Paroles de la chanson Agle Morh Te par Kamal Heer lyrics officiel
Agle Morh Te est une chanson en Pendjabi
ਹਾਂ ਆ ਆ
ਇੰਨੇ ਮਿੱਥਤੇ ਵੀ ਨਾ ਬਾਨੋ
ਕੇ ਕੋਈ ਤੋਕਕੇ ਦੇਵੇ
ਇੰਨੇ ਕੌੜੇ ਵੀ ਨਾ ਬਾਨੋ
ਕੇ ਕੋਈ ਥੋਕ ਦੇਵੇ
ਇੰਨੇ ਮਿੱਥਤੇ ਵੀ ਨਾ ਬਾਨੋ
ਕੇ ਕੋਈ ਤੋਕਕੇ ਦੇਵੇ
ਇੰਨੇ ਕੌੜੇ ਵੀ ਨਾ ਬਾਨੋ
ਕੇ ਕੋਈ ਥੋਕ ਦੇਵੇ
ਪ੍ਯਾਰ ਕਰਨਾ ਤੇ ਕਰੀ ਜਾਵੋ
ਜੀ ਸਦਕੇ
ਪਰ ਏਨਾ ਵੀ ਨਾ ਕਰੋ
ਕੇ ਕੋਈ ਦੁਖ ਦੇਵੇ
ਮੋਤੀ ਬਣੀ ਸੁਖਪਾਲ ਨਾ
ਕਿੱਸੇ ਵੀ ਗੰਨੀ ਦਾ
ਕੀ ਪਤਾ ਕੇ ਕੋਯੀ ਕੱਡੋਂ ਲਾ ਕੇ
ਸੌਟ ਦੇਵੇ
ਨਮੋਸ਼ੀ ਹਾਰ ਦੀ ਤੇ
ਜੀਤ ਦੇ ਅਹੰਕਾਰ ਲਾ ਦਈਏ
ਚਲੋ ਹੁਣ ਫਾਲਤੂ ਚੀਜਾਂ ਦਾ
ਦਿਲ ਤੋਂ ਬਾਹਰ ਲਾ ਦਈਏ
ਪਿੰਡ ਦੀ ਲਿੰਕ ਸਡ਼ਕ ਤੋਂ ਚਕ ਕੇ
ਪਿੰਡ ਦੀ ਲਿੰਕ ਸਡ਼ਕ ਤੋਂ ਚਕ ਕੇ
ਪਿੰਡ ਦੀ ਲਿੰਕ ਸਡ਼ਕ ਤੋਂ ਚਕ ਕੇ
ਜੇ ਕੋਯੀ ਛੱਡ ਜਾਏ ਗ੍ਟ ਰੋਡ ਤੇ ਮਿਲ ਪੌ
ਕੋਈ ਅਗਲੇ ਮੋੜ ਤੇ ਮਿਲ ਪੌ
ਕੋਈ ਅਗਲੇ ਮੋੜ ਤੇ ਮਿਲ ਪੌ
ਕੋਈ ਅਗਲੇ ਮੋੜ ਤੇ ਮਿਲ ਪੌ
ਕੋਈ ਅਗਲੇ ਮੋੜ ਤੇ
ਓ ਕੇਂਡੀ ਮੈਂ ਛੱਡਣਾ ਤੈਨੂ
ਦਿਲ ਆਪਣੇ ਚੋ ਕਡਨਾ ਤੈਨੂ
ਓ ਕੇਂਡੀ ਮੈਂ ਛੱਡਣਾ ਤੈਨੂ
ਦਿਲ ਆਪਣੇ ਚੋ ਕਡਨਾ ਤੈਨੂ
ਅੱਪਾ ਤਾ ਹਾਥ ਪਿਹਲੇ ਹੀ ਜੋਡ਼ ਤੇ ਮਿਲ ਪੌ
ਕੋਯੀ ਅਗਲੇ ਮੋਡ ਤੇ ਮਿਲ ਪੌ
ਕੋਯੀ ਅਗਲੇ ਮੋਡ ਤੇ ਮਿਲ ਪੌ
ਕੋਯੀ ਅਗਲੇ ਮੋਡ ਤੇ ਮਿਲ ਪੌ
ਕੋਯੀ ਅਗਲੇ ਮੋਡ ਤੇ
ਹੁਣ ਮੈਂ ਓਥੇ ਮੇਲਾ ਲੌਣਾ
ਤੈਨੂ ਖੂੰਜੇ ਵਿਚ ਬਾਤੋਨਾ
ਹੁਣ ਮੈਂ ਓਥੇ ਮੇਲਾ ਲੌਣਾ
ਤੈਨੂ ਖੂੰਜੇ ਵਿਚ ਬਾਤੋਨਾ
ਜਿਹਦਾ ਦਿਲ ਤੂ ਗਾਯੀ ਸੀ ਟੋਰ ਕੇ ਮਿਲ ਜੌ
ਕੋਈ ਅਗਲੇ ਮੋੜ ਤੇ ਮਿਲ ਜੌ
ਕੋਈ ਅਗਲੇ ਮੋੜ ਤੇ ਮਿਲ ਜੌ
ਕੋਈ ਅਗਲੇ ਮੋੜ ਤੇ ਮਿਲ ਜੌ
ਕੋਈ ਅਗਲੇ ਮੋੜ ਤੇ
ਸਾਂਝੀ ਨਾ ਕੁਜ ਪੱਲੇ ਨਾਯੋ
ਸਾਂਝੀ ਨਾ ਕੁਜ ਪੱਲੇ ਨਾਯੋ
ਯਾਰ ਹੋਣੀ ਹੁਣ ਕੱਲੇ ਨਾਯੋ
ਪੂਰੀ ਤਾਰ ਆਏ
ਤਾਰ ਪੂਰੀ ਸੁਖਪਾਲ ਦੀ ਆਏ
ਹੁਣ ਹੋਕੀ ਬੱਲੇ ਬੱਲੇ ਨਾਯੋ
ਹੋਕੀ ਬੱਲੇ ਬੱਲੇ ਨਾਯੋ
ਸਾਂਝੀ ਨਾ ਕੁੱਜ ਪੱਲੇ ਨਾਯੋ
ਬਾਬੇ ਨੇ ਦੁਖ ਸਾਰੇ ਤੋਡ਼ ਤੇ
ਕੋਈ ਅਗਲੇ ਮੋਡ ਤੇ ਮਿਲ ਜੌ
ਕੋਈ ਅਗਲੇ ਮੋਡ ਤੇ ਮਿਲ ਜੌ
ਕੋਈ ਅਗਲੇ ਮੋਡ ਤੇ ਮਿਲ ਜੌ
ਕੋਈ ਅਗਲੇ ਮੋਡ ਤੇ ਮਿਲ ਜੌ
ਕੋਈ ਅਗਲੇ ਮੋਡ ਤੇ ਮਿਲ ਜੌ
ਕੋਈ ਅਗਲੇ ਮੋਡ ਤੇ ਮਿਲ ਜੌ
ਕੋਈ ਅਗਲੇ ਮੋਡ ਤੇ ਮਿਲ ਜੌ
ਕੋਈ ਅਗਲੇ ਮੋਡ ਤੇ ਮਿਲ ਜੌ
Droits parole : paroles officielles sous licence Lyricfind respectant le droit d'auteur.Reproduction des paroles interdite sans autorisation.