song lyrics / Veet Baljit / Police lyrics  | FRen Français

Police lyrics

Performer Veet Baljit

Police song lyrics by Veet Baljit official

Police is a song in Panjabi

Desi Crew

ਓ ਪੇਚੇ ਪੌਣ ਦੇ ਪੱਕੇ ਚਸਕੇ ਪੇ ਗਏ ਨੀ
ਓ ਯਾਰ ਤੇਰੇ ਤੇ 5-7 ਪਰਚੇ ਪੇ ਗਏ ਨੀ
ਹੋ ਮੋਹਰੇ ਕਿੱਦਾਂ ਖੜ ਜਾਏ ਨੀ ਬੰਦਾ ਧੇਲੀ ਦਾ
ਪੋਲੀਸ ਭਾਲਦੀ ਪ੍ਤਾ ਯਾਰ ਤੇਰੇ ਵੈਲੀ ਦਾ

ਤੂ ਕਿਹਨੀ ਬਾਗੀ ਹੋ ਗਯਾ ਪ੍ਯਾਰ ਭੁਲਾ ਕੇ ਵੇ
ਸੋ ਜਾਣਾ ਹਿੱਕ ਨਾਲ ਦੁਨਾਲੀ ਲਾ ਕੇ ਵੇ
ਤੂ ਕਿਹਨੀ ਬਾਗੀ ਹੋ ਗਯਾ ਪ੍ਯਾਰ ਭੁਲਾ ਕੇ ਵੇ
ਸੋ ਜਾਣਾ ਹਿੱਕ ਨਾਲ ਦੁਨਾਲੀ ਲਾ ਕੇ ਵੇ
ਬੇ ਫਿਕਰਾਂ ਫੋਨ ਨੀ ਕਰਦਾ ਉਲਂਭਾ daily ਦਾ
Police ਭਾਲਦੀ ਪ੍ਤਾ ਯਾਰ ਤੇਰੇ ਵੈਲੀ ਦਾ

ਵਿਚ ਕਮਾਦਾਂ ਕੱਟ ਦਾ ਰਾਤਾਂ ਮਾਗ ਦਿਯਾ
ਓ ਦੀਵੇ ਵਾਂਗੂ ਅੱਖਾਂ ਰਹਿੰਦੀਆਂ ਜਾਗ ਦਿਯਾ
ਵਿਚ ਕਮਾਦਾਂ ਕੱਟ ਦਾ ਰਾਤਾਂ ਮਾਗ ਦਿਯਾ
ਓ ਦੀਵੇ ਵਾਂਗੂ ਅੱਖਾਂ ਰਹਿੰਦੀਆਂ ਜਾਗ ਦਿਯਾ
ਕਿਊ ਤੂ ਹਰ੍ਜਾਨਾ ਭੁਗਤੇ ਮੇਰੀ ਅਨਘੇਲੀ ਦਾ
ਪੋਲੀਸ ਭਾਲਦੀ ਪ੍ਤਾ ਯਾਰ ਤੇਰੇ ਵੈਲੀ ਦਾ

ਤੂ ਅੜਬ ਖੜਬ ਦੇ ਨਾਲ ਯਾਰਿਆ ਲਾ ਕੇ ਨੀ
ਓ ਪੜਨੋ ਲਿਖਣਊ ਰਿਹ ਇਸ਼੍ਕ਼ ਕ੍ਮਾ ਕੇ ਨੀ
ਤੂ ਅੜਬ ਖੜਬ ਦੇ ਨਾਲ ਯਾਰਿਆ ਲਾ ਕੇ ਨੀ
ਓ ਪੜਨੋ ਲਿਖਣਊ ਰਿਹ ਇਸ਼੍ਕ਼ ਕ੍ਮਾ ਕੇ ਨੀ
ਮੁੰਡਾ ਕਓਨਕੇਯਾ ਵਾਲਾ ਪੱਤੇਯਾ ਨੀ ਮੌਤ ਸਹੇਲੀ ਦਾ
ਪੋਲੀਸ ਭਾਲਦੀ ਪ੍ਤਾ ਯਾਰ ਤੇਰੇ ਵੇਲਯ ਦਾ
Lyrics copyright : legal lyrics licensed by Lyricfind.
No unauthorized reproduction of lyric.

Comments for Police lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the calculator
2| symbol at the top of the target
3| symbol at the top of the heart
grid grid grid
grid grid grid
grid grid grid