Pindan De Naa est une chanson en Pendjabi
ਹੈ ਕੀਤੇ ਅਸ਼ੋਕਾ ਪਾਮ ਗੋਰੀਏ
ਕੀਤੇ ਪੀਪਲ ਬੋਹੜ ਕੁੜੇ
ਤੁਹਾਡੀਆ ਗੱਲਾਂ ਹੋਰ ਰਾਕਾਨੇ
ਸਾਡੀਆ ਗੱਲਾਂ ਹੋਰ ਕੁੜੇ
ਹਾਏ ਲੰਗੀ degree ਵੀ ਸਾਰੀ
ਆਵਾਜ ਜਾਂਦੇ ਨੇ ਨੀ ਮਾਰੀ
ਹਾਏ ਲੰਗੀ degree ਵੀ ਸਾਰੀ
ਆਵਾਜ ਜਾਂਦੇ ਨੇ ਨੀ ਮਾਰੀ
ਉਹੀ ਗੱਲ ਕਰਨੋ ਛਿਪਦੇ ਸੀ
ਹਾਏ ਮੋਟਾ ਕਰਕੇ bench ਤੇ
ਅਸੀ ਪਿੰਡਾਂ ਦੇ ਨਾ ਲਿਖਦੇ ਸੀ
ਹਾਏ ਮੋਟਾ ਕਰਕੇ bench ਤੇ
ਅਸੀ ਪਿੰਡਾਂ ਦੇ ਨਾ ਲਿਖਦੇ ਸੀ
ਹੁਣ ਆਂਖੇ ਕੱਠੇ ਆਪਾ
ਪੜਦੇ ਰਹੇ ਆ ਬਿੱਲੋ
ਓਹ੍ਦੋ ਤੈਨੂ ਕੀਤੇ ਦਿੱਸਦੇ ਸੀ
ਹਾਏ ਮੋਟਾ ਕਰਕੇ bench ਤੇ
ਅਸੀ ਪਿੰਡਾਂ ਦੇ ਨਾ ਲਿਖਦੇ ਸੀ
ਹੋ ਕਿਸੇ ਵੇਲੀ ਦੀ ਪਿਹਲੀ
ਜਿਹੀ ਤਰੀਕ ਜਿੰਨਾ ਨੀ
ਦੂਜੀ ਮੁਲਾਕ਼ਾਤ ਦੀ ਉਡੀਕ ਜਿੰਨਾ ਨੀ
ਰਣਜੀਤ ਕੌਰ ਵਾਂਗੂ ਹੱਸਦੀ ਨੂ ਤੱਕ ਕੇ
ਚੜਦਾ ਸੀ ਚਾਅ ਵੀ ਸਦੀਕ ਜਿੰਨਾ ਨੀ
ਹਾਏ ਚੋਬਰਾ ਚੋ ਸਿਰ ਕੱਡ
ਗੱਲ ਬਾਤ ਗਏ ਗੱਡ
ਚੋਬਰਾ ਚੋ ਸਿਰ ਕੱਡ
ਗੱਲ ਬਾਤ ਗਏ ਗੱਡ
ਬਸ ਇਸ਼ਕ਼ੇ ਵਿਚ ਲਿਫੇ ਸੀ
ਹਾਏ ਮੋਟਾ ਕਰਕੇ bench ਤੇ
ਅਸੀ ਪਿੰਡਾਂ ਦੇ ਨਾ ਲਿਖਦੇ ਸੀ
ਹਾਏ ਮੋਟਾ ਕਰਕੇ bench ਤੇ
ਅਸੀ ਪਿੰਡਾਂ ਦੇ ਨਾ ਲਿਖਦੇ ਸੀ
ਹੁਣ ਆਂਖੇ ਕੱਠੇ ਆਪਾ
ਪੜਦੇ ਰਹੇ ਆ ਬਿੱਲੋ
ਓਹ੍ਦੋ ਤੈਨੂ ਕੀਤੇ ਦਿੱਸਦੇ ਸੀ
ਹਾਏ ਮੋਟਾ ਕਰਕੇ bench ਤੇ
ਅਸੀ ਪਿੰਡਾਂ ਦੇ ਨਾ ਲਿਖਦੇ ਸੀ
ਹੋ ਸ਼ਿਖਰ ਦੁਪਿਹਰੇ ਮੁੰਡਾ ਦੱਟ ਪੱਟ ਦਾ
ਪੌਂਦਾ ਛਣਕਾਟਾ ਸੀ ਗ੍ਲਾਸ ਕੱਚ ਦਾ
ਹੋ ਸ਼ਿਖਰ ਦੁਪਿਹਰੇ ਮੁੰਡਾ ਦੱਤ ਪੱਟ ਦਾ
ਪੌਂਦਾ ਛਣਕਾਟਾ ਸੀ ਗ੍ਲਾਸ ਕੱਚ ਦਾ
ਤੇਰੇ ਮੋਡੇ ਸੰਗਲੀ ਸੀ ਹੈਂਡਬੈਗ ਦੀ
ਗੱਬਰੂ ਦੀ ਹਿੱਕ਼ ਤੇ ਤਬੀਤ ਨੱਚਦਾ
ਤੇਰੇ ਮੋਡਦੇ ਸੰਗਲੀ ਸੀ ਹੈਂਡਬੈਗ ਦੀ
ਗੱਬਰੂ ਦੀ ਹਿੱਕ਼ਕ਼ ਤੇ ਤਬੀਤ ਨੱਚਦਾ
ਨਾ ਕੋਯੀ ਤੇਰੇ ਜਿਹੀ ਹੋਰ ਬਿੱਲੋ
ਤੇਰੀ ਬਿੱਲੀ ਤੌਰ
ਨਾ ਕੋਯੀ ਤੇਰੇ ਜਿਹੀ ਹੋਰ ਬਿੱਲੋ
ਤੇਰੀ ਬਿੱਲੀ ਤੌਰ
ਸੇਟ ਹੋਕੇ ਸਾਡੇ ਪਬ ਨਾਲ ਟਿਕਦੇ ਸੀ
ਹਾਏ ਮੋਟਾ ਕਰਕੇ bench ਤੇ
ਅਸੀ ਪਿੰਡਾਂ ਦੇ ਨਾ ਲਿਖਦੇ ਸੀ
ਹਾਏ ਮੋਟਾ ਕਰਕੇ bench ਤੇ
ਅਸੀ ਪਿੰਡਾਂ ਦੇ ਨਾ ਲਿਖਦੇ ਸੀ
ਹੋ white collar job ਮਰੇ ਢਕੇ ਸੋਹਣੀਏ
ਤੇਰੇ hubby ਨੂ ਟਿਗਦੇ ਆਂ ਗਫੇ ਸੋਹਣੀਏ
ਤੇਰੀ ਚੁੰਨੀ ਨਾ ਸੁੱਕਣੇ ਪਾ ਨਾ ਹੋਵੇ
ਡੱਬੀਯਨ ਵਾਲੇ ਦੁਪਟੇ ਸੋਹਣੀਏ
ਤੈਨੂ ਮਾਰਗੀ ਨੀ ਚੌੜ
ਦੂਰ ਰਿਹ ਗਯਾ ਭਦੌੜ
ਤੈਨੂ ਮਾਰਗੀ ਨੀ ਚੌੜ
ਦੂਰ ਰਿਹ ਗਯਾ ਭਦੌੜ
ਅਰਜਨ ਹਿੱਸੇ ਹਰ ਏਕ ਦੇ ਨਹੀ
ਹਾਏ ਮੋਟਾ ਕਰਕੇ bench ਤੇ
ਅਸੀ ਪਿੰਡਾਂ ਦੇ ਨਾ ਲਿਖਦੇ ਸੀ
ਹਾਏ ਮੋਟਾ ਕਰਕੇ bench ਤੇ
ਅਸੀ ਪਿੰਡਾਂ ਦੇ ਨਾ ਲਿਖਦੇ ਸੀ