Ishq Di Maari est une chanson en Pendjabi
ਐਸਾ ਰੋਗ ਅਵੱਲਾ ਲਗੇਯਾ
ਤੇ ਪੇਸ਼ ਕੋਈ ਨਾ ਚਲਦਾ
ਕੋਜੀ ਕਮਲਿ ਮੇਹ ਨੀਜ ਨਿਮਾਣੀ
ਤੇ ਮੇਹ ਮਾਨ ਕਰਾਂ ਕਿਸ ਗਲ ਦਾ
ਇਸ਼ਕ਼ੇ ਦੀ ਮਾਰੀ ਵੇ ਮੇਹ
ਇਸ਼ਕ਼ੇ ਦੀ ਮਾਰੀ ਵੇ ਮੇਹ
ਇਸ਼ਕ਼ੇ ਦੀ ਮਾਰੀ ਵੇ ਮੇਹ ਚੱਲੀ ਹੋ ਗਯੀ
ਇਸ਼ਕ਼ੇ ਦੀ ਮਾਰੀ ਵੇ ਮੇਹ ਚੱਲੀ ਹੋ ਗਯੀ
ਲੋਕਿ ਵਸਦੇ ਨੇ ਲਖਾ ਵਸਦੇ ਨੇ ਲਖਾਂ
ਤੇ ਮੇਹ ਕੱਲੀ ਹੋ ਗਈ
ਇਸ਼ਕ਼ੇ ਦੀ ਮਾਰੀ ਵੇ ਮੇਹ ਚੱਲੀ ਹੋ ਗਯੀ
ਇਸ਼ਕ਼ੇ ਦੀ ਮਾਰੀ ਵੇ ਮੇਹ ਚੱਲੀ ਹੋ ਗਯੀ
ਇਸ਼ਕ਼ੇ ਦੀ ਮਾਰੀ ਵੇ ਮੇਹ ਚੱਲੀ ਹੋ ਗਯੀ
ਸਬ ਲੋਕਾ ਨੇ ਈਡ ਮਨਾਈ ਚੰਨ ਤੇ ਦਰਸ਼ਨ ਕਰਕੇ
ਸਬ ਲੋਕਾ ਨੇ ਈਡ ਮਨਾਈ ਚੰਨ ਤੇ ਦਰਸ਼ਨ ਕਰਕੇ
ਇਕ ਦੂਜੇ ਨੂ ਜਪੀਯਾ ਪੌਂਦੇ ਮੋਸ਼ੇ ਮੋਸ਼ੇ ਕਰਕੇ
ਇਕ ਦੂਜੇ ਨੂ ਜਪੀਯਾ ਪੌਂਦੇ ਮੋਸ਼ੇ ਮੋਸ਼ੇ ਕਰਕੇ
ਅਸੀ ਮਨਾਈ ਈਡ ਯਾਰ ਦੀ ਕਦਮਾ ਵਿਚ ਸਿਰ ਧਰਕੇ
ਅਸੀ ਮਨਾਈ ਈਡ ਯਾਰ ਦੀ ਕਦਮਾ ਵਿਚ ਸਿਰ ਧਰਕੇ
ਏਸਾ ਸੀਨੇ ਨਾਲ ਲਾਇਆ ਸੀਨੇ ਨਾਲ ਲਾਇਆ
ਕੇ ਤਸੱਲੀ ਹੋ ਗਯੀ
ਇਸ਼ਕ਼ੇ ਦੀ ਮਾਰੀ ਵੇ ਮੇਹ ਚੱਲੀ ਹੋ ਗਯੀ
ਇਸ਼ਕ਼ੇ ਦੀ ਮਾਰੀ ਵੇ ਮੇਹ ਚੱਲੀ ਹੋ ਗਯੀ
ਇਸ਼ਕ਼ੇ ਦੀ ਮਾਰੀ ਵੇ ਮੇਹ ਚੱਲੀ ਹੋ ਗਯੀ
ਦੁਨਿਯਾ ਦਾਰ ਮੈਖ਼ਾਨੇ ਅੰਦਰ ਭਰ ਭਰ ਪੀਣ ਸ਼ਰਾਬਾਂ
ਦੁਨਿਯਾ ਦਾਰ ਮੈਖ਼ਾਨੇ ਅੰਦਰ ਭਰ ਭਰ ਪੀਣ ਸ਼ਰਾਬਾਂ
