paroles de chanson / Jazzy B parole / Jine Mera Dil Luteya lyrics  | ENin English

Paroles de Jine Mera Dil Luteya

Interprète Jazzy B

Paroles de la chanson Jine Mera Dil Luteya par Jazzy B lyrics officiel

Jine Mera Dil Luteya est une chanson en Pendjabi

Take it from me the way I star
Well, this is Jazzy B and Apache
To all the massive that a watchy-watchy
Cah you know seh nobody could ever match it (wicked, wicked)
One fi the ladies, no more time fi maybe's
You wan' see we tun crazy?

ਜਿੰਨੇ ਮੇਰਾ ਦਿਲ ਲੁਟੀਯਾ
ਓ ਹੋ
ਜਿੰਨੇ ਮੈਨੂ ਮਾਰ ਸੁਟੀਯਾ
ਓ ਹੋ
ਜਿੰਨੇ ਮੇਰਾ ਦਿਲ ਲੁਟੀਯਾ
ਓ ਹੋ
ਜਿੰਨੇ ਮੈਨੂ ਮਾਰ ਸੁਟੀਯਾ
ਓ ਹੋ
ਲੱਕ ਪਤਲਾ ਬਲੌਰੀ ਓਹਦੇ ਨੈਣ
ਕੰਨੇ ਝੁਮਕੇ ਹੁਲਾਰੇ ਓਹਦੇ ਲੈਣ
ਗੱਲਾਂ ਕਰਦੀ
ਗੱਲਾਂ ਕਰਦੀ ਸ਼ਹਦ ਤੋਂ ਮਿਠੀਆ

ਜਿੰਨੇ ਮੇਰਾ ਦਿਲ ਲੁਟੀਯਾ
ਓ ਹੋ
ਜਿੰਨੇ ਮੈਨੂ ਮਾਰ ਸੁਟੀਯਾ
ਓ ਹੋ
ਜਿੰਨੇ ਮੇਰਾ ਦਿਲ ਲੁਟੀਯਾ

It's a crucial collaboration
Jazzy B (you say wah?), Apache Indian
Straight out the control station
Tell it, star

ਨੀ ਲੁਕ ਲੁਕ ਮਿੱਤਰਾ ਨੂੰ
ਕਰਦੀ ਫਿਰੇ ਇਸ਼ਾਰੇ
ਨੀ ਅੱਗ ਦੀ ਪਤਲੀ ਦਾ ਰੂਪ ਸੈਨਖਾ ਮਾਰੇ
ਨੀ ਅੱਗ ਦੀ ਪਤਲੀ ਦਾ ਰੂਪ ਸੈਨਖਾ ਮਾਰੇ
ਸਾਮਨੇ ਕਿੱਸੀ ਦੇ ਓ ਬੁਲਾਣੋ ਸੰਗਦੀ
ਦੁਨਿਯਾ ਤੋਂ ਚੋਰੀ-ਚੋਰੀ ਦਿਲ ਮੰਗਦੀ
ਸਾਮਨੇ ਕਿੱਸੀ ਦੇ ਓ ਬੁਲਾਣੋ ਸੰਗਦੀ
ਦੁਨਿਯਾ ਤੋਂ ਚੋਰੀ-ਚੋਰੀ ਦਿਲ ਮੰਗਦੀ
ਨਾਲੇ ਲਿਖਦੀ ਲਿਖਦੀ
ਰੋਜ਼ ਸਾਨੂੰ ਚਿਠੀਆਂ
ਜਿੰਨੇ ਮੇਰਾ ਦਿਲ ਲੁਟੀਯਾ

ਜਿੰਨੇ ਮੈਨੂ ਮਾਰ ਸੁਟੀਯਾ
ਓ ਓ
ਜਿੰਨੇ ਮੇਰਾ ਦਿਲ ਲੁਟੀਯਾ

(Tell you, gyal)
Me say me want you bad and, gyal, I'm telling you that
I just feel so sad without the love that we had
Say every minute, every second, every hour that we have
I'm gon' fi miss you, baby gyal, I'm waiting fi you call me back
So give me the good loving, let me show you what I got
I make you feel so nice, gyal, you never tun back
And any time you see me, gyal, you feel so relax
Mi one away, gyal, I love you to di max (sing)

ਨੀ ਦਿਲ ਮੇਰਾ ਨਹੀਂ ਲੱਗਦਾ
ਲੱਕ ਦੇ ਦੇਖੇ ਹੁਲਾਰੇ
ਨੀ ਗਿੱਧੇ ਵਿਚ ਨੱਚਦੀ ਦਾ ਲੌਂਗ ਮਾਰੇ ਲਿਸ਼ਕਾਰੇ
ਨੀ ਗਿੱਧੇ ਵਿਚ ਨੱਚਦੀ ਦਾ ਲੌਂਗ ਮਾਰੇ ਲਿਸ਼ਕਾਰੇ
Its Jazzy B

