Prande est une chanson en Pendjabi
ਨੀਦ ਨਾ ਦੇਖੇ ਬਿਸਤਰਾ
ਤੇ ਭੁਖ ਨਾ ਦੇਖੇ ਮਾਸ
ਮੋਤ ਨਾ ਦੇਖੇ ਉਮਰ ਨੂੰ
ਇਸ਼ਕ ਨਾ ਦੇਖੇ ਜਾਤ
ਤੁਸੀਂ ਲੰਗ ਜਾਣਾ
ਵੇ ਸਾਨੂੰ ਟੰਗ ਜਾਣਾ
ਤੁਸੀਂ ਲੰਗ ਜਾਣਾ
ਵੇ ਸਾਨੂੰ ਟੰਗ ਜਾਣਾ
ਤੁਸੀਂ ਆਉਣਾ ਨਹੀ
ਕਿਸੇ ਨੇ ਸਾਨੂੰ ਲਾਉਣਾ ਨਹੀ
ਓਏ ਟੰਗੇ ਰਿਹੰਦੇ , ਕੀਲਿਆ ਦੇ ਨਾਲ ਪਰਾਂਦੇ
ਜਿਹਨਾ ਦੇ ਰਾਤੀ ਯਾਰ ਵਿਛੜੇ
ਓਏ ਟੰਗੇ ਰਿਹੰਦੇ , ਕੀਲਿਆ ਦੇ ਨਾਲ ਪਰਾਂਦੇ
ਜਿਹਨਾ ਦੇ ਰਾਤੀ ਯਾਰ ਵਿਛੜੇ
ਓਏ ਟੰਗੇ ਰਿਹੰਦੇ , ਕੀਲਿਆ ਦੇ ਨਾਲ ਪਰਾਂਦੇ
ਜਿਹਨਾ ਦੇ ਰਾਤੀ ਯਾਰ ਵਿਛੜੇ
ਬੋਲਨ ਨਾਲੋ ਚੁਪ ਚਾਗੇਰੀ ਚੁਪ ਨਾਲੋ ਪਰਦਾ
ਬੋਲਨ ਨਾਲੋ ਚੁਪ ਚਾਗੇਰੀ ਚੁਪ ਨਾਲੋ ਪਰਦਾ
ਜੇ ਮਨਸੁਰ ਨਾ ਬੋਲਦਾ ਤੇ ਸੂਲੀ ਕਾਨੋ ਚਾਰਦਾ
ਓਏ ਟੰਗੇ ਰਿਹੰਦੇ , ਕੀਲਿਆ ਦੇ ਨਾਲ ਪਰਾਂਦੇ
ਜਿਹਨਾ ਦੇ ਰਾਤੀ ਯਾਰ ਵਿਛੜੇ
ਨਾ ਸੋਨਾ ਨਾ ਚਾਂਦੀ ਖਟਿਆ ਦੋਲਤ ਸ਼ੋਹਰਤ ਫਾਨੀ
ਨਾ ਸੋਨਾ ਨਾ ਚਾਂਦੀ ਖਟਿਆ ਦੋਲਤ ਸ਼ੋਹਰਤ ਫਾਨੀ
ਇਸ਼ਕ ਨੇ ਖਟੀ ਜਦ ਵੀ ਖਟੀ , ਦੁਨਿਆ ਵਿਚ ਬਦਨਾਮੀ
ਓਏ ਟੰਗੇ ਰਿਹੰਦੇ , ਕੀਲਿਆ ਦੇ ਨਾਲ ਪਰਾਂਦੇ
ਜਿਹਨਾ ਦੇ ਰਾਤੀ ਯਾਰ ਵਿਛੜੇ
ਤੁਸੀਂ ਲੰਗ ਜਾਣਾ .. ਵੇ ਸਾਨੂੰ ਟੰਗ ਜਾਣਾ
ਤੁਸੀਂ ਲੰਗ ਜਾਣਾ ਵੇ ਸਾਨੂੰ ਟੰਗ ਜਾਣਾ
ਤੁਸੀਂ ਆਉਣਾ ਨਹੀ ...ਕਿਸੇ ਨੇ ਸਾਨੂੰ ਲਾਉਣਾ ਨਹੀ
ਓਏ ਟੰਗੇ ਰਿਹੰਦੇ , ਕੀਲਿਆ ਦੇ ਨਾਲ ਪਰਾਂਦੇ
