No Debts est une chanson en Pendjabi
Mxrci
ਹੋ ਚੱਕ ਚਾਬੀ ਦੇ ਗੇੜਾ ਦੇਣਾ ਜਿਹਦੇ ਚ
ਐਂਨੀਆਂ fleet ਨੀ garage ਕੀਹਦੇ ਚ
ਚੱਕ ਚਾਬੀ ਦੇ ਗੇੜਾ ਦੇਣਾ ਜਿਹਦੇ ਚ
ਐਂਨੀਆਂ fleet ਨੀ garage ਕੀਹਦੇ ਚ
ਹੋ ਕਿੱਲੇ ਦੇ ਬਸ਼ੇਰੀ ਖੜੀ ਆਲੀਸ਼ਾਨ ਦੀ
ਚਾਲ ਹੈ ਕਢਾਉਣੀ ਸੋਹਣੀਏ ਰਕਾਨ ਦੀ
ਹੋ card ਲੈਜਾ , ਕਿਹੜਾ ਚੱਕੂ note’ਆਂ ਦੀਆਂ ਗੁੱਟੀਆਂ
ਹੋ ਦੁਨੀਆਂ ਰਕਾਨੇ ਗੱਲਾਂ ਕਰੇ ਪੁੱਠੀਆਂ
ਨੀ ਆਰੇ ਲਉ ਓਹੀ , ਜਿਹਦੇ ਘਰ ਮੱਝ ਲਿਖਿਆ
ਆਪਾ ਕਿਹੜਾ ਬਿੱਲੋ ਕੁਝ ਦੇਣਾ ਕਿਸੇ ਦਾ
ਹਾਏ ਆਪਾ ਕਿਹੜਾ ਬਿੱਲੋ ਕੁਝ ਦੇਣਾ ਕਿਸੇ ਦਾ
ਹਾਏ ਆਪਾ ਕਿਹੜਾ ਬਿੱਲੋ ਕੁਝ ਦੇਣਾ ਕਿਸੇ ਦਾ
ਓ ਹਵਾ ਚਲਣੀ ਨੀ , ਸੁਣਨਾ ਨੀ ਮੇਹਣਾ ਕਿਸੇ ਦਾ
ਆਪਾ ਕਿਹੜਾ ਬਿੱਲੋ ਕੁਝ ਦੇਣਾ ਕਿਸੇ ਦਾ
ਹਾਏ ਆਪਾ ਕਿਹੜਾ ਬਿੱਲੋ ਕੁਝ ਦੇਣਾ ਕਿਸੇ ਦਾ
ਹਾਏ ਆਪਾ ਕਿਹੜਾ ਬਿੱਲੋ ਕੁਝ ਦੇਣਾ ਕਿਸੇ ਦਾ
ਹੋ ਮਾਲ ਸਭ ਦਾ ਹੀ ਕਾਲਾ
ਮਸਲਾ ਨੀ ਰੰਗ ਦਾ
ਅੱਸੀ ਜਿਹਨੂੰ ਆ ਖਾਵਾਂਈ
ਓ ਦੁਬਾਰੇ ਮੰਗਦਾ
ਹੋ ਸੁਬਾਹ ਸਾਡਾ ਪੀਣੇ ਆ ਅਸੂਲ ਨਖਰੋ
ਲਾਇਆ ਬੱਖੀ ਕੋਲ Korean tool ਨਖਰੋ
4 Tier ਆਈ ਸੀ ਕਰਾਈ ਨਖਰੋ
ਅੱਖ ਲੱੜ ’ਜੇ ਨਾ , ਇਸੇ ਗੱਲੋਂ ਲਾਈ ਨਖਰੋ
ਹੋ ਨੈਣ ਨਾਭੇ ਤੇਰੇ
ਨਖਰੋ ਜਿੱਦੇ ਦੇ ਦਿਸਿਆ
ਆਪਾ ਕਿਹੜਾ ਬਿੱਲੋ ਕੁਝ ਦੇਣਾ ਕਿਸੇ ਦਾ
ਹਾਏ ਆਪਾ ਕਿਹੜਾ ਬਿੱਲੋ ਕੁਝ ਦੇਣਾ ਕਿਸੇ ਦਾ
ਹਾਏ ਆਪਾ ਕਿਹੜਾ ਬਿੱਲੋ ਕੁਝ ਦੇਣਾ ਕਿਸੇ ਦਾ
ਓ ਹਵਾ ਚਲਣੀ ਨੀ , ਸੁਣਨਾ ਨੀ ਮੇਹਣਾ ਕਿਸੇ ਦਾ
ਆਪਾ ਕਿਹੜਾ ਬਿੱਲੋ ਕੁਝ ਦੇਣਾ ਕਿਸੇ ਦਾ
