song lyrics / Veet Baljit / Pind lyrics  | FRen Français

Pind lyrics

Performer Veet Baljit

Pind song lyrics by Veet Baljit official

Pind is a song in Panjabi

ਓ ਵਰਿਆ ਵਾਂਗੂੰ ਲੰਘਦੀਆਂ ਰਾਤਾਂ
ਸਦੀਆ ਵਾਂਗਣ ਸਾਲ ਹੋਏ
ਹੋ ਬਾਲ ਪੁਣੇ ਵਿਚ ਪਿਆਰ ਸੀ ਕੀਤਾ
ਤਾਹੀਓਂ ਡਾਡੇ ਮੰਦੜੇ ਹਾਲ ਹੋਏ
ਤੂੰ ਵਿਚ ਪਰਦੇਸੋ ਸੋਹਣੀਏ ਜਦ ਪਰਤ ਕੇ ਆਉਣਾ
ਮੇਰਾ ਪਿੰਡ ਤਾ ਹੋਣਾ ਸੋਹਣੀਏਂ ਪਰ ਮੈਂ ਨਹੀਂ ਹੋਣਾ
ਮੇਰਾ ਪਿੰਡ ਤਾ ਹੋਣਾ ਸੋਹਣੀਏਂ ਪਰ ਮੈਂ ਨਹੀਂ ਹੋਣਾ

ਓ ਸਾਲ ਸਤਾਰਾਂ ਹੋ ਗੇ ਨੀ ਤੂੰ ਪਰਤ ਨਾ ਆਈ
ਸਾਹ ਧੱਕੇ ਲੈਂਦਾ ਸੋਹਣੀਏਂਨੀ ਮੈਨੂੰ ਮੌਤ ਨਾ ਆਈ
ਓ ਸਾਲ ਸਤਾਰਾਂ ਹੋ ਗੇ ਨੀ ਤੂੰ ਪਰਤ ਨਾ ਆਈ
ਸਾਹ ਧੱਕੇ ਲੈਂਦਾ ਸੋਹਣੀਏਂਨੀ ਮੈਨੂੰ ਮੌਤ ਨਾ ਆਈ
ਓ ਮਾਂ ਵੀ ਮਰਗੀ ਵੀਤ ਦੀ ਕਿਨੇ ਗਲ ਨਾਲ ਲਾਉਣਾ
ਮੇਰਾ ਪਿੰਡ ਤਾ ਹੋਣਾ ਸੋਹਣੀਏਂ ਪਰ ਮੈਂ ਨਹੀਂ ਹੋਣਾ
ਮੇਰਾ ਪਿੰਡ ਤਾ ਹੋਣਾ ਸੋਹਣੀਏਂ ਪਰ ਮੈਂ ਨਹੀਂ ਹੋਣਾ

ਨਿੱਤ ਦਿਨ ਤਾਂ ਚੜਦੇ ਸੋਹਣੀਏਂਨੀ ਮੈਨੂੰ ਚੜ੍ਹੇ ਨਾ ਲਾਲੀ
ਆ ਤੇਰੇ ਵਾਲਾ ਰਹਿ ਗਿਆ ਨੀ ਸਾਡਾ ਖ਼ਾਨਾ ਖਾਲੀ
ਨਿੱਤ ਦਿਨ ਤਾਂ ਚੜਦੇ ਸੋਹਣੀਏਂ ਨੀ ਮੈਨੂੰ ਚੜ੍ਹੇ ਨਾ ਲਾਲੀ
ਆ ਤੇਰੇ ਵਾਲਾ ਰਹਿ ਗਿਆ ਨੀ ਸਾਡਾ ਖ਼ਾਨਾ ਖਾਲੀ
ਹੁਣ ਲੰਘੀ ਰਾਤ ਤੱਕ ਭੁੱਲਿਆ ਨੀ ਮੇਰੀ ਅੱਖ ਨੂੰ ਸੌਣਾਂ
ਮੇਰਾ ਪਿੰਡ ਤਾ ਹੋਣਾ ਸੋਹਣੀਏਂ ਪਰ ਮੈਂ ਨਹੀਂ ਹੋਣਾ
ਮੇਰਾ ਪਿੰਡ ਤਾ ਹੋਣਾ ਸੋਹਣੀਏਂ ਪਰ ਮੈਂ ਨਹੀਂ ਹੋਣਾ

ਓਹ ਖੂਨ ਨਾ ਲਿਖ ਲਿਖ ਵੇਚ ਤੇ ਨੀ ਮੈਂ ਗੀਤ ਪ੍ਰਾਹੁਣੇ
ਹੁਣ ਹੋਰ ਪੀੜਾਂ ਦੇ ਪੁੱਤ ਕੁੜੇ ਨੀ ਮੈਥੋ ਵੇਚ ਨਾ ਹੋਣੇ
ਹੋ ਪੀਡ਼ ਤੇਰੀ ਦੇ ਰਾਗ ਨੂੰ ਕਿਹੜਾ ਸੌਖਾ ਗਾਉਣਾ
ਮੇਰਾ ਪਿੰਡ ਤਾ ਹੋਣਾ ਸੋਹਣੀਏਂ ਪਰ ਮੈਂ ਨਹੀਂ ਹੋਣਾ
ਮੇਰਾ ਪਿੰਡ ਤਾ ਹੋਣਾ ਸੋਹਣੀਏਂ ਪਰ ਮੈਂ ਨਹੀਂ ਹੋਣਾ
ਮੇਰਾ ਪਿੰਡ ਤਾ ਹੋਣਾ ਸੋਹਣੀਏਂ ਪਰ ਮੈਂ ਨਹੀਂ ਹੋਣਾ
Lyrics copyright : legal lyrics licensed by Lyricfind.
No unauthorized reproduction of lyric.
Writer: Veet Baljit
Copyright: Songtrust Ave

Comments for Pind lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the television
2| symbol to the right of the cloud
3| symbol at the bottom of the suitcase
grid grid grid
grid grid grid
grid grid grid