song lyrics / Veet Baljit / Pyaar lyrics  | FRen Français

Pyaar lyrics

Performers Veet BaljitShipra Goyal

Pyaar song lyrics by Veet Baljit official

Pyaar is a song in Panjabi

ਹੋ ਪੱਟ ਲਿਆ ਗੱਭਰੂ ਨੂੰ ਤੂੰ ਮਰਜਾਣੀਏ(ਪੱਟ ਲਿਆ ਗੱਭਰੂ ਨੂੰ ਤੂੰ ਮਰਜਾਣੀਏ)
ਭੌਰ ਤੇਰੇ ਉਤੇ ਲਾਉਦਾ ਗੇੜੇ ਫੁੱਲਾ ਦੀਏ ਟਾਹਣੀਏ (ਤੇਰੇ ਉਤੇ ਲਾਉਦਾ ਗੇੜੇ ਫੁੱਲਾ ਦੀਏ ਟਾਹਣੀਏ)
ਵੇ ਕਰਤੀ ਦੀਵਾਨੀ ਵੇ ਤੂੰ ਕੁੜੀ ਪੱਟ-ਹੋਣਿਆ (ਕਰਤੀ ਦੀਵਾਨੀ ਵੇ ਤੂੰ ਕੁੜੀ ਪੱਟ-ਹੋਣਿਆ)
ਲੱਗੇ ਜਾਨੋ ਪਿਆਰਾ ਹੁਣ ਤੱਤੜੀ ਨੂੰ ਸੋਹਣਿਆ (ਜਾਨੋ ਪਿਆਰਾ ਹੁਣ ਤੱਤੜੀ ਨੂੰ ਸੋਹਣਿਆ)
ਕੱਲੇ ਲੱਗਦਾ ਨੀ ਚਿੱਤ ਦਿਲ ਸਹਿੰਦਾ ਨੀ ਵਿਥ ਓ ਕਾਹਦਾ ਕਰ ਇਕਰਾਰ ਲਿਆ
ਹਾਏ ਵੇ ਨੀਂਦ ਰਾਤਾਂ ਵਾਲੀ ਉੱਡੀ ਫਿਰਦੀ ਤੈਨੂੰ ਕਰ ਕੀ ਪਿਆਰ ਲਿਆ
ਹਾਏ ਵੇ ਨੀਂਦ ਰਾਤਾਂ ਵਾਲੀ ਉੱਡੀ ਫਿਰਦੀ ਤੈਨੂੰ ਕਰ ਕੀ ਪਿਆਰ ਲਿਆ

ਹੋ ਪਹਿਲੀ ਵਾਰੀ ਗਿਣੇ ਰਾਤ ਤਾਰੇ ਸਾਰੀ ਰਾਤ ਨੀ
ਸਾਰੀ ਰਾਤ ਦੱਸੀ ਤੇਰੀ ਤਾਰਿਆਂ ਨੂੰ ਬਾਤ ਨੀ
ਜਾਗੋ ਮੀਚੀ ਵਿੱਚ ਰਹੀ ਸੁਪਨਾ ਉਡੀਕ ਦਾ
ਸਹਿਮ ਸਹਿਮ ਕੱਟੀ ਵੇ ਮੈ ਘੜੀ ਸਾਂ ਦੇਖਦੀ
ਪਹਿਲੀ ਵਾਰੀ ਗਿਣੇ ਰਾਤ ਤਾਰੇ ਸਾਰੀ ਰਾਤ ਨੀ
ਸਾਰੀ ਰਾਤ ਦੱਸੀ ਤੇਰੀ ਤਾਰਿਆਂ ਨੂੰ ਬਾਤ ਨੀ
ਜਾਗੋ ਮੀਚੀ ਵਿੱਚ ਰਹੀ ਸੁਪਨਾ ਉਡੀਕ ਦਾ
ਸਹਿਮ ਸਹਿਮ ਕੱਟੀ ਵੇ ਮੈ ਘੜੀ ਸਾਂ ਦੇਖਦੀ
ਸੁਤਾ ਰਹੀ ਤੇਰੇ ਵਿਚ ਰਾਤ ਲੰਘੀ ਜਾਦਾ ਵਿਚ ਨੀ
ਹੋ ਨੀੰਦਰੇ ਨੇ ਮਾਰ ਲਿਆ
ਹਾਏ ਵੇ ਨੀਂਦ ਰਾਤਾਂ ਵਾਲੀ ਉੱਡੀ ਫਿਰਦੀ ਤੈਨੂੰ ਕਰ ਕੀ ਪਿਆਰ ਲਿਆ
ਹਾਏ ਵੇ ਨੀਂਦ ਰਾਤਾਂ ਵਾਲੀ ਉੱਡੀ ਫਿਰਦੀ ਤੈਨੂੰ ਕਰ ਕੀ ਪਿਆਰ ਲਿਆ

ਹੋ ਫਿਰਦਾ ਹਲਾਤਾਂ ਨਾਲ ਲਡਦਾ ਜਵਾਨ ਨੀ
ਕਾਲਜੇ ਨਾ ਖਹਿੰਦੀ ਫਿਰੇ ਫੁੱਟੀ ਕਿਰਪਾਨ ਨੀ
ਬਿੰਦ ਪਿਛੋਂ ਮਿਲਨੇ ਨੂੰ ਕਰੇ ਤੈਨੂੰ ਜੀ ਵੇ
ਖੌਰੇ ਪੱਟ-ਹੋਣਿਆ ਤੂੰ ਕੀਤਾ ਮੈਂਨੂੰ ਕੀ ਵੇ
ਹੋ ਫਿਰਦਾ ਹਲਾਤਾਂ ਨਾਲ ਲਾਡਦਾ ਜਵਾਨ ਨੀ
ਕਾਲਜੇ ਨਾ ਖਹਿੰਦੀ ਫਿਰੇ ਫੁੱਟੀ ਕਿਰਪਾਨ ਨੀ
ਬਿੰਦ ਪਿਛੋਂ ਮਿਲਨੇ ਨੂੰ ਕਰੇ ਤੈਨੂੰ ਜੀ ਵੇ
ਖੌਰੇ ਪੱਟ-ਹੋਣਿਆ ਤੂੰ ਕੀਤਾ ਮੈਂਨੂੰ ਕੀ ਵੇ
ਪਾਉਦੀ ਕਾਲਜੇ ਨੂੰ ਖਿੱਚ ਤੇਰੀ ਪਰੀਆਂ ਜਿਹੀ ਦਿੱਖ
ਮੈ ਹੱਡੀਆਂ ਨੂੰ ਖਾਰ ਲਿਆ
ਹਾਏ ਵੇ ਨੀਂਦ ਰਾਤਾਂ ਵਾਲੀ ਉੱਡੀ ਫਿਰਦੀ ਤੈਨੂੰ ਕਰ ਕੀ ਪਿਆਰ ਲਿਆ
ਹਾਏ ਵੇ ਨੀਂਦ ਰਾਤਾਂ ਵਾਲੀ ਉੱਡੀ ਫਿਰਦੀ ਤੈਨੂੰ ਕਰ ਕੀ ਪਿਆਰ ਲਿਆ
Lyrics copyright : legal lyrics licensed by Lyricfind.
No unauthorized reproduction of lyric.
Writers: QAISTARX, VEET BALJIT
Copyright: Royalty Network, Sony/ATV Music Publishing LLC

Comments for Pyaar lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the padlock
2| symbol at the bottom of the star
3| symbol to the right of the heart
grid grid grid
grid grid grid
grid grid grid