ਹਾਏ ਆਪਾ ਕਿਹੜਾ ਬਿੱਲੋ ਕੁਝ ਦੇਣਾ ਕਿਸੇ ਦਾ
ਹਾਏ ਆਪਾ ਕਿਹੜਾ ਬਿੱਲੋ ਕੁਝ ਦੇਣਾ ਕਿਸੇ ਦਾ
Senti ਨੇ dress ਤਿਲਕਦੀ
Body fat ਆ 8 ਸੋਹਣੀਏ ਨੀ
Heel’ਆਂ ਤੇ ਖੜੀ ਕਾਲਜੇ ਨੁੰ
ਤੂੰ ਭਾਵੇਂ ਧੱਕ ਸੋਹਣੀਏ ਨੀ
ਓ red black ਤੂੰ ਐ ਕਈਆਂ ਨੁੰ ਲੱਗਦੀ
ਪਰ ਵੈਲੀ ਨਾਲ ਜੱਟੀਏ ਤੂੰ ਬਾਹਲੀ ਸੱਜਦੀ
ਹੋ ਤਾਂਹੀ ਸਾਡੇ ਆਉਂਦੇ ਸਾਲ , ਤੇਰੇ ਉੱਤੇ ਟਿਕਿਆ
ਆਪਾ ਕਿਹੜਾ ਬਿੱਲੋ ਕੁਝ ਦੇਣਾ ਕਿਸੇ ਦਾ
ਹਾਏ ਆਪਾ ਕਿਹੜਾ ਬਿੱਲੋ ਕੁਝ ਦੇਣਾ ਕਿਸੇ ਦਾ
ਹਾਏ ਆਪਾ ਕਿਹੜਾ ਬਿੱਲੋ ਕੁਝ ਦੇਣਾ ਕਿਸੇ ਦਾ
ਓ ਹਵਾ ਚਲਣੀ ਨੀ , ਸੁਣਨਾ ਨੀ ਮੇਹਣਾ ਕਿਸੇ ਦਾ
ਆਪਾ ਕਿਹੜਾ ਬਿੱਲੋ ਕੁਝ ਦੇਣਾ ਕਿਸੇ ਦਾ
ਹਾਏ ਆਪਾ ਕਿਹੜਾ ਬਿੱਲੋ ਕੁਝ ਦੇਣਾ ਕਿਸੇ ਦਾ
ਹਾਏ ਆਪਾ ਕਿਹੜਾ ਬਿੱਲੋ ਕੁਝ ਦੇਣਾ ਕਿਸੇ ਦਾ
ਹਾਏ ਪੰਡਤ ’ਆਂ ਦੇ ਨੱਗ ਝੂਠੇ ਪੈ ਜਾਂਦੇ ਆ
ਗੱਬਰੂ stand ਜਿਥੇ ਲੈ ਜਾਂਦੇ ਆ
ਹੋ ਸਿੱਰ Dollar ਨੁੰ ਚੱਕਦੇ ਕਮਾਈ ਮੂਹਰੇ ਨੀ
ਨਾਗਾ ਪਰਵਤ ਨੀਵਾਂ ਐ ਚੜ੍ਹਾਈ ਮੂਹਰੇ ਨੀ
ਹੋ ਮਿਲਾਈ ਨਾ ਤੂੰ ਐਵੇਂ 911 ਨੀ
ਰਹਿਣ arjan ਹੋਣੀ ਸਾਡਾ , ਜਿਥੇ ਬੰਦ ਨੀ
ਹੋ ਸਿੱਰੇ ਕਿਵੇਂ ਲਉਣੀ , ਲੋਕੀ ਸਾਥੋਂ ਸਿੱਖਿਆ
ਆਪਾ ਕਿਹੜਾ ਬਿੱਲੋ ਕੁਝ ਦੇਣਾ ਕਿਸੇ ਦਾ
ਹਾਏ ਆਪਾ ਕਿਹੜਾ ਬਿੱਲੋ ਕੁਝ ਦੇਣਾ ਕਿਸੇ ਦਾ
ਹਾਏ ਆਪਾ ਕਿਹੜਾ ਬਿੱਲੋ ਕੁਝ ਦੇਣਾ ਕਿਸੇ ਦਾ
ਓ ਹਵਾ ਚਲਣੀ ਨੀ , ਸੁਣਨਾ ਨੀ ਮੇਹਣਾ ਕਿਸੇ ਦਾ
ਆਪਾ ਕਿਹੜਾ ਬਿੱਲੋ ਕੁਝ ਦੇਣਾ ਕਿਸੇ ਦਾ
ਹਾਏ ਆਪਾ ਕਿਹੜਾ ਬਿੱਲੋ ਕੁਝ ਦੇਣਾ ਕਿਸੇ ਦਾ
ਹਾਏ ਆਪਾ ਕਿਹੜਾ ਬਿੱਲੋ ਕੁਝ ਦੇਣਾ ਕਿਸੇ ਦਾ