Boot Polishan est une chanson en Pendjabi
ਮੰਗਤੇ ਨਾਲੋ ਮਿਹਨਤ ਚੰਗੀ ਮਿਹਨਤ ਵਿਚ ਤੰਦਰੁਸਤੀ
ਮਿਹਨਤ ਵਿਚ ਤੰਦਰੁਸਤੀ ਮੰਗਣ ਨਾਲੋ
ਮਰਿਆ ਚੰਗਾ ਨਾਂ ਆਲਸ ਨਾਂ ਸੁਸਤੀ ਨਾਂ
ਆਲਸ ਨਾਂ ਸੁਸਤੀ ਇਸ ਤਨ ਨੇ ਮੁੱਕ ਜਾਣਾ
ਇਸ ਤਨ ਨੇ ਮੁੱਕ ਜਾਣਾ ਇਸ ਤਨ ਨੇ ਮੁੱਕ ਜਾਣਾ
ਭਾਵੇ ਰੋਜ ਮਾਲਿਸ਼ਾ ਕਰੀਏ ਕਰੀਏ ਕਰੀਏ
ਰੋਤੀ ਹਕ ਦੀ ਖਯੀਏ ਜੀ ਭਾਂਵੇਂ ਬੂਟ ਪਾਲਿਸ਼ਾ
ਬੂਟ ਪਾਲਿਸ਼ਾ ਭਾਂਵੇਂ ਬੂਟ ਪਾਲਿਸ਼ਾ ਕਰੀਏ
ਭਾਂਵੇਂ ਬੂਟ ਪਾਲਿਸ਼ਾ ਕਰੀਏ
ਕੰਮ ਛੋਟਾ ਵੱਡਾ ਨਹੀ ਕੰਮ ਛੋਟਾ ਵੱਡਾ ਨਹੀ
ਕੰਮ ਛੋਟਾ ਵੱਡਾ ਨਹੀ ਬੰਦੇ ਦੀ ਸੋਚ ਹੈ ਵੱਡੀ ਛੋਟੀ
ਬਾਹਰੋ ਕਿ ਓ ਖੱਟਣ ਗੇ ਆਂਦਰੋ ਨੀਤ ਜਿਹਨਾ ਦੀ ਖੋਟੀ
ਅਦਰੋ ਨੀਤ ਜਿਹਨਾ ਦੀ ਖੋਟੀ
ਓ ਪੋੜੀ ਪਰਖ਼ ਲਈਏ ਓ ਪੋੜੀ ਪਰਖ਼ ਲਇਏ
ਓ ਪੋੜੀ ਪਰਖ਼ ਲਈਏ ਪੈਰ ਨੂੰ ਜਿਸ ਪੋੜੀ ਤੇ ਧਰੀਏ ਧਰੀਏ ਧਰੀਏ
ਰੋਟੀ ਹਕ ਦੀ ਖਯੀਏ ਜੀ ਭਾਵੇ ਬੂਟ ਪਾਲਿਸ਼ਾਂ ਕਰੀਏ
ਰੋਟੀ ਹਕ ਦੀ ਖਯੀਏ ਜੀ ਭਾਂਵੇਂ ਬੂਟ ਪਾਲਿਸ਼ਾਂ ਬੂਟ ਪਾਲਿਸ਼ਾਂ
ਭਾਵੇਂ ਬੂਟ ਪਾਲਿਸ਼ਾਂ ਕਰੀਏ
ਗੱਲ ਸੱਚੀ ਸੱਚੀਆਂ ਦੀ ਗੱਲ ਸੱਚੀ ਸੱਚੀਆਂ ਦੀ
ਗੱਲ ਸੱਚੀ ਸੱਚੀਆਂ ਦੀ ਦਬ ਕੇ ਬਯਿਏ
ਰਜ ਕੇ ਖਾਈਏ ਥੋੜਾ ਖਯੀਏ ਖਰਚ ਲਯੀਏ
ਥੋੜਾ ਦਾਨ ਪੁੰਨ ਤੇ ਲਾਈਏ ਥੋੜਾ ਦਾਨ ਪੁੰਨ ਤੇ ਲਾਈਏ
ਬੇਸ਼ੁਕਰੇ ਨਾ ਹੋਈਏ ਬੇਸ਼ੁਕਰੇ ਨਾ ਹੋਈਏ
ਬੇਸ਼ੁਕਾਰੇ ਨਾ ਹੋਈਏ ਕਿੱਸੇ ਦੀ ਯਾਰ ਮਾਰ ਨਾ ਕਰੀਏ ਕਰੀਏ ਕਰੀਏ
ਰੋਟੀ ਹਕ ਦੀ ਖਯੀਏ ਜੀ ਭਾਂਵੇਂ ਬੂਟ ਪਲਿਸ਼ਾ