ਯਾਰਾ ਦੇ ਠੇਕੇ ਵਿਚ ਸਾਕੀ ਖਰਿਯਾ ਮਸਤ ਸ਼ਰਾਬਾਂ
ਯਾਰਾ ਦੇ ਠੇਕੇ ਵਿਚ ਸਾਕੀ ਖਰਿਯਾ ਮਸਤ ਸ਼ਰਾਬਾਂ
ਔਣਾ ਨੂ ਕਿ ਚੜਨੀ ਜਿਹੜੇ ਪੀਂਡੇ ਵਾਗ ਨਵਾਬਾਂ
ਔਣਾ ਨੂ ਕਿ ਚੜਨੀ ਜਿਹੜੇ ਪੀਂਡੇ ਵਾਗ ਨਵਾਬਾਂ
ਨੀ ਮੇਹ ਇਕੋ ਘੁੱਟ ਪੀਤੀ ਸੀ ਇਕੋ ਘੁੱਟ ਪੀਤੀ ਸੀ
ਕੇ ਟਲੀ ਹੋ ਗਯੀ
ਇਸ਼ਕ਼ੇ ਦੀ ਮਾਰੀ ਵੇ ਮੇਹ ਇਸ਼ਕ਼ੇ ਦੀ ਮਾਰੀ ਵੇ ਮੇਹ ਚੱਲੀ ਹੋ ਗਯੀ
ਇਸ਼ਕ਼ੇ ਦੀ ਮਾਰੀ ਵੇ ਮੇਹ ਚੱਲੀ ਹੋ ਗਯੀ
ਇਸ਼ਕ਼ੇ ਦੀ ਮਾਰੀ ਵੇ ਮੇਹ ਚੱਲੀ ਹੋ ਗਯੀ
ਜੇ ਸੱਜਣਾ ਦੇ ਸੱਜਣ ਬਣੀਏ ਸੱਜਣ ਬਣਕੇ ਰਈਏ
ਜੇ ਸੱਜਣਾ ਦੇ ਸੱਜਣ ਬਣੀਏ ਸੱਜਣ ਬਣਕੇ ਰਈਏ
ਉਚੀ ਥਾਂ ਤੇ ਯਾਰ ਬਿਠਾਈਏ ਨੀਵੀ ਥਾਂ ਤੇ ਬਈਏ
ਉਚੀ ਥਾਂ ਤੇ ਯਾਰ ਬਿਠਾਈਏ ਨੀਵੀ ਥਾਂ ਤੇ ਬਈਏ
ਜਿਹੜੇ ਰਾਹ ਦਾ ਪਤਾ ਨਾ ਹੋਵੇ ਉਸ ਰਸਤੇ ਨਾ ਪਈਏ
ਜਿਹੜੇ ਰਾਹ ਦਾ ਪਤਾ ਨਾ ਹੋਵੇ ਉਸ ਰਸਤੇ ਨਾ ਪਈਏ
ਰੋਗ ਲਗੇਯਾ ਅਵੱਲਾ ਲਗੇਯਾ ਅਵੱਲਾ
ਮੈਂ ਅੱਵਲੀ ਹੋ ਗਯੀ
ਇਸ਼ਕ਼ੇ ਦੀ ਮਾਰੀ ਵੇ ਮੇਹ ਚੱਲੀ ਹੋ ਗਯੀ
ਇਸ਼ਕ਼ੇ ਦੀ ਮਾਰੀ ਵੇ ਮੇਹ ਚੱਲੀ ਹੋ ਗਯੀ
ਇਸ਼ਕ਼ੇ ਦੀ ਮਾਰੀ ਵੇ ਮੇਹ ਚੱਲੀ ਹੋ ਗਯੀ
ਯਾਰ ਬਿਨਾ ਗਲ ਬੰਨਦੀ ਨਹੀਂ ਜੇ ਕੋਈ ਗਲ ਬਣਾਵੇ
ਯਾਰ ਬਿਨਾ ਗਲ ਬੰਨਦੀ ਨਹੀਂ ਜੇ ਕੋਈ ਗਲ ਬਣਾਵੇ
ਵਿਚ ਖੁ ਦੇ ਬੇੜੀ ਕਾਹਦੀ ਜੇ ਕੋਈ ਪਾਰ ਲੰਗਾਵੇ
ਵਿਚ ਖੁ ਦੇ ਬੇੜੀ ਕਾਹਦੀ ਜੇ ਕੋਈ ਪਾਰ ਲੰਗਾਵੇ
