Satisfy est une chanson en Pendjabi
Satisfy
ਹੋ ਬਹੁਤ ਨੇ ਰੁਪਈਏ ਹਿੱਸੇ
ਜੋ ਵੀ ਸਾਡੇ ਆਏ
ਜਿੰਨਾ ਦਿੱਤਾ ਮਾਲਿਕ ਨੇ Satisfy
ਲੀੜੇ ਲੱਤੇ ਮਿਤਰਾਂ ਨੇ ਸਬ ਨੇ ਹੰਡਾਏ
ਜਿੰਨਾ ਦਿੱਤਾ ਮਾਲਿਕ ਨੇ Satisfy
ਕਦੇ ਵੰਡਾ ਕਦੇ ਬਿੱਲੋ
ਲੋੜ ਵੰਦ ਹੁੰਦੇ ਆ ਨੀ
ਕਦੇ ਐਸ਼ ਫੁੱਲ ਬਿੱਲੋ
ਕਦੇ ਤੰਗ ਹੁੰਨੇ ਆ ਨੀ
ਕਦੇ ਬਸ ਕਦੇ ਕਾਰ
ਸਾਡਾ ਖੁਸ਼ ਰਿਹਿੰਦੇ ਯਾਰ
ਕਿੱਤੇ ਤਾਨਵੀ ਸਿਚੁਯੇਸ਼ਨ ਚ
ਤੰਗ ਹੁੰਨੇ ਆ
ਡੰਗ ਸਰੀ ਜਾਂਦਾ
ਜੱਟ ਸ਼ੁਕਰ ਮਨਾਏ
ਸੁਕਾਰ ਮਨਾਏ
ਕਦੇ ਦੁਗਣਾ ਨਾ ਚਾਹੇ
ਜਿੰਨਾ ਦਿੱਤਾ ਮਾਲਿਕ ਨੇ Satisfy
ਜਿੰਨਾ ਦਿੱਤਾ ਮਾਲਿਕ ਨੇ Satisfy
ਲੀੜੇ ਲੱਤੇ ਮਿਤਰਾਂ ਨੇ ਸਬ ਨੇ ਹੰਡਾਏ
ਜਿੰਨਾ ਦਿੱਤਾ ਮਾਲਿਕ ਨੇ Satisfy
ਜ਼ਯਾਦਾ ਮੇਲ-ਝੋਲ ਲਾਇਫ ਠਗ ਨਾਲ ਨਹੀ
ਯਾਰੀ ਰਖਾ ਰਬ ਤੇ ਸਬਬ ਨਾਲ ਨਹੀ
2 ਹੀ ਚੀਜ਼ਾਂ ਜਿੰਨਾ ਦੇ
ਹਿਸਾਬ ਨਾ ਨਾ ਚੱਲੇ
ਜੱਟ ਪਿਹਲਾ ਜੱਗ ਦੂਜਾ
ਕੁੜੇ ਨਗ ਨਾਲ ਨੀ
ਕਿੱਤੇ ਝੁਕੇ ਕਿੱਤੇ ਹਥ
ਖੜੇ ਵੀ ਕਰਾਏ
ਕਦੇ ਸ਼ਾਂਤ ਕਦੇ ਜੱਟ
ਦਬਕਾ ਚਲਾਏ
ਜਿੰਨਾ ਦਿੱਤਾ ਮਾਲਿਕ ਨੇ Satisfy
ਜਿੰਨਾ ਦਿੱਤਾ ਮਾਲਿਕ ਨੇ Satisfy
ਲੀੜੇ ਲੱਤੇ ਮਿਤਰਾਂ ਨੇ ਸਬ ਨੇ ਹੰਡਾਏ
ਜਿੰਨਾ ਦਿੱਤਾ ਮਾਲਿਕ ਨੇ Satisfy
ਹੋ ਮਾਪੇ ਮੇਰੀ ਜਾਂਨ ਮੇਰੀ ਜਿੰਦ ਲਗਦੇ