ਜਿਹਨਾ ਦੇ ਰਾਤੀ ਯਾਰ ਵਿਛੜੇ
ਇਸ਼ਕ ਕਮਾਉਣਾ ਸੋਨੇ ਵਰਗਾ ਯਾਰ ਬਣਾਉਣੇ ਹੀਰੇ
ਇਸ਼ਕ ਕਮਾਉਣਾ ਸੋਨੇ ਵਰਗਾ ਯਾਰ ਬਣਾਉਣੇ ਹੀਰੇ
ਕਿਸੇ ਬਾਜਾਰ 'ਚ ਮੁਲ ਨੀ ਤੇਰਾ ਇਸ਼ਕ ਦੀਏ ਤਸਵੀਰੇ
ਨੀ ਟੰਗੇ ਰਿਹੰਦੇ , ਕੀਲਿਆ ਦੇ ਨਾਲ ਪਰਾਂਦੇ
ਜਿਹਨਾ ਦੇ ਰਾਤੀ ਯਾਰ ਵਿਛੜੇ
ਲਖਾਂ ਸ਼ਮਾ ਜਲਿਆ ਲਖਾਂ ਹੋ ਗੁਜਰੇ ਪਰਵਾਨੇ
ਲਖਾਂ ਸ਼ਮਾ ਜਲਿਆ ਲਖਾਂ ਹੋ ਗੁਜਰੇ ਪਰਵਾਨੇ
ਅਜੇ ਵੀ ਜੇਕਰ ਛਡਿਆ ਜਾਂਦਾ ਛਡਦੇ ਇਸ਼ਕ ਰਕਾਨੇ
ਨੀ ਟੰਗੇ ਰਿਹੰਦੇ ਕੀਲਿਆ ਦੇ ਨਾਲ ਪਰਾਂਦੇ
ਜਿਹਨਾ ਦੇ ਰਾਤੀ ਯਾਰ ਵਿਛੜੇ
ਤੁਸੀਂ ਲੰਗ ਜਾਣਾ ਵੇ ਸਾਨੂੰ ਟੰਗ ਜਾਣਾ
ਤੁਸੀਂ ਲੰਗ ਜਾਣਾ ਵੇ ਸਾਨੂੰ ਟੰਗ ਜਾਣਾ
ਤੁਸੀਂ ਆਉਣਾ ਨਹੀ ਕਿਸੇ ਨੇ ਸਾਨੂੰ ਲਾਉਣਾ ਨਹੀ
ਓਏ ਟੰਗੇ ਰਿਹੰਦੇ , ਕੀਲਿਆ ਦੇ ਨਾਲ ਪਰਾਂਦੇ
ਜਿਹਨਾ ਦੇ ਰਾਤੀ ਯਾਰ ਵਿਛੜੇ
ਆਸ਼ਿਕ ਚੋਰ ਫ਼ਕੀਰ ਖੁਦਾ ਤੋ ਮੰਗਦੇ ਘੁੱਪ ਹਨੇਰਾ
ਆਸ਼ਿਕ ਚੋਰ ਫ਼ਕੀਰ ਖੁਦਾ ਤੋ ਮੰਗਦੇ ਘੁੱਪ ਹਨੇਰਾ
ਇਕ ਲੁਟਾਵੇ , ਇਕ ਲੂਟੇ , ਇਕ ਕਿਹਕੇ ਸਭ ਕੁਝ ਤੇਰਾ
ਓਏ ਟੰਗੇ ਰਿਹੰਦੇ , ਕੀਲਿਆ ਦੇ ਨਾਲ ਪਰਾਂਦੇ
ਜਿਹਨਾ ਦੇ ਰਾਤੀ ਯਾਰ ਵਿਛੜੇ
ਮੈਂ ਗੁਰੂਆਂ ਦਾ "ਦਾਸ" ਕਹਾਵਾਂ ਲੋਕ ਕਹਿਣ "ਮਰਜਾਨਾ"
ਮੈਂ ਗੁਰੂਆਂ ਦਾ "ਦਾਸ" ਕਹਾਵਾਂ ਲੋਕ ਕਹਿਣ "ਮਰਜਾਨਾ"
ਦੋਵੇ ਗਲਾਂ ਸਚੀਆਂ ਯਾਰਾ ਸਚ ਤੋ ਕੀ ਘਬਰਾਨਾ
ਓਏ ਟੰਗੇ ਰਿਹੰਦੇ , ਕੀਲਿਆ ਦੇ ਨਾਲ ਪਰਾਂਦੇ
ਜਿਹਨਾ ਦੇ ਰਾਤੀ ਯਾਰ ਵਿਛੜੇ