ਉਸ ਹੀਰੇ ਦੀ ਕੀਮਤ ਪੈਂਦੀ ਯਾਰ ਜਿਹੜਾ ਮੂਲ ਪਾਵੇ
ਉਸ ਹੀਰੇ ਦੀ ਕੀਮਤ ਪੈਂਦੀ ਯਾਰ ਜਿਹੜਾ ਮੂਲ ਪਾਵੇ
ਨੀ ਮੈਂ ਕੋਡੀਆ ਦੀ ਚੀਜ ਕੋਡੀਆ ਦੀ ਚੀਜ
ਅਣਮੂਲੀ ਹੋ ਗਯੀ
ਇਸ਼ਕ਼ੇ ਦੀ ਮਾਰੀ ਵੇ ਮੇਹ ਚੱਲੀ ਹੋ ਗਯੀ
ਇਸ਼ਕ਼ੇ ਦੀ ਮਾਰੀ ਵੇ ਮੇਹ ਚੱਲੀ ਹੋ ਗਯੀ
ਇਸ਼ਕ਼ੇ ਦੀ ਮਾਰੀ ਵੇ ਮੇਹ ਚੱਲੀ ਹੋ ਗਯੀ
ਮਾਨਾ ਵੇ ਮਰਜਾਨੇ ਮੇਨੂ ਕਿਹੰਡੇਆ ਬੀਬੀ ਪੜ੍ਹ ਗਈ
ਮਾਨਾ ਵੇ ਮਰਜਾਨੇ ਮੇਨੂ ਕਿਹੰਡੇਆ ਬੀਬੀ ਪੜ੍ਹ ਗਈ
ਮੁੱਲਾ ਨੇ ਮੇਨੂ ਪੰਜ ਪੜਾਇਆ ਮੇਹ ਇਕੋ ਤੇ ਅਡ ਗਈ
ਮੁੱਲਾ ਨੇ ਮੇਨੂ ਪੰਜ ਪੜਾਇਆ ਮੇਹ ਇਕੋ ਤੇ ਅਡ ਗਈ
ਜੇਡੀ ਅੱਖ ਨਾਲ ਪੜਨਾ ਸੀ ਓ ਜੋਗੀ ਦੇ ਨਾਲ ਲੜ ਗਈ
ਜੇਡੀ ਅੱਖ ਨਾਲ ਪੜਨਾ ਸੀ ਓ ਜੋਗੀ ਦੇ ਨਾਲ ਲੜ ਗਈ
ਓ ਨਿਗਾ ਸਾਡੇ ਦੀ ਪਿਰ ਦੀ ਨਿਗਾ ਸਾਡੇ ਦੀ ਯਾਰ ਦੀ
ਸਵੱਲੀ ਹੋ ਗਯੀ
ਇਸ਼ਕ਼ੇ ਦੀ ਮਾਰੀ ਵੇ ਮੇਹ ਚੱਲੀ ਹੋ ਗਯੀ
ਇਸ਼ਕ਼ੇ ਦੀ ਮਾਰੀ ਵੇ ਮੇਹ ਚੱਲੀ ਹੋ ਗਯੀ
ਇਸ਼ਕ਼ੇ ਦੀ ਮਾਰੀ ਵੇ ਮੇਹ ਚੱਲੀ ਹੋ ਗਯੀ
ਲੋਕਿ ਵਸਦੇ ਨੇ ਲਖਾਂ ਵਸਦੇ ਨੇ ਲਖਾਂ
ਤੇ ਮੇਹ ਕੱਲੀ ਹੋ ਗਈ
ਇਸ਼ਕ਼ੇ ਦੀ ਮਾਰੀ ਵੇ ਮੇਹ ਚੱਲੀ ਹੋ ਗਯੀ
ਇਸ਼ਕ਼ੇ ਦੀ ਮਾਰੀ ਵੇ ਮੇਹ ਚੱਲੀ ਹੋ ਗਯੀ
ਇਸ਼ਕ਼ੇ ਦੀ ਮਾਰੀ ਵੇ ਮੇਹ ਚੱਲੀ ਹੋ ਗਯੀ
ਇਸ਼ਕ਼ੇ ਦੀ ਮਾਰੀ ਵੇ ਮੇਹ ਚੱਲੀ ਹੋ ਗਯੀ
ਚੱਲੀ ਹੋ ਗਯੀ ਚੱਲੀ ਹੋ ਗਯੀ ਚੱਲੀ ਹੋ ਗਯੀ ਚੱਲੀ ਹੋ ਗਯੀ