Teer Punjab Ton est une chanson en Pendjabi
ਅੱਗੇ ਨੂੰ ਜਾਣਾ ਪੈਰ ਪਿੱਛੇ ਨੂੰ ਤਾ ਪਟਣਾ ਏ ਨੀਂ
ਆਪਾ ਡਰਦੇ ਦੁਰਦੇ ਕਿੱਸੇ ਤੋਂ ਹੈਨੀ ਪਹਿਲੀ ਗੱਲ ਏ
ਠੀਕ ਆ ਨਾ ਸੋ ਬਾਕੀ ਬਈ ਡਰਨ ਦੀ ਕੋਈ ਲੋੜ ਨਹੀਂ
ਕਿੰਨੇ ਕ ਪਰਚੇ ਕਰਲੂ ਕਿੰਨੇ ਕ ਕੀ ਕਰਲੂ
ਜੈੱਲਾਂ ਭਰ ਦਵਾਂਗੇ ਕੋਈ ਚੱਕਰ ਨਹੀਂ
ਓ ਦੇਸ਼ ਲਈ ਜਿਹੜੇ ਫਾਂਸੀ ਚੱੜ ਗਏ
ਓ ਵੀ ਸੀ ਪੰਜਾਬੀ,
ਦੇਸ਼ ਲਈ ਜਿਹੜੇ ਲਂਡਨ ਵੱਡ ਗਏ
ਓ ਵੀ ਸੀ ਪੰਜਾਬੀ,
ਦੇਸ਼ ਲਈ ਬੋਰਡਰਾਂ ਉੱਤੇ ਮੱਰ ਗਏ
ਓ ਵੀ ਸੀ ਪੰਜਾਬੀ,
ਧੀਆਂ ਬੱਚਾ ਲਿਆਂਦੇ ਸੀ ਗਜਨੀਯੋ,
ਬਾਰ੍ਹ ਵੱਜੇ ਪੰਜਾਬੀ
ਫੇਰ ਵੀ ਲੌਣਾ ਪੈਂਦਾ ਸਾਨੂੰ ਹੱਕ ਆਪਣੇ ਲਈ ਧਰਨਾ
ਓ ਗਲ ਸੁਣ ਲੈ ਕੰਨ ਖੋਲ ਕੇ ਦਿੱਲੀਏਆ
ਸਾਡੇ ਨਾਲ ਜੇ ਲੱਡਣਾ
ਉੜੀਆਂ ਤੀਰ ਪੰਜਾਬ ਤੋ ਤਿਖਾ
ਫੜ ਲੋ ਜਿਹਨੇ ਫੜਨਾ
ਉੜੀਆਂ ਤੀਰ ਪੰਜਾਬ ਤੋ ਤਿਖਾ
ਫੜ ਲੋ ਜਿਹਨੇ ਫੜਨਾ
ਉੜੀਆਂ ਤੀਰ ਪੰਜਾਬ ਤੋ ਤਿਖਾ
ਫੜ ਲੋ ਜਿਹਨੇ ਫੜਨਾ
ਫੜ ਲੋ ਜਿਹਨੇ ਫੜਨਾ ਫੜ ਲੋ ਜਿਹਨੇ ਫੜਨਾ
ਅੱਤਵਾਦੀ ਜਿਹਨੂੰ ਕਹਿੰਦੀ ਦਿੱਲੀਏ
ਖੂਨ ਦੇ ਨੇ ਸਭ ਦਾਨੀ
ਚਾਰ ਵਾਰ ਸਰਬੰਸ ਵਾਰਿਆ
ਓਸ ਕੌਮ ਦੀ ਹਾ ਨਿਸ਼ਾਨੀ
ਫੰਡਿੰਗ ਕਹਾ ਸੇ ਆ ਰਹੀ ਹੈ
ਅੱਤਵਾਦੀ ਜਿਹਨੂੰ ਕਹਿੰਦੀ ਦਿੱਲੀਏ
ਖੂਨ ਦੇ ਨੇ ਸਭ ਦਾਨੀ
ਚਾਰ ਵਾਰ ਸਰਬੰਸ ਵਾਰਿਆ
ਓਸ ਕੌਮ ਦੀ ਹਾ ਨਿਸ਼ਾਨੀ
ਸਾਡੇ ਗੁਰੂਆਂ ਨੇ ਸਿਖਾਇਆ
ਹੱਕ ਆਪਣੇ ਲਈ ਖੜਨਾ
ਫੜ ਲੋ ਜਿਹਨੇ ਫੜਨਾ ਫੜਨਾ
ਉੜੀਆਂ ਤੀਰ ਪੰਜਾਬ ਤੋ ਤਿਖਾ
ਫੜ ਲੋ ਜਿਹਨੇ ਫੜਨਾ
ਉੜੀਆਂ ਤੀਰ ਪੰਜਾਬ ਤੋ ਤਿਖਾ
ਫੜ ਲੋ ਜਿਹਨੇ ਫੜਨਾ
ਉੜੀਆਂ ਤੀਰ ਪੰਜਾਬ ਤੋ ਤਿਖਾ
ਫੜ ਲੋ ਜਿਹਨੇ ਫੜਨਾ
ਫੜ ਲੋ ਜਿਹਨੇ ਫੜਨਾ
ਫੜ ਲੋ ਜਿਹਨੇ ਫੜਨਾ
ਪਹਿਲੀ ਸੱਟੇ ਚੂਰ ਹੋਏਂ ਗੀ
ਹੱਥ ਜੱਟਾ ਦੇ ਪੱਕੇ
ਸਾਫ ਨੀ ਹੋਣੇ ਤੈਥੋਂ ਕਿੱਧਰੇ
ਖੂਨ ਖੋਲ ਗਏ ਜੇ ਤੱਤੇ
ਪਹਿਲੀ ਸੱਟੇ ਚੂਰ ਹੋਏਂ ਗੀ
ਹੱਥ ਜੱਟਾ ਦੇ ਪੱਕੇ
ਸਾਂਭ ਨੀ ਹੋਣੇ ਤੈਥੋਂ ਕਿੱਧਰੇ
ਖੂਨ ਖੋਲ ਗਏ ਜੇ ਤੱਤੇ
ਗੋਦੀ ਤੇਰੀ ਪਟਣੀ ਬੋਦੀ,
ਗੱਲ ਵਿੱਚ ਪਾ ਕੇ ਪਰਨਾ
ਫੜ ਲੋ ਜਿਹਨੇ ਫੜਨਾ
ਫੜ ਲੋ ਜਿਹਨੇ ਫੜਨਾ
ਉੜੀਆਂ ਤੀਰ ਪੰਜਾਬ ਤੋ ਤਿਖਾ
ਫੜ ਲੋ ਜਿਹਨੇ ਫੜਨਾ
ਉੜੀਆਂ ਤੀਰ ਪੰਜਾਬ ਤੋ ਤਿਖਾ
ਫੜ ਲੋ ਜਿਹਨੇ ਫੜਨਾ
ਉੜੀਆਂ ਤੀਰ ਪੰਜਾਬ ਤੋ ਤਿਖਾ
ਫੜ ਲੋ ਜਿਹਨੇ ਫੜਨਾ
ਫੜ ਲੋ ਜਿਹਨੇ ਫੜਨਾ
ਫੜ ਲੋ ਜਿਹਨੇ ਫੜਨਾ
ਤੂੰ ਪਹਿਲ ਕਰੀ ਅੱਸੀ ਖਤਮ ਕਰਾਂਗੇ
ਚਲਣੇ ਨੀ ਤੇਰੇ ਧੱਕੇ
ਸੇਵਾ ਦੇ ਵਿੱਚ ਖਾਲਸਾ ਐਡ ਸਿੰਘ ਗੁਰੂ ਦੇ ਪੱਕੇ
ਤੂੰ ਪਹਿਲ ਕਰੀ ਅੱਸੀ ਖਤਮ ਕਰਾਂਗੇ
ਚਲਣੇ ਨੀ ਤੇਰੇ ਧੱਕੇ
ਸੇਵਾ ਦੇ ਵਿੱਚ ਖਾਲਸਾ ਐਡ ਸਿੰਘ ਗੁਰੂ ਦੇ ਪੱਕੇ
ਬੱਸੀ ਪਠਾਣਾ ਕਹਿੰਦਾ ਵਰਿੰਦਰਾ
ਪੈਰ ਪਛਾ ਨੀ ਧਰਨਾ
ਚੜ੍ਹਦੀਕਲਾ ਵਿੱਚ ਰਹਿਣਾ ਬਸ ਮੇਰੀ ਏਨੀ ਕ ਬੇਨਤੀ ਹੈ
ਉੜੀਆਂ ਤੀਰ ਪੰਜਾਬ ਤੋ ਤਿਖਾ
ਫੜ ਲੋ ਜਿਹਨੇ ਫੜਨਾ
ਉੜੀਆਂ ਤੀਰ ਪੰਜਾਬ ਤੋ ਤਿਖਾ
ਫੜ ਲੋ ਜਿਹਨੇ ਫੜਨਾ
ਉੜੀਆਂ ਤੀਰ ਪੰਜਾਬ ਤੋ ਤਿਖਾ
ਫੜ ਲੋ ਜਿਹਨੇ ਫੜਨਾ
ਫੜ ਲੋ ਜਿਹਨੇ ਫੜਨਾ
ਫੜ ਲੋ ਜਿਹਨੇ ਫੜਨਾ
ਫੜ ਲੋ ਜਿਹਨੇ ਫੜਨਾ
ਫੜ ਲੋ ਜਿਹਨੇ ਫੜਨਾ
ਫੜ ਲੋ ਜਿਹਨੇ ਫੜਨਾ
ਫੜ ਲੋ ਜਿਹਨੇ ਫੜਨਾ
ਫੜ ਲੋ ਜਿਹਨੇ ਫੜਨਾ
ਫੜ ਲੋ ਜਿਹਨੇ ਫੜਨਾ