ਨੀ ਜਿਹੜੇ ਪਿੰਡ ਰਾਹਾਂ ਓਹਨੂ 4 ਪਿੰਡ ਲਗਦੇ
ਜਿਹੜੇ ਵੀ ਮਿਲੇ ਨੇ ਮਿਲ ਏ ਹੀ ਆਖਦੇ ਕਿ ਅੱਸੀ
ਪਿਹਲਾਂ ਵੀ ਮਿਲੇ ਆ ਏ ਹਨੂ ਇੰਝ ਲਗਦੇ
ਕਿੰਨੇ ਪਿਛਹੇ ਛੱਡ ਤੇ
ਤੇ ਕਿੰਨੇ ਅੱਗੇ ਆਏ ਏ ਨਾ ਟਾਇਮ ਕਦੇ ਵੀ
ਨਾ ਸੋਚਣ ਤੇ ਲਾਏ
ਜਿੰਨਾ ਦਿੱਤਾ ਮਾਲਿਕ ਨੇ Satisfy
ਜਿੰਨਾ ਦਿੱਤਾ ਮਾਲਿਕ ਨੇ Satisfy
ਲੀੜੇ ਲੱਤੇ ਮਿਤਰਾਂ ਨੇ ਸਬ ਨੇ ਹੰਡਾਏ
ਜਿੰਨਾ ਦਿੱਤਾ ਮਾਲਿਕ ਨੇ Satisfy
ਅੱਜ ਦੀ ਨੀ ਆਸ ਸੀਗੀ ਕਲ ਦਿੱਤਾ ਤੂ
ਮਿਹਨਤ ਦਾ ਦੂਣਾ ਤੀਣਾ ਫਲ ਦਿੱਤਾ ਤੂ
ਮਾੜੇ ਟਾਇਮ ਵਿਚ ਕਿੱਤੇ
ਕੱਲਾ ਨਾ ਰਿਹ ਜਾਵਾਂ ਮਾਪੇ
ਖੁਰ੍ਜੇ ਬਣਾਕੇ ਐਥੇ ਕਲ ਦਿੱਤਾ ਤੂ
ਹੋ ਗਬਰੂ ਦਾ ਤੀਰ ਕੋਯੀ ਤੁੱਕਾ ਨਈ ਗਯਾ
ਮਾੜਾ ਜਿਹੜਾ ਝਕੇਯਾ ਓ ਸੁੱਕਾ ਨੀ ਗਯਾ
ਤਾਕਿ ਦੀ ਕਬੀਲਦਾਰੀ ਸਬ ਨੂੰ ਪਤਾ
ਓ ਜਿਹੜਾ ਦਰਾ ਉੱਤੇ ਆਯਾ
ਕਦੇ ਭੂਖਾ ਨਹੀ ਗਯਾ
ਓ ਬਿਨਾ ਗੱਲੋਂ ਕਾਹਤੋਂ
ਹਾਏ ਹਾਏ ਕਰਨੀ
ਮੈਂ ਤਾਂ ਉਸਤਤ ਤੇਰੀ
ਥਾਏ ਥਾਏ ਕਰਨੀ
ਤੂ ਮੈਨੂ ਜੋ property ਦਿੱਤੀ ਮਲਿਕਾ
ਓ ਕਯੀ ਪੈਸੇ ਦੇ ਅਮੀਰ ਚੌਂਦੇ buy ਕਰਨੀ
ਦਿਲ’ਆਂ ਦੇ ਗਰੀਬ ਕਿਤੋਂ ਕਰਨਗੇ buy
ਕਰਨਗੇ buy ਕਿਤੋਂ ਗਲ ਯੇਹ ਸਤਾਏ
ਜਿੰਨਾ ਦਿੱਤਾ ਮਾਲਿਕ ਨੇ Satisfy
ਜਿੰਨਾ ਦਿੱਤਾ ਮਾਲਿਕ ਨੇ Satisfy
ਜਿੰਨਾ ਦਿੱਤਾ ਮਾਲਿਕ ਨੇ Satisfy
ਜਿੰਨਾ ਦਿੱਤਾ ਮਾਲਿਕ ਨੇ Satisfy
ਹੱਸੇ ਵੀ ਬਥੇਰੇ ਹੰਜੂ ਖਾਰੇ ਵੀ ਬਹੇ
ਓਹਦੀ ਰਜ਼ਾ ਵਿਚ ਰਹੇ ਆ
ਕਦੇ ਬਾਹਰੇ ਨੀ ਗਏ
ਘਾਟੇ ਏ ਨੇ ਖਾਕੇ
ਤਾਂ ਵੀ ਵਾਧੇ ਵਿਚ ਆ
ਹੋ ਠੱਗੀ ਸਾਡੇ ਨਾਲ ਲਾ ਗਏ
ਜੋ ਚੁਬਾਰੇ ਨਈ ਪਏ
ਕਿਸੇ ਨਾਲ ਇਰਖਾ ਤੇ ਬੇਟ ਨੀ ਕੋਯੀ
ਸਬ ਕੁਝ ਯਾਦ ਆ forget ਨੀ ਕੋਯੀ
ਲੇਖ’ਆਂ ਵਿਚ ਜੋ ਸੀ
ਓ ਨਾਲ ਆ ਅੱਜ ਵੀ
ਜਿਹੜੇ ਛੱਡੇ ਕਿਹਕੇ ਛੱਡੇ
Regret ਨੀ ਕੋਯੀ
ਸਾਰੇਯਾ ਦੇ ਭਲੇ ਦੀ ਖਬਰ ਮੰਗ੍ਦਾ
ਚੇੱਟੇ ਆਵ ਸਬਦਾ ਤਬਰ ਮੰਗ੍ਦਾ
ਨੋਟ ਆਂ ਨਾਲ ਕਦੇ ਧਾਮਾ ਨਾਯੋ ਭਰਨੀ
ਹੋ ਮੈਂ ਤਾਂ ਬਸ ਤੈਥੋਂ
ਦਾਤੇਯਾ ਸਬਰ ਮੰਗ੍ਦਾ
ਗੀਤ ਹਥ ਫੜ ਸਿਧੂ ਕੋਲ
ਤੂ ਹੀ ਤਾਂ ਲਿਖਾਏ
ਤੂ ਹੀ ਤਾਂ ਲਿਖਾਏ
ਬਸ ਨਾਮ ਮੇਰਾ ਏ
ਜਿੰਨਾ ਦਿੱਤਾ ਮਾਲਿਕ ਨੇ Satisfy
ਜਿੰਨਾ ਦਿੱਤਾ ਮਾਲਿਕ ਨੇ Satisfy
ਜਿੰਨਾ ਦਿੱਤਾ ਮਾਲਿਕ ਨੇ Satisfy
ਜਿੰਨਾ ਦਿੱਤਾ ਮਾਲਿਕ ਨੇ Satisfy
ਮੈਂ ਜ਼ਿੰਦਗੀ ਦੇ ਤਾਜੁਰਬੇ ਚੋ ਇਕ ਗੱਲ ਸਿਖੀ ਆਏ
ਬਈ ਹੁਸਨ ਜਵਾਨੀ ਤੇ ਪੈਸੇ ਦਾ
ਕਦੇ ਹੰਕਾਰ ਨਾ ਕਰਯੋ
ਕ੍ਯੂਂ ਕਿ ਪਰਮਾਤਮਾ ਅਰਸ਼ੋਂ ਫਰਸ਼ ਤੇ
ਸਿੱਟਣ ਲਗੇਯਾ ਮਿੰਟ ਹੀ ਲੌਂਦਾ ਆਏ
ਬਾਕੀ ਗੱਡੀਆਂ ਵੱਡੀਆਂ ਰਖਣ ਨਾਲੋ
ਦਿਲ ਵੱਡੇ ਰਖੇਯਾ ਕਰੋ
ਕ੍ਯੂਂ ਕਿ ਦਾਣੇ ਪੌਣ ਵਾਲਾ
ਦਾਣੇ ਭਾਂਡਾ ਦੇਖ ਕੇ ਪੌਂਦਾ
ਬਾਕੀ ਖੁਸ਼ ਰਹੋ
Satisfy