ਭਾਂਵੇਂ ਬੂਟ ਪਲਿਸ਼ਾ ਭਾਂਵੇਂ ਬੂਟ ਪਲਿਸ਼ਾ ਕਰੀਏ
ਭਾਵੇ ਬੂਟ ਪਲਿਸ਼ਾ ਕਰੀਏ
ਕਿ ਫਾਇਦਾ ਸੋਚਣ ਦਾ ਕਿ ਫਾਇਦਾ ਸੋਚਣ ਦਾ
ਕਿ ਫਾਇਦਾ ਸੋਚਣ ਦਾ ਸੋਚ ਕੇ ਸੋਚਾ ਕੁਛ ਨੀ ਹੋਣਾ
ਜ਼ਿੰਦਗੀ ਦਾ ਹਿੱਸਾ ਨੇ ਜੱਮੇ ਦੀਆਂ ਖੁਸ਼ੀਆਂ
ਮਰੇ ਦਾ ਰੋੰਣਾ ਮਰੇ ਦਾ ਰੋੰਣਾ ਮਰੇ ਦਾ ਰੋਣਾ
ਜੇ ਮੁਸ਼ਕਿਲ ਬਣ ਜਾਵੇ ਜੇ ਮੁਸ਼ਕਿਲ ਬਣ ਜਾਵੇ
ਜੇ ਮੁਸ਼ਕਿਲ ਬਣ ਜਾਵੇ ਗੁਰੂ ਦੇ ਚਰਣਾ ਵਿਚ ਸਿਰ ਧਰੀਏ ਧਰੀਏ ਧਰੀਏ
ਰੋਟੀ ਹਕ ਦੀ ਖਯੀਏ ਜੀ ਭਾਂਵੇਂ ਬੂਟ ਪਾਲਿਸ਼ਾਂ ਕਰੀਏ
ਰੋਟੀ ਹਕ ਦੀ ਖਯੀਏ ਜੀ ਭਾਂਵੇਂ ਬੂਟ ਪਾਲਿਸ਼ਾਂ
ਬੂਟ ਪਾਲਿਸ਼ਾਂ ਭਾਂਵੇਂ ਬੂਟ ਪਾਲਿਸ਼ਾਂ ਕਰੀਏ
ਮਰਨਾ ਤੇ ਸਭ ਨੇ ਹੈ ਮਰਨਾ ਤੇ ਸਭ ਨੇ ਹੈ
ਮਰਨਾ ਤੇ ਸਭ ਨੇ ਹੈ ਇਹ ਵੇ ਮੱਰਰੂ ਮੱਰਰੂ ਕੀ ਕਰਨਾ
ਮਰਜਾਣੇਯਾ ਮੰਨਾ ਵੇ ਜੀਉਂਦਾ ਹੋ ਜਾਏ ਏਸਾ ਮਰਨਾ
ਓ ਜੀਉਂਦਾ ਹੋ ਜਾਏ ਏਸਾ ਮਾਰਨਾ ਲੜ ਲੱਗ ਕੇ ਮਰ ਜ਼ਾਈਏ
ਲੜ ਲੱਗ ਕੇ ਮਰ ਜਈਏ ਲੜ ਲੱਗ ਕੇ ਮਰ ਜਯੀਏ
ਕਿੱਸੇ ਦੇ ਸਿਰ ਚੜ ਕੇ ਨਾ ਮਰੀਏ ਮਰੀਏ ਮਰੀਏ
ਰੋਟੀ ਹਕ ਦੀ ਖਯੀਏ ਜੀ ਭਾਂਵੇਂ ਬੂਟ ਪਾਲਿਸ਼ਾਂ ਕਰੀਏ
ਰੋਟੀ ਹਕ ਦੀ ਖਯੀਏ ਜੀ ਭਾਂਵੇਂ ਬੂਟ ਪਾਲਿਸ਼ਾਂ ਕਰੀਏ
ਇਸ ਤਨ ਨੇ ਮੁੱਕ ਜਾਣਾ ਇਸ ਤਨ ਨੇ ਮੁੱਕ ਜਾਣਾ
ਇਸ ਤਨ ਨੇ ਮੁੱਕ ਜਾਣਾ
ਭਾਵੇ ਰੋਜ ਮਾਲਿਸ਼ਾ ਕਰੀਏ ਰੋਟੀ ਹਕ ਦੀ ਖਯੀਏ ਜੀ ਭਾਂਵੇਂ ਬੂਟ ਪਾਲਿਸ਼ਾਂ ਕਰੀਏ
ਰੋਟੀ ਹਕ ਦੀ ਖਯੀਏ ਜੀ ਭਾਂਵੇਂ ਬੂਟ ਪਾਲਿਸ਼ਾਂ
ਬੂਟ ਪਾਲਿਸ਼ਾਂ ਬੂਟ ਪਾਲਿਸ਼ਾਂ ਕਰੀਏ