Dope est une chanson en Pendjabi
ਹਾਏ ਮਚਦੀ ਉਮਰ ਮੇਰੀ
ਚਹਡੇਯਾ ਨੀ ਕਖ ਨੀ
ਕਿ ਕੋਕ ਤੇ ਕਿ ਵੀਡ ਨੀ
ਮਈ ਉਧੇੜੇ ਕਿੰਨੇ ਦੱਤ
ਹਾਏ ਉਡ ਦਾ ਆਏ ਢੁਆ’ਆਂ
ਮੇਰੀ ਲਾਲ ਰਿਹੰਦੀ ਆਖ
ਮੇਰੇ ਵਰਗੇ ਸ਼ਤੀਰ ਕਿੰਨੇ ਵੱਲਾਂ ਹੋਏ
ਤਾਹਿ ਸਾਹ ਨੇ ਤੇਰੇ ਤੋ ਚੁਰੌਂਦੇ ਫਿਰਦੇ
ਤਾਹਿ ਸਾਹ ਨੇ ਤੇਰੇ ਤੋ ਚੁਰੌਂਦੇ ਫਿਰਦੇ
ਤਾਹਿ ਸਾਹ ਨੇ ਤੇਰੇ ਤੋ ਚੁਰੌਂਦੇ ਫਿਰਦੇ
ਆਖ ਤੇਰੀ Dope supply ਕਰਦੀ
ਯਾਰ ਮੇਰਾ ਨਸ਼ਾ ਨੀ ਚਹਡੌਂਦੇ ਫਿਰਦੇ
ਯਾਰ ਮੇਰਾ ਨਸ਼ਾ ਨੀ ਚਹਡੌਂਦੇ ਫਿਰਦੇ
ਯਾਰ ਮੇਰਾ ਨਸ਼ਾ ਨੀ ਚਹਡੌਂਦੇ ਫਿਰਦੇ
ਹੁਸਨ ਕ੍ਰੈਕ ਤੋਂ ਵ ਜ਼ਿਹੜੀ ਨਖਰੋ
ਤਾਹਿ ਮੈਨੂ ਤੇਰੇ ਤੋ ਬ੍ਚੌਂਦੇ ਫਿਰਦੇ
ਤਾਹਿ ਮੈਨੂ ਤੇਰੇ ਤੋ ਬ੍ਚੌਂਦੇ ਫਿਰਦੇ
ਤਾਹਿ ਮੈਨੂ ਤੇਰੇ ਤੋ ਬ੍ਚੌਂਦੇ ਫਿਰਦੇ
ਆਖ ਤੇਰੀ Dope supply ਕਰਦੀ
ਬਣੇ ਨਾ ਡ੍ਵਾਈ ਈਡੀ ਬਚ ਕੁੜੇ
ਹਾਏ ਟੁੱਟ ਦਾ ਨੀ ਰੋਗ ਬਚ ਕੁੜੇ
ਬਣੇ ਨਾ ਡ੍ਵਾਈ ਈਡੀ ਬਚ ਕੁੜੇ
ਹਾਏ ਟੁੱਟ ਦਾ ਨੀ ਰੋਗ ਬਚ ਕੁੜੇ
ਹੋ ਅਰਜਨਾ ਧੋਖਾ ਤਾਂ ਟ੍ਰੇਂਡ ਹੋਗੇਯਾ
ਖੋਰੇ ਮਿਲਦਾ ਕਿ backstab ’ਆਂ ਚ ਕੁੜੇ
ਬਛੇਯਾ ਆਏ ਦਿਲ ਮੈਨੂ ਰਖ ਲੈਣ ਦੇ
ਖਿੰਡੇਯਾ ਸ੍ਰੀਰ ਹਾਏ ਹੰਡੌਂਦੇ ਫਿਰਦੇ
ਖਿੰਡੇਯਾ ਸ੍ਰੀਰ ਹਾਏ ਹੰਡੌਂਦੇ ਫਿਰਦੇ
ਖਿੰਡੇਯਾ ਸ੍ਰੀਰ ਹਾਏ ਹੰਡੌਂਦੇ ਫਿਰਦੇ
ਆਖ ਤੇਰੀ dope supply ਕਰਦੀ
ਯਾਰ ਮੇਰਾ ਨਸ਼ਾ ਨੀ ਚਹਡੌਂਦੇ ਫਿਰਦੇ
ਯਾਰ ਮੇਰਾ ਨਸ਼ਾ ਨੀ ਚਹਡੌਂਦੇ ਫਿਰਦੇ
ਯਾਰ ਮੇਰਾ ਨਸ਼ਾ ਨੀ ਚਹਡੌਂਦੇ ਫਿਰਦੇ
ਹੁਸਨ ਕ੍ਰੈਕ ਤੋਂ ਵ ਜ਼ਿਹੜੀ ਨਖਰੋ
ਤਾਹਿ ਮੈਨੂ ਤੇਰੇ ਤੋ ਬ੍ਚੌਂਦੇ ਫਿਰਦੇ
ਤਾਹਿ ਮੈਨੂ ਤੇਰੇ ਤੋ ਬ੍ਚੌਂਦੇ ਫਿਰਦੇ
ਤਾਹਿ ਮੈਨੂ ਤੇਰੇ ਤੋ ਬ੍ਚੌਂਦੇ ਫਿਰਦੇ
