Babe Bhangra Pounde Ne est une chanson en Pendjabi
ਰਬ ਨੇ ਤੋਂਟ ਦਿੱਤੀ ਨਾ ਟੰਗੀ
ਘਰ ਵਿਚ ਰੌਣਕ ਰੰਗ ਬਿਰੰਗੀ
ਓ ਰਬ ਨੇ ਤੋਂਟ ਦਿੱਤੀ ਨਾ ਟੰਗੀ
ਘਰ ਵਿਚ ਰੌਣਕ ਰੰਗ ਬਿਰੰਗੀ
ਉੱਪਰੋਂ ਸੇਹਤ ਜਿਨਾ ਦੀ ਚੰਗੀ
ਲੱਖ ਲੱਖ ਸ਼ੁੱਕਰ ਮਨੌਂਦੇ ਨੇ
ਬਹਿਕੇ ਵੇਖ, ਜਵਾਨਾ ਬਾਬੇ ਭੰਗੜਾ ਪੌਂਦੇ ਨੇ
ਬਹਿਕੇ ਵੇਖ, ਜਵਾਨਾ ਬਾਬੇ ਭੰਗੜਾ ਪੌਂਦੇ ਨੇ
ਭੰਗੜਾ ਪੌਂਦੇ ਨੇ ਬਾਬੇ ਭੰਗੜਾ ਪੌਂਦੇ ਨੇ
ਬਹਿਕੇ ਵੇਖ ਜਵਾਨਾ ਬਾਬੇ ਭੰਗੜਾ ਪੌਂਦੇ ਨੇ
ਬਹਿਕੇ ਵੇਖ ਜਵਾਨਾ ਬਾਬੇ ਭੰਗੜਾ ਪੌਂਦੇ ਨੇ
ਨਾ ਓ ਰਿਹੀਆਂ ਖੁਰਾਕਾਂ ਨਾ ਓ ਜ਼ੋਰ ਜਵਾਨੀ ਦੇ
ਦਸ ਸੱਲਾਂ ਦੇ ਕਕੇ ਮਾਰੇ ਅੱਖ ਮਸਤਾਨੀ ਦੇ
ਓ, ਨਾ ਓ ਰਿਹੀਆਂ ਖੁਰਾਕਾਂ ਨਾ ਓ ਜ਼ੋਰ ਜਵਾਨੀ ਦੇ
ਦਸ ਸੱਲਾਂ ਦੇ ਕਕੇ ਮਾਰੇ ਅੱਖ ਮਸਤਾਨੀ ਦੇ
ਇਸ਼੍ਕ਼ ਦੇ ਮਾਰੇ ਫਿਰ ਨਸ਼ਿਆਂ ਦੇ ਟੀਕੇ ਲੌਂਦੇ ਨੇ
ਬਹਿਕੇ ਵੇਖ, ਜਵਾਨਾ ਬਾਬੇ ਭੰਗੜਾ ਪੌਂਦੇ ਨੇ
ਬਹਿਕੇ ਵੇਖ, ਜਵਾਨਾ ਬਾਬੇ ਭੰਗੜਾ ਪੌਂਦੇ ਨੇ
ਬੱਲੇ ਬਾਬਾ ਤੇਰੇ ਤੁਰਦੇ ਤੋਰ ਸੌਕੀਨਾ ਦੀ
ਬੱਲੇ ਬਾਬਾ ਤੇਰੇ ਤੁਰਦੇ ਤੋਰ ਸੌਕੀਨਾ ਦੀ
ਹੋਯੀ ਘੁਲਾਂ ਜਵਾਨੀ ਅਜ ਕਲ ਦੌਡ਼ ਮਸੀਨਾਂ ਦੀ
ਹੋਯੀ ਘੁਲਾਂ ਜਵਾਨੀ ਅਜ ਕਲ ਦੌਡ਼ ਮਸੀਨਾਂ ਦੀ
ਚਂਗੇ ਮੁੰਡੇ ਕੁੜੀਆਂ ਦੇਸ਼ ਦਾ ਨਾ ਚਮਕੌਂਦੇ ਨੇ
ਬਹਿਕੇ ਵੇਖ ਜਵਾਨਾਆ
ਬਹਿਕੇ ਵੇਖ, ਜਵਾਨਾ ਬਾਬੇ ਭੰਗੜਾ ਪੌਂਦੇ ਨੇ
ਬਹਿਕੇ ਵੇਖ, ਜਵਾਨਾ ਬਾਬੇ ਭੰਗੜਾ ਪੌਂਦੇ ਨੇ
ਬੌਤੇ ਲਾਡ ਲਡ਼ਾਈਆ ਨੂ ਅਜ ਸੁਸਟੀ ਮਾਰ ਗਯੀ
ਛੇਤੀ ਲੜ ਪੈਂਦੇ ਨੇ ਬਾਬਾ ਖੁਸ਼ਕੀ ਮਾਰ ਗਯੀ
ਬੌਤੇ ਲਾਡ ਲਡ਼ਾਈਆ ਨੂ ਅਜ ਸੁਸਟੀ ਮਾਰ ਗਯੀ
ਛੇਤੀ ਲੜ ਪੈਂਦੇ ਨੇ ਬਾਬਾ ਖੁਸ਼ਕੀ ਮਾਰ ਗਯੀ
ਤਿਹਲ ਸਰੋਂ ਦਾ ਮੁਸ਼੍ਕ ਮਾਰ ਦਾ ਜੈਲਾ ਲੌਂਦੇ ਨੇ
ਬਹਿਕੇ ਵੇਖ, ਜਵਾਨਾ ਬਾਬੇ ਭੰਗੜਾ ਪੌਂਦੇ ਨੇ
ਬਹਿਕੇ ਵੇਖ, ਜਵਾਨਾ ਬਾਬੇ ਭੰਗੜਾ ਪੌਂਦੇ ਨੇ
ਉਮਰਾਂ ਅੱਗੇ ਜ਼ੋਰ ਨੇਹੀ ਚਲਦਾ ਗੋੱਡੇਆ ਮੋਢਿਆਂ ਦਾ
ਉੱਤੋਂ ਬਾਬਾ ਤੇਜ ਹੋਗਯਾ ਭਾ ਵੀ ਡੋਡੇਆ ਦਾ
ਉਮਰਾਂ ਅੱਗੇ ਜ਼ੋਰ ਨੇਹੀ ਚਲਦਾ ਗੋੱਡੇਆ ਮੋਢਿਆਂ ਦਾ
ਉੱਤੋਂ ਬਾਬਾ ਤੇਜ ਹੋਗਯਾ ਭਾ ਵੀ ਡੋਡੇਆ ਦਾ
ਅਜ ਕਲ ਸੌਂਦੇ ਤੱਰਰੇ ਅਮਲਿਆ ਕਦੋਂ ਖੇਯੌਂਦੇ ਨੇ
ਬਹਿਕੇ ਵੇਖ, ਜਵਾਨਾ ਬਾਬੇ ਭੰਗੜਾ ਪੌਂਦੇ ਨੇ
ਬਹਿਕੇ ਵੇਖ, ਜਵਾਨਾ ਬਾਬੇ ਭੰਗੜਾ ਪੌਂਦੇ ਨੇ
ਭੰਗੜਾ ਪੌਂਦੇ ਨੇ ਬਾਬੇ ਭੰਗੜਾ ਪੌਂਦੇ ਨੇ
ਬਹਿਕੇ ਵੇਖ ਜਵਾਨਾ ਬਾਬੇ ਭੰਗੜਾ ਪੌਂਦੇ ਨੇ
ਬਹਿਕੇ ਵੇਖ ਜਵਾਨਾ ਬਾਬੇ ਭੰਗੜਾ ਪੌਂਦੇ ਨੇ
ਅੰਬਰ ਵਿਹਲੀ ਸੁੱਟੀ ਦੀ ਬਾਲ੍ਰੇ ਬੂਹਤੀਆਂ ਤੇ
ਅੰਬਰ ਵਿਹਲੀ ਸੁੱਟੀ ਦੀ ਬਾਲ੍ਰੇ ਬੂਹਤੀਆਂ ਤੇ
ਪੁੱਤ ਕਿੱਸੇ ਦਾ ਨਸ਼ਾ ਨਾ ਲਈਏ ਸੁਲ੍ਫੇ ਸੁੱਟੇ ਤੇ
ਪੁੱਤ ਕਿੱਸੇ ਦਾ ਨਸ਼ਾ ਨਾ ਲਈਏ ਸੁਲ੍ਫੇ ਸੁੱਟੇ ਤੇ
ਪੁੱਤ ਉਬਲ ਦੇ ਪੂਟ ਵਿਗੱੜਦੇ ਦੇਰ ਨਾ ਲੌਂਦੇ ਨੇ
ਬਹਿਕੇ ਵੇਖ, ਜਵਾਨਾ ਬਾਬੇ ਭੰਗੜਾ ਪੌਂਦੇ ਨੇ
ਬਹਿਕੇ ਵੇਖ, ਜਵਾਨਾ ਬਾਬੇ ਭੰਗੜਾ ਪੌਂਦੇ ਨੇ
ਟੁਡ਼ ਪੂਟ ਗੁਰਦਾਸ ਸਿਆ ਨਿਹਗਰਾ ਨੀ ਚੌਂਦੇ ਨੇ
ਬਹਿਕੇ ਵੇਖ ਜਵਾਨਾ ਬਾਬੇ ਭੰਗੜਾ ਪੌਂਦੇ ਨੇ
ਬਹਿਕੇ ਵੇਖ ਜਵਾਨਾ ਬਾਬੇ ਭੰਗੜਾ ਪੌਂਦੇ ਨੇ
ਬਹਿਕੇ ਵੇਖ, ਜਵਾਨਾ ਬਾਬੇ ਭੰਗੜਾ ਪੌਂਦੇ ਨੇ
ਬਹਿਕੇ ਵੇਖ, ਜਵਾਨਾ ਬਾਬੇ ਭੰਗੜਾ ਪੌਂਦੇ ਨੇ
ਬਹਿਕੇ ਵੇਖ, ਜਵਾਨਾ ਬਾਬੇ ਭੰਗੜਾ ਪੌਂਦੇ ਨੇ
ਬਹਿਕੇ ਵੇਖ, ਜਵਾਨਾ ਬਾਬੇ ਭੰਗੜਾ ਪੌਂਦੇ ਨੇ