ਅੱਖੀਆਂ ਦਾ ਸਾਮਨੇ ਓ ਰਹੇ ਘੂਮਦੀ
ਜਾਪੇ ਜਿਵੇ ਬਾਰ ਬਾਰ ਮੁਖ ਚੁੰਮਦੀ
ਅੱਖੀਆਂ ਦਾ ਸਾਮਨੇ ਓ ਰਹੇ ਘੂਮਦੀ
ਜਾਪੇ ਜਿਵੇ ਬਾਰ ਬਾਰ ਮੁਖ ਚੁੰਮਦੀ
ਗਲਾ ਗੋਲ ਮਾਲ
ਗੋਲ ਮਾਲ ਢੁਧ ਨਾਲੋ ਚੀਤਿਆਂ
ਜਿੰਨੇ ਮੇਰਾ ਦਿਲ ਲੁਟੀਆ
ਓ ਹੋ
ਜਿੰਨੇ ਮੈਨੂ ਮਾਰ ਸੁਟੀਆ
ਓ ਹੋ
ਜਿੰਨੇ ਮੇਰਾ ਦਿਲ ਲੁਟੀਆ

(Mek me tell you, my gyal)
Cah me say mercy, mercy, mercy
You know that me love mi lady, lady
And when she just leave me lonely, lonely
I think 'bout you only, only, only (wicked, wicked)
I wanna hold you inna mi arms and I'll never let you go
Give me one chance and, gyal, I'll make you know
That me ready fi take it nice and I'm ready fi take it slow
There's only one gyal that coulda make me feel so (Pache, Pache, Pache)

ਬੁਲਾਇਆ ਚ ਹੱਸਦੀ ਦੇ ਲੱਗਦੇ ਬੋਲ ਪਯਾਰੇ
ਨੀ ਰਾਹੇ ਰਾਹੇ ਜਾਣ ਵਾਲੀਏ ਗੱਲ ਸੁਣ ਜਾ ਮੁਟਿਆਰੇ
ਨੀ ਰਾਹੇ ਰਾਹੇ ਜਾਣ ਵਾਲੀਏ
ਕਲੀਈ ਓਡ ਨਾਲ ਮੁਲਾਕਾਤ ਹੋਗਯੀ
ਗਲਾ ਗਲਾ ਵਿਚ ਕਲ ਬਾਤ ਹੋ ਗਯੀ
ਕਲੀਈ ਓਡ ਨਾਲ ਮੁਲਾਕਾਤ ਹੋਗਯੀ
ਗਲਾ ਗਲਾ ਵਿਚ ਕਲ ਬਾਤ ਹੋ ਗਯੀ
ਓਹਨੇ ਜਿੰਦ-ਜਾਂ, ਜਿੰਦ-ਜਾਂ
ਪ੍ਰੀਤ ਨਵੇ ਲਿਖਿਯਾ (ਫੋਰ ਪ੍ਰੀਤ)
ਜਿੰਨੇ ਮੇਰਾ ਦਿਲ ਲੁਟੀਯਾ

ਜਿੰਨੇ ਮੈਨੂ ਮਾਰ ਸੁਟੀਆ
ਓਹੋ
ਜਿੰਨੇ ਮੇਰਾ ਦਿਲ ਲੁਟੀਆ

ਜਿੰਨੇ ਮੈਨੂ ਮਾਰ ਸੁਟੀਆ
ਓਹੋ
ਲੱਕ ਪਤਲਾ ਬਲੌਰੀ ਓਡ ਨੈਣ
ਕੰਨੀ ਝੁਮਕੇ ਹੌਲਾਰੇ ਓਹਦੇ ਲੈਣ
ਗੱਲਾਂ ਕਰਦੀ
ਗੱਲਾਂ ਕਰਦੀ ਸ਼ਹਦ ਤੋਂ ਮਿਠੀਆ
ਜਿੰਨੇ ਮੇਰਾ ਦਿਲ ਲੁਟੀਆ
ਓਹੋ
ਜਿੰਨੇ ਮੈਨੂ ਮਾਰ ਸੁਟੀਆ
ਓਹੋ
ਜਿੰਨੇ ਮੇਰਾ ਦਿਲ ਲੁਟੀਆ

Cah me say mercy, mercy, mercy
You know that me love mi lady, lady
And when she just leave me lonely, lonely
I think 'bout you only, only, only
Cah me say mercy, mercy, mercy
You know that me love mi lady, lady
And when she just leave me lonely, lonely
I think 'bout you only, only, only
Cah me say mercy, mercy, mercy
You know that me love mi lady, lady
And when she just leave me lonely, lonely
I think 'bout you only, only, only
Cah me say mercy, mercy, mercy
You know that me love mi lady, lady
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Jine Mera Dil Luteya

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de l'oeil
2| symbole en haut de l'appareil photo
3| symbole en bas de la maison
grid grid grid
grid grid grid
grid grid grid