song lyrics / Veet Baljit / Yaar Di Gali lyrics  | FRen Français

Yaar Di Gali lyrics

Performer Veet Baljit

Yaar Di Gali song lyrics by Veet Baljit official

Yaar Di Gali is a song in Panjabi

ਰਾਂਝਾ ਯਾਰ

ਮਹਿਰਮ ਦੇ ਬਾਜੋਂ ਮੈਂਨੂੰ ਭਾਈਆ ਨਾ ਬਰਸਾਤਾਂ
ਸੋਹਣੇ ਦੇ ਬਾਜੋਂ ਕੱਟੀਆਂ ਤੜਪ ਕੇ ਮੈਂ ਰਾਤਾਂ
ਹੋ ਕੇ ਦੋਵੇਂ ਝੱਲੇ ਰਹਿ ਗਏ
ਮੈਂ ਤੇ ਮੇਰੇ ਯਾਰ ਦੀ ਗਲੀ
ਦੋਵੇਂ ਕੱਲੇ ਕੱਲੇ ਰਹਿ ਗਏ
ਮੈਂ ਤੇ ਮੇਰੇ ਯਾਰ ਦੀ ਗਲੀ
ਦੋਵੇਂ ਕੱਲੇ ਕੱਲੇ ਰਹਿ ਗਏ
ਮੈਂ ਤੇ ਮੇਰੇ ਯਾਰ ਦੀ ਗਲੀ

ਕੱਠੇ ਸੀ ਖੇਡੇ ਜਿੱਥੇ
ਖਾਧੇ ਸੀ ਜਿਥੋਂ ਠੇਡੇ
ਕੱਠੇ ਸੀ ਖੇਡੇ ਜਿੱਥੇ
ਖਾਧੇ ਸੀ ਜਿਥੋਂ ਠੇਡੇ
ਓਥੇ ਹੀ ਵਿਛੋੜੇ ਪੈ ਗਏ
ਮੈਂ ਤੇ ਮੇਰੇ ਯਾਰ ਦੀ ਗਲੀ
ਦੋਵੇਂ ਕੱਲੇ ਕੱਲੇ ਰਹਿ ਗਏ
ਮੈਂ ਤੇ ਮੇਰੇ ਯਾਰ ਦੀ ਗਲੀ
ਦੋਵੇਂ ਕੱਲੇ ਕੱਲੇ ਰਹਿ ਗਏ
ਮੈਂ ਤੇ ਮੇਰੇ ਯਾਰ ਦੀ ਗਲੀ

ਰੁਲ ਜਾਣਾ ਤੇਰੇ ਬਾਜੋਂ
ਦੋਵਾਂ ਨੇ ਮਹਿਰਮਾ
ਨਦੀਆ ਦੇ ਪਾਣੀ ਵਾਂਗੂ
ਇੱਕ ਥਾਂ ਨਾ ਠਹਿਰਨਾ
ਇੱਕ ਥਾਂ ਨਾ ਠਹਿਰਨਾ
ਇੱਕ ਥਾਂ ਨਾ ਠਹਿਰਨਾ
ਦੋਵੇਂ ਕੱਲੇ ਕੱਲੇ ਰਹਿ ਗਏ
ਮੈਂ ਤੇ ਮੇਰੇ ਯਾਰ ਦੀ ਗਲੀ
ਦੋਵੇਂ ਕੱਲੇ ਕੱਲੇ ਰਹਿ ਗਏ
ਮੈਂ ਤੇ ਮੇਰੇ ਯਾਰ ਦੀ ਗਲੀ
ਦੋਵੇਂ ਕੱਲੇ ਕੱਲੇ ਰਹਿ ਗਏ
ਮੈਂ ਤੇ ਮੇਰੇ ਯਾਰ ਦੀ ਗਲੀ
Lyrics copyright : legal lyrics licensed by Lyricfind.
No unauthorized reproduction of lyric.
Writer: Veet Baljit
Copyright: Royalty Network

Comments for Yaar Di Gali lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the house
2| symbol to the right of the star
3| symbol at the bottom of the eye
grid grid grid
grid grid grid
grid grid grid