Das Ki est une chanson en Pendjabi
ਗਿੱਧੇ ਦੇ ਵਿਚ ਨੱਚਿਆਂ ਕੁੜੀਆਂ
ਤੈਨੂੰ ਕਹਿ ਕਹਿ ਤੁਹਕਿਆ ਕੁੜੀਆਂ
ਗਿੱਧੇ ਦੇ ਵਿਚ ਨੱਚਿਆਂ ਕੁੜੀਆਂ
ਤੈਨੂੰ ਕਹਿ ਕਹਿ ਤੁਹਕਿਆ ਕੁੜੀਆਂ
ਹਾਂ ਦੇ ਮੁੰਡੇ ਨੇ ਤੈਨੂੰ ਕੁਹੜ ਕੇ ਚੁਵ੍ਰਹਿ
ਅੱਖਾਂ ਦਾ ਇਸ਼ਾਰਾ ਕਿਥੈ
ਹੁਣ ਕਿਊ ਨੂੰ pub ਲੱਗਦੇ
ਦੱਸ ਕੀ ਸੋਹਣੀਏਹ ਪੀਤਾ
ਦੱਸ ਕੀ ਸੋਹਣੀਏਹ ਪੀਤਾ
ਹੁਣ ਕਿਊ ਨੀ pub ਲੱਗਦੇ
ਦੱਸ ਕੀ ਸੋਹਣੀਏਹ ਪੀਤਾ
ਹੁਣ ਕਿਊ ਨੀ pub ਲੱਗਦੇ
ਦੱਸ ਕੀ ਸੋਹਣੀਏਹ ਪੀਤਾ
ਹੁਣ ਕਿਊ ਨੀ pub ਲੱਗਦੇ
ਤੂੰ ਕੀ ਇਸ਼ਕ ਦੀ ਸਰ ਜਾਣਦਾ
ਰੱਖਣਾ ਪੈਂਦਾ