Paroles de la chanson Drunk Arjan par Arjan Dhillon lyrics officiel
Drunk Arjan est une chanson en Pendjabi
ਉਹ ਜਦ ਵੀ ਕੀਤੀ ਮਿੱਤਰਾ ਨੇ
ਹਾਏ ਜੱਟਾ ਆਲੀ ਕੀਤੀ ਆ
ਉਹ ਜਦ ਵੀ ਕੀਤੀ ਮਿੱਤਰਾ ਨੇ
ਹਾਏ ਜੱਟਾ ਆਲੀ ਕੀਤੀ ਆ
ਅੰਦਰ ਵੜ ਜੋ
ਯਾਰਾ ਨੇ ਬਾਹਰ ਲਈ ਪੀਤੀ ਆ
ਅੰਦਰ ਵੜ ਜੋ
ਯਾਰਾ ਨੇ ਬਾਹਰ ਲਈ ਪੀਤੀ ਆ
ਅੰਦਰ ਬਾਦ ਜੋ
ਯਾਰਾ ਨੇ ਬਾਹਰ ਲਈ ਪੀਤੀ ਆ
ਹੋ ਕੋਈ Duty Free ਤੋ
ਘਡਾ ਫੜਾ ਗਿਆ
ਵੇਹਲਿਆ ਨੂੰ ਅੱਜ ਕੱਮੀ ਲਾ ਗਿਆ
Duty Free ਤੋ ਘਡਾ ਫੜਾ ਗਿਆ
ਵੇਹਲਿਆ ਨੂੰ ਅੱਜ ਕੱਮੀ ਲਾ ਗਿਆ
ਹੋ ਮੁਟਿਆਰਾ ਨੇ
ਸਰਕਾਰਾਂ ਨੇ
ਮੁਟਿਆਰਾ ਨੇ
ਸਰਕਾਰਾਂ ਨੇ
ਹਾਏ ਬਦਲੇ ਲਏ ਆ
ਬੇਰੁਜ਼ਗਾਰਾ ਦੇ
ਹਾਏ ਬਦਲੇ ਲਏ ਆ
ਬੇਰੁਜ਼ਗਾਰਾ ਦੇ
ਬਰਫ ਖੁਰਨ ਨੀ ਦਿੰਦੇ
ਗੱਲ ਮੁੜਨ ਨੀ ਦਿੰਦੇ
ਖੁਰਨ ਨੀ ਦਿੰਦੇ
ਗੱਲ ਮੁੜਨ ਨੀ ਦਿੰਦੇ
ਪੀ ਕੇ ਜਿਹੜੀ ਵੀ ਹਡ ਬੀਤੀ ਆ
ਅੰਦਰ ਬਾਦ ਜੋ
ਯਾਰਾ ਨੇ ਬਾਹਰ ਲਈ ਪੀਤੀ ਆ
ਅੰਦਰ ਬਾਦ ਜੋ
ਯਾਰਾ ਨੇ ਬਾਹਰ ਲਈ ਪੀਤੀ ਆ
ਅੰਦਰ ਬਾਦ ਜੋ
ਯਾਰਾ ਨੇ ਬਾਹਰ ਲਈ ਪੀਤੀ ਆ
ਹੋ ਦੂਰੋਂ ਹੀ ਬਾਹਾਂ ਕੱਢ ਕੇ
ਗੱਲ ਲਾ ਕੇ ਮੱਛਰ ਦੇ
Degree ਦੇ ਵਿਛੜੇ ਮਿਤਰੋ
ਠੇਕਿਆਂ ਤੇ ਟੱਕਰਦੇ
ਹੋ ਦੂਰੋਂ ਹੀ ਬਾਹਾਂ ਕੱਢ ਕੇ
ਗੱਲ ਲਾ ਕੇ ਮੱਛਰ ਦੇ
Degree ਦੇ ਵਿਛੜੇ ਮਿਤਰੋ
ਠੇਕਿਆਂ ਤੇ ਟੱਕਰਦੇ
ਹਾਏ ਸਿਰਾ ਲਾਇਆ ਸੀ
ਜੋ ਵੀ ਕੀਤਾ ਸੀ
ਐ ਕੀਤਾ ਸੀ
ਓਏ ਆ ਕੀਤਾ ਸੀ
College ਛੁਟ ਗਏ
ਚੜੀ ਨਾ ਜੀਤੀ ਇਹ
ਅੰਦਰ ਵੜ ਜੋ
ਯਾਰਾ ਨੇ ਬਾਹਰ ਲਈ ਪੀਤੀ ਆ
ਅੰਦਰ ਵੜ ਜੋ
ਯਾਰਾ ਨੇ ਬਾਹਰ ਲਈ ਪੀਤੀ ਆ
ਅੰਦਰ ਵੜ ਜੋ
ਯਾਰਾ ਨੇ ਬਾਹਰ ਲਈ ਪੀਤੀ ਆ
ਪੋਣੇ ਘੰਟੇ ਵਿਚ ਜਿਹੜੇ ਪੈੱਗ ਨੀ ਚੱਕਦੇ
ਉਹ ਬਿੱਲੋ ਸਾਡੇ ਨਾਲ ਕਿਥੇ ਕਟਦੇ
ਘੰਟੇ ਵਿਚ ਜਿਹੜੇ ਪੈੱਗ ਨੀ ਚੱਕਦੇ
ਉਹ ਬਿੱਲੋ ਸਾਡੇ ਨਾਲ ਕਿਥੇ ਕਟਦੇ
ਹਿੱਕ ਤੇ ਲੜ ਗਈ ਨੀ
ਦਾਰੂ ਚੜ ਗਈ ਨੀ
ਹਿੱਕ ਤੇ ਲੜ ਗਈ ਨੀ
ਦਾਰੂ ਚੜ ਗਈ ਨੀ
Scotch ਮੁਕ ਗਈ
ਪਯੀ ਆ ਘਰ ਦੀ
ਨੀ Scotch ਮੁਕ ਗਈ
ਪਯੀ ਆ ਘਰ ਦੀ ਨੀ
ਤੇਰਾ ਅਰਜਨ ਹੈਨੀ
ਯਾ Bottle ਯਾ ਮੈਂ ਨੀ
ਅਰਜਨ ਹੈਨੀ
ਯਾ Bottle ਯਾ ਮੈਂ ਨੀ
ਸਾਡੇ ਆਹੀ ਆ ਰਿਵਾਜ
ਆਹੀ ਰੀਤੀ ਆ
ਅੰਦਰ ਵੜ ਜੋ
ਯਾਰਾ ਨੇ ਬਾਹਰ ਲਈ ਪੀਤੀ ਆ
ਅੰਦਰ ਵੜ ਜੋ
ਯਾਰਾ ਨੇ ਬਾਹਰ ਲਈ ਪੀਤੀ ਆ
ਅੰਦਰ ਬਾਦ ਜੋ
ਯਾਰਾ ਨੇ ਬਾਹਰ ਲਈ ਪੀਤੀ ਆ
Droits parole : paroles officielles sous licence Lyricfind respectant le droit d'auteur.Reproduction des paroles interdite sans autorisation.
Auteur: Arjan Dhillon
Copyright: Phonographic Digital Limited (PDL)