੀਆਂ ਪਿਆਰ ਦੀਆਂ ਦੱਸ ਫੋਲੇ ਕਦੇ ਸੰਦੂਕ ਕੁੜੇ
ਤੰਗੀ ਕਿੱਲੀ ਉੱਤੇ ਬਿਲਕ ਰਹੀ ਮੇਰੀ ਮੋਡੇ ਵਾਲੀ ਬੰਦੂਕ ਕੁੜੇ
Love ਲੈੱਟਰ ਚਿਠੀਆਂ ਪਿਆਰ ਦੀਆਂ ਦੱਸ ਫੋਲੇ ਕਦੇ ਸੰਦੂਕ ਕੁੜੇ
ਤੰਗੀ ਕਿੱਲੀ ਉੱਤੇ ਬਿਲਕ ਰਹੀ ਮੇਰੀ ਮੋਡੇ ਵਾਲੀ ਬੰਦੂਕ ਕੁੜੇ
ਤੂੰ ਐਵੇਂ ਝਾਂਜਰ ਪਾ ਕੇ ਤਾ ਮੇਰਾ ਲੱਥੇ ਝਾੜ੍ਹਾ
ਮੇਰੀ ਮਾੜੀ ਤੇ ਖੇਡਣ ਆਇਆ ਕਰ ਨੀ ਤੂੰ ਦੀਤੀ ਪੜ੍ਹਾ
ਮੇਰੀ ਮਾੜੀ ਤੇ ਖੇਡਣ ਆਇਆ ਕਰ ਨੀ ਤੂੰ ਦੀਤੀ ਪੜ੍ਹਾ

ਪਿੰਡ ਸੁਣਨਾ ਸੁਣਨਾ ਲੱਗਦਾ ਐ ,ਮੈਨੂੰ ਸੁਣਦੇ ਕਹਿੰਦੇ ਯਾਰ ਮੇਰੇ
ਕਦੇ ਪਰ ਤੂੰ ਕਰੇ ਕੁਵੇਲੇ ਤਾ ਮੈਨੂੰ ਉਡੀਕਾਂ ਬੂਹੇ ਬਾਰ ਮੇਰੇ
ਪਿੰਡ ਸੁਣਨਾ ਸੁਣਨਾ ਲੱਗਦਾ ਐ ,ਮੈਨੂੰ ਸੁਣਦੇ ਕਹਿੰਦੇ ਯਾਰ ਮੇਰੇ
ਕਦੇ ਪਰ ਤੂੰ ਕਰੇ ਕੁਵੇਲੇ ਤਾ ਮੈਨੂੰ ਉਡੀਕਾਂ ਬੂਹੇ ਬਾਰ ਮੇਰੇ
ਜਿਨੂੰ ਮੌਤ ਵਿਆਹ ਕੇ ਲੈ ਗਈ ਕੀ ਮੁੜ੍ਹਨਾ ਲਾੜਾ
ਮੇਰੀ ਮਾੜੀ ਤੇ ਖੇਡਣ ਆਇਆ ਕਰ ਨੀ ਤੂੰ ਦੀਤੀ ਪੜ੍ਹਾ
ਮੇਰੀ ਮਾੜੀ ਤੇ ਖੇਡਣ ਆਇਆ ਕਰ ਕਦੇ ਤੂੰ ਦੀਤੀ ਪੜ੍ਹਾ

ਖੁਰੀਆਂ ਭੂਰੀਆਂ ਲੋਣ ਉਡਾਰੀ ਨਾ
ਮੇਰੇ ਕਬੂਤਰ ਲਾਭ ਦੇ ਵੀਤ ਕੁੜੇ
ਮੇਰਾ ਵਜਾ ਕਿਸੇ ਸਵਾਰੀਆਂ ਨਾ
ਪਾਏ ਆਲੇ ਦੇ ਵਿਚ ਗੀਤ ਕੁੜੇ
ਖੁਰੀਆਂ ਭੂਰੀਆਂ ਲੋਣ ਉਡਾਰੀ ਨਾ
ਮੇਰੇ ਕਬੂਤਰ ਲਾਭ ਦੇ ਵੀਤ ਕੁੜੇ
ਮੇਰਾ ਵਜਾ ਕਿਸੇ ਸਵਾਰੀਆਂ ਨਾ
ਪਾਏ ਆਲੇ ਦੇ ਵਿਚ ਗੀਤ ਕੁੜੇ
ਹੋ ਟੂਰਨਾਮੈਂਟ ਤੇ ਲਾਇਆ ਸੀ ਥੋੜੇ ਪਿੰਡ ਅਖਾੜਾ
ਮੇਰੀ ਮਾੜੀ ਤੇ ਖੇਡਣ ਆਇਆ ਕਰ ਨੀ ਤੂੰ ਦੀਤੀ ਪੜ੍ਹਾ
ਮੇਰੀ ਮਾੜੀ ਤੇ ਖੇਡਣ ਆਇਆ ਕਰ ਕਦੇ ਤੂੰ ਦੀਤੀ ਪੜ੍ਹਾ
Lyrics copyright : legal lyrics licensed by Lyricfind.
No unauthorized reproduction of lyric.

Comments for Marhi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the cloud
2| symbol at the top of the star
3| symbol at the bottom of the target
grid grid grid
grid grid grid
grid grid grid