Bekedre Lokan Wich est une chanson en Pendjabi
ਛੱਡ ਦਿਲਾ ਦਿਲ ਦੇ ਕੇ ਰੋਗ ਲਵਾ ਲਏਗਾ
ਛੱਡ ਦਿਲਾ ਦਿਲ ਦੇ ਕੇ ਰੋਗ ਲਵਾ ਲਏਗਾ
ਬੇਕੱਦਰੇ ਲੋਕਾਂ ਵਿਚ ਕਦਰ ਗਵਾ ਲਏਂਗਾ
ਬੇਕੱਦਰੇ ਲੋਕਾਂ ਵਿਚ ਕਦਰ ਗਵਾ ਲਏਂਗਾ
ਛੱਡ ਦਿਲਾ ਦਿਲ ਦੇ ਕੇ ਰੋਗ ਲਵਾ ਲਏਗਾ
ਬੇਕੱਦਰੇ ਲੋਕਾਂ ਵਿਚ ਕਦਰ ਗਵਾ ਲਏਂਗਾ
ਬੇਕੱਦਰੇ ਲੋਕਾਂ ਵਿਚ ਕਦਰ ਗਵਾ ਲਏਂਗਾ
ਇਸ ਨਗਰੀ ਦੇ ਅਜਬ ਤਮਾਸ਼ੇ
ਇਸ ਨਗਰੀ ਦੇ ਅਜਬ ਤਮਾਸ਼ੇ
ਹਂਜੂਆ ਦੇ ਭਾ ਵਿਕਦੇ ਹਾਸੇ
ਦੁਸ਼ਮਣ ਬਣ ਕੇ ਵਾਰ ਚਲੋਨਡੇ
ਸੱਜਣ ਬਣਕੇ ਦੇਣ ਦਿਲਾਸੇ
ਦੁਸ਼ਮਣ ਬਣ ਕੇ ਵਾਰ ਚਲੋਨਡੇ
ਸੱਜਣ ਬਣਕੇ ਦੇਣ ਦਿਲਾਸੇ
ਮਿਹਿਰਾਂ ਤੋ ਮੁਜਰਾਂ ਦੀ ਮੋਹਰ ਲਵਾ ਲਏਗਾ
ਬੇਕਦਰੇ ਲੋਕਾਂ ਵਿਚ ਕਦਰ ਗਵਾ ਲਏਂਗਾ
ਬੇਕਦਰੇ ਲੋਕਾਂ ਵਿਚ ਕਦਰ ਗਵਾ ਲਏਂਗਾ
ਇਸ ਨਗਰੀ ਦੀ ਅਜਬ ਕਹਾਣੀ
ਇਸ ਨਗਰੀ ਦੀ ਅਜਬ ਕਹਾਣੀ
ਡੁਬਦੇਯਾ ਦੇ ਮੂਹ ਪੋਂਦੀ ਪਾਣੀ
ਨਿਤ ਚੜਦੇ ਨੂ ਕਰੇ ਸਲਾਮਾ
ਖਤਮ ਹੋਏਯਾ ਦੀ ਖਤਮ ਕਹਾਣੀ
ਨਿਤ ਚੜਦੇ ਨੂ ਕਰੇ ਸਲਾਮਾ
ਖਤਮ ਹੋਏਯਾ ਦੀ ਖਤਮ ਕਹਾਣੀ
ਸਚ ਦਾ ਹੋਕਾ ਦੇ ਕੇ ਜੀਬ ਕਟਾ ਲਏਂਗਾ
ਬੇਕੱਦਰੇ ਲੋਕਾਂ ਵਿਚ ਕਦਰ ਗਵਾ ਲਏਂਗਾ
ਬੇਕੱਦਰੇ ਲੋਕਾਂ ਵਿਚ ਕਦਰ ਗਵਾ ਲਏਂਗਾ
ਛੱਡ ਦਿਲਾ ਦਿਲ ਦੇ ਕੇ ਰੋਗ ਲਵਾ ਲਏਗਾ
ਬੇਕੱਦਰੇ ਲੋਕਾਂ ਵਿਚ ਕਦਰ ਗਵਾ ਲਏਂਗਾ
ਬੇਕੱਦਰੇ ਲੋਕਾਂ ਵਿਚ ਕਦਰ ਗਵਾ ਲਏਂਗਾ
ਵੇਖੇ ਯਾਰ ਮੁਹੱਬਤਾਂ ਪਾ ਕੇ ਵੇਖੇ ਯਾਰ ਮੁਹੱਬਤਾਂ ਪਾ ਕੇ
ਪੌੜੀ ਖਿਚਦੇ ਸਿਖਰ ਚਾਰਾ ਕੇ
ਤੌਬਾ ਯਾਰਾ ਦੀ ਯਾਰੀ ਤੇ ਇੱਜ਼ਤਾਂ ਲੁਟਦੇ ਭੇਣ ਬਣਾ ਕੇ
ਤੌਬਾ ਯਾਰਾ ਦੀ ਯਾਰੀ ਤੇ ਇੱਜ਼ਤਾਂ ਲੁਟਦੇ ਭੇਣ ਬਣਾ ਕੇ
ਆਪਣੇ ਆਪ ਨੂ ਕਿਹੜੇ ਰੰਗ ਵਿਚ ਧਾ ਲਾਏਂਗਾ
ਬੇਕੱਦਰੇ ਲੋਕਾਂ ਵਿਚ ਕਦਰ ਗਵਾ ਲਏਂਗਾ
ਬੇਕੱਦਰੇ ਲੋਕਾਂ ਵਿਚ ਕਦਰ ਗਵਾ ਲਏਂਗਾ
ਛੱਡ ਦਿਲਾ ਦਿਲ ਦੇ ਕੇ ਰੋਗ ਲਵਾ ਲਏਗਾ
ਨਾ ਆਸ਼ਿਕ਼ ਵਿਚ ਸਬਰ ਰਿਹਾ ਏ ਨਾ ਆਸ਼ਿਕ਼ ਵਿਚ ਸਬਰ ਰਿਹਾ ਏ
ਪ੍ਯਾਰ ਵ ਅਜ ਕਾਲ ਜ਼ਬਾਰ ਜਿਨਾ ਏ
ਅਜ ਦੀ ਤਾਜ਼ਾ ਕਾਲ ਦੀ ਵਿਹੀ ਅਖਬਾਰਾ ਦੀ ਖਬਰ ਜਿਹਾ ਏ
ਅਜ ਦੀ ਤਾਜ਼ਾ ਕਾਲ ਦੀ ਵਿਹੀ ਅਖਬਾਰਾ ਦੀ ਖਬਰ ਜਿਹਾ ਏ
ਸਿਰ ਫਿਰੇਯਾ ਵਿਚ ਆਪਣਾ ਸਿਰ ਕਟਵਾ ਲਾਏਂਗਾ
ਬੇਕੱਦਰੇ ਲੋਕਾਂ ਵਿਚ ਕਦਰ ਗਵਾ ਲਏਂਗਾ
ਛੱਡ ਦਿਲਾ ਦਿਲ ਦੇ ਕੇ ਰੋਗ ਲਵਾ ਲਏਗਾ
ਬੇਕੱਦਰੇ ਲੋਕਾਂ ਵਿਚ ਕਦਰ ਗਵਾ ਲਏਂਗਾ
ਬੇਕੱਦਰੇ ਲੋਕਾਂ ਵਿਚ ਕਦਰ ਗਵਾ ਲਏਂਗਾ
ਬੇਕੱਦਰੇ ਲੋਕਾਂ ਵਿਚ ਕਦਰ ਗਵਾ ਲਏਂਗਾ