ਆਖ ਤੇਰੀ Dope supply ਕਰਦੀ
ਹਾਏ ਗਾਲ ਟੀ ਜਵਾਨੀ ਏ ਹ੍ਨਾ ਲੋੜ’ਆਂ ਦੇ ਪਿਛਹੇ
ਹਾਏ ਲੋੜ’ਆਂ ਪਿਛਹੇ ਜਾਂਦੇ ਆ ਚੋਰ’ਆਂ ਦੇ ਪਿਛਹੇ
ਹੋ ਸਾਂਭੇਯਾ ਗੇਯਾ ਤਾਂ ਮੈਨੂ ਸਾਂਭ ਲੈਣਗੇ
ਕਰ ਟੀਏ ਮੈਨੂ ਵੇਸ੍ਟਰ੍ਨ ਤੂ ਹੋਰ’ਆਂ ਦੇ ਪਿਛਹੇ
ਪ੍ਯਾਰ ਦੇ ਵਿਛਹੋਡੇ ਤੋ ਕੋਈ ਵੱਡਾ ਦੁਖ ਨੀ
ਹਰ ਵੇਲੇ ਰੱਬ ਨੂ ਢੇਯੌਂਦੇ ਫਿਰਦੇ
ਹਰ ਵੇਲੇ ਰੱਬ ਨੂ ਢੇਯੌਂਦੇ ਫਿਰਦੇ
ਹਰ ਵੇਲੇ ਰੱਬ ਨੂ ਢੇਯੌਂਦੇ ਫਿਰਦੇ
ਆਖ ਤੇਰੀ Dope supply ਕਰਦੀ
ਯਾਰ ਮੇਰਾ ਨਸ਼ਾ ਨੀ ਚਹਡੌਂਦੇ ਫਿਰਦੇ
ਯਾਰ ਮੇਰਾ ਨਸ਼ਾ ਨੀ ਚਹਡੌਂਦੇ ਫਿਰਦੇ
ਯਾਰ ਮੇਰਾ ਨਸ਼ਾ ਨੀ ਚਹਡੌਂਦੇ ਫਿਰਦੇ
ਹੁਸਨ ਕ੍ਰੈਕ ਤੋਂ ਵ ਜ਼ਿਹੜੀ ਨਖਰੋ
ਤਾਹਿ ਮੈਨੂ ਤੇਰੇ ਤੋ ਬ੍ਚੌਂਦੇ ਫਿਰਦੇ
ਤਾਹਿ ਮੈਨੂ ਤੇਰੇ ਤੋ ਬ੍ਚੌਂਦੇ ਫਿਰਦੇ
ਤਾਹਿ ਮੈਨੂ ਤੇਰੇ ਤੋ ਬ੍ਚੌਂਦੇ ਫਿਰਦੇ
ਆਖ ਤੇਰੀ Dope supply ਕਰਦੀ
ਹੋ ਯਾਰ’ਆਂ ਜਹੇ ਮਾਪੇ,
ਯਾਰ ਮਾਵ’ਆਂ ਵਰਗੇ
ਹਾੜ ਵਿਚ ਆਂਬ ਡਿਯੈ’ਆਂ ਚਹਾਵ’ਆਂ ਵਰਗੇ
ਰਹੇ ਮੇਰੇ ਚ ਸੂਰ੍ਤ ਹੁਣ ਚੈਨ ਨਾ ਮਿਲੇ
ਕੈਸੇ ਵਕ੍ਤ ਸਹੇੜ੍ਲੇ ਸ੍ਜ਼ਾਵ’ਆਂ ਵਰਗੇ
ਮੂਡ ਆਵਾ ਪਿਛਹੇ ਮੂਹਰੇ ਮੌਤ ਦਿਸਦੀ
ਮਾਰ-ਮਾਰ ਹਾਕ’ਆਂ ਨੇ ਬੁਲੌਂਦੇ ਫਿਰਦੇ
ਮਾਰ-ਮਾਰ ਹਾਕ’ਆਂ ਨੇ ਬੁਲੌਂਦੇ ਫਿਰਦੇ
ਮਾਰ-ਮਾਰ ਹਾਕ’ਆਂ ਨੇ ਬੁਲੌਂਦੇ ਫਿਰਦੇ
ਆਖ ਤੇਰੀ Dope supply ਕਰਦੀ
ਯਾਰ ਮੇਰਾ ਨਸ਼ਾ ਨੀ ਚਹਡੌਂਦੇ ਫਿਰਦੇ
ਯਾਰ ਮੇਰਾ ਨਸ਼ਾ ਨੀ ਚਹਡੌਂਦੇ ਫਿਰਦੇ
ਯਾਰ ਮੇਰਾ ਨਸ਼ਾ ਨੀ ਚਹਡੌਂਦੇ ਫਿਰਦੇ
ਹੁਸਨ ਕ੍ਰੈਕ ਤੋਂ ਵ ਜ਼ਿਹੜੀ ਨਖਰੋ
ਤਾਹਿ ਮੈਨੂ ਤੇਰੇ ਤੋ ਬ੍ਚੌਂਦੇ ਫਿਰਦੇ
ਤਾਹਿ ਮੈਨੂ ਤੇਰੇ ਤੋ ਬ੍ਚੌਂਦੇ ਫਿਰਦੇ
ਤਾਹਿ ਮੈਨੂ ਤੇਰੇ ਤੋ ਬ੍ਚੌਂਦੇ ਫਿਰਦੇ ਈ