Dakar Zameen Jihe Yaar est une chanson en Pendjabi
ਪਿਆਰ ਦੋ ਤਰ੍ਹਾਂ ਦੇ ਹੁੰਦੇ ਹੈ
ਇਕ ਗਰਜਾ ਤੇ ਅਧਾਰਿਤ ਹੁੰਦੇ ਹੈ
ਉਹ ਬਹੁਤੀ ਦੇਰ ਨੀ ਚਲਦੇ
ਇਕ ਹੁੰਦੇ ਹੈ
ਤੇਰੀ ਆਈ ਮੈ ਮਰ ਜਾ ਤੇਰਾ ਵਾਲ ਵੀ ਵਿੰਗਾ ਨਾ ਹੋਵੇ
ਲਾਓ ਪੇਸ਼ ਕਰ ਰਿਹਾ ਹਾਂ
ਬੁਟੀ ਸ਼ਿਵਾ ਦੀ ਜਦ ਕੰਮ ਕਰਦੀ
ਬੰਦਾ ਜੋਸ਼ ਵਿਚ ਬਮ ਬਮ ਬੋਲੇ
ਕੀੜੀ ਪਾਉਂਦੀ ਹੈ ਖੌਫ ਹਰਨਾਕਸ਼ ਨੂੰ
ਤਪੀਆ ਹੋਇਆ ਪ੍ਰਲਾਦ ਦਾ ਥੰਮ ਬੋਲੇ
ਜਿਉਂਦੇ ਜੀ ਭਾਵੇ ਬੇਜੁਬਾਨ ਰਹਿੰਦਾ
ਮਾਰਿਆ ਹੋਵੇ ਤਾਂ ਪਸ਼ੂ ਦਾ ਚਮ ਬੋਲੇ
ਆਉਂਦਾ ਬੋਲਾ ਦਾ ਸਵਾਦ ਤਦੋਂ ਸਾਈਆਂ
ਬੰਦਾ ਚੁੱਪ ਰਹੇ ਬੰਦੇ ਦਾ ਕੰਮ ਬੋਲੇ
ਡਾਕਰ ਜ਼ਮੀਨ ਜਹੇ ਯਾਰ ਹੁੰਦੇ ਵਿਰਲੇ
ਡਾਕਰ ਜ਼ਮੀਨ ਜਹੇ ਯਾਰ ਹੁੰਦੇ ਵਿਰਲੇ
ਛੋਲਿਆਂ ਦੇ ਵੱਡ ਜਹੇ ਬਣਾ ਲੋ ਜਿੰਨੇ ਮਰਜ਼ੀ
ਕੇਰਾਂ ਗਾਏ ਦੁਨਿਯਾ ਤੌਂ ਮਿੱਤਰ ਨੀ ਮੁੱਡ ਦੇ
ਕੇਰਾਂ ਗਾਏ ਦੁਨਿਯਾ ਤੌਂ ਮਿੱਤਰ ਨੀ ਮੁੱਡ ਦੇ
ਹਾਕਾਂ ਮਾਰ ਮਾਰ ਕੇ ਬੁਲਾ ਲੋ ਜਿੰਨੇ ਮਰਜ਼ੀ
ਮਤੇ ਲੱਗੇ ਦਾਗ ਕਿੱਟੀ ਯਾਰਾਂ ਨਾਲ ਗੱਦਰੀ ਦੇ
ਕਦੇ ਨਹਿਯੋ ਮਿੱਟਦੇ ਮਿਤਾਲੋ ਜਿੰਨੇ ਮਰਜ਼ੀ
ਮਿਤਾਲੋ ਜਿੰਨੇ ਮਰਜ਼ੀ.. ਮਿਤਾਲੋ ਜਿੰਨੇ ਮਰਜ਼ੀ..
ਡਕਾਰ ਜ਼ਮੀਨ ਜਿਹੇ ਯਾਰ ਹੁੰਦੇ ਵਿਰਲੇ
ਕਿਸੇ ਦੀ ਚੜਾਈ ਦੇਖ ਖੁਸ਼ ਹੋਣਾ ਚੰਗੀ ਗੱਲ
ਦੁਖੀ ਹੋਕੇ ਖੂਨ ਨੂ ਸੁਕਾ ਲੋ ਜਿੰਨਾ ਮਰਜ਼ੀ
ਹਿਕ ਉੱਤੇ ਆਕੇ ਬੈਂਦੇ ਦੂਜੇ ਦਿਨ ਸਵੇਰ ਨੂ
ਹਿਕ ਉੱਤੇ ਆਕੇ ਬੈਂਦੇ ਦੂਜੇ ਦਿਨ ਸਵੇਰ ਨੂ
ਦਾਰੂ ਪੀਕ ਗਾਮਾ ਨੂ ਭਜਾ ਲੋ ਜਿੰਨਾ ਮਰਜ਼ੀ
ਓ ਕੇਹੜਾ ਧੁੱਪੇ ਤੁਹਾਡੇ ਬਾਂਦਰ ਨੂੰ ਬਨ ਦੌ
ਡੰਡੇ ਨਾਲ ਮਾੜੇ ਨੂ ਡਾਰਲੋ ਜਿੰਨਾ ਮਰਜ਼ੀ
ਡਾਰਲੋ ਜਿੰਨਾ ਮਰਜ਼ੀ..ਡਾਰਲੋ ਜਿੰਨਾ ਮਰਜ਼ੀ..
ਡਾਕਾਰ ਜ਼ਮੀਨ ਜਿਹੇ ਯਾਰ ਹੁੰਦੇ ਵਿਰਲੇ
ਆਪਣੀ ਜ਼ਮੀਨ ਬਿਨਾ ਸ਼ਾਨ ਨਹਿਯੋ ਜੱਟ ਦੀ
ਆਪਣੀ ਜ਼ਮੀਨ ਬਿਨਾ ਸ਼ਾਨ ਨਹਿਯੋ ਜੱਟ ਦੀ
ਮਾਮਲੇ ਵਤੀਯਾਨ ਉੱਤੇ ਵਟਾਲੋ ਜਿੰਨੀ ਮਰਜ਼ੀ
ਮਾਂ ਦੀ ਪਕਾਈ ਰੋਟੀ ਕਿਤੋਂ ਨਹਿਯੋ ਲਭਦੀ
ਮਾਂ ਦੀ ਪਕਾਈ ਰੋਟੀ ਕਿਤੋਂ ਨਹਿਯੋ ਲਭਦੀ
ਹੋਟੇਲਾ ਤੇ ਢਾਬੇ ਤੇ ਖਲੋ ਜਿੰਨੀ ਮਰਜ਼ੀ
ਕੁੱਤੇ ਜਿੰਨਾ ਕੋਈ ਵਫਾਦਾਰ ਨਹਿਯੋ ਹੋਣਾ
ਪਹੇਰਦਾਰੀ ਬੰਦੇ ਤੋਂ ਕਾਰਲੋ ਜਿੰਨੀ ਮਰਜ਼ੀ
ਕਾਰਲੋ ਜਿੰਨੀ ਮਰਜ਼ੀ..ਕਾਰਲੋ ਜਿੰਨੀ ਮਰਜ਼ੀ..
ਡਕਾਰ ਜ਼ਮੀਨ ਜਿਆਹੇ ਯਾਰ ਹੁੰਦੇ ਵਿਰਲੇ
ਜਵਾਨੀ ਚ ਸ਼ੋਕੀਂਨ ਮੁੰਡੇ ਟਿੱਕਕੇ ਨੀ ਬੈਠ੍ਦੇ
ਜਵਾਨੀ ਚ ਸ਼ੋਕੀਂਨ ਮੁੰਡੇ ਟਿੱਕਕੇ ਨੀ ਬੈਠ੍ਦੇ
ਬੁੱਲਾਂ ਵਿਚ ਹੱਸ ਕੇ ਟਿਕਲੋ ਜਿੰਨੇ ਮਰਜ਼ੀ
ਚੜ ਦੀ ਜਵਾਨੀ ਵਾਲੀ ਸੀਟੀ ਨਹਿਯੋ ਵੱਜ ਦੀ
ਚੜ ਦੀ ਜਵਾਨੀ ਵਾਲੀ ਸੀਟੀ ਨਹਿਯੋ ਵੱਜ ਦੀ
ਬੁਢੇ ਹੋਕੇ ਬੁੱਲ ਫੁਰ੍ਕਲੋ ਜਿੰਨੇ ਮਰਜ਼ੀ
ਬਿਨਾ ਬਈ ਮੁਕੱਦਰਾ ਦੇ ਗੀਤ ਨਹਿਯੋ ਹਿਟ ਹੁੰਦੇ
ਕੁੰਢਾ ਧਾਲੀਵਾਲ ਤੌਂ ਲਿਖਾ ਲੋ ਜਿੰਨੇ ਮਰਜ਼ੀ
ਲਿਖਾ ਲੋ ਜਿੰਨੇ ਮਰਜ਼ੀ.. ਲਿਖਾ ਲੋ ਜਿੰਨੇ ਮਰਜ਼ੀ..
ਡਾਕਰ ਜ਼ਮੀਨ ਜਿਹੇ ਯਾਰ ਹੁੰਦੇ ਵਿਰਲੇ
ਛੋਲਿਆਂ ਦੇ ਵੱਡ ਜਹੇ ਬਣਾ ਲੋ ਜਿੰਨੇ ਮਰਜ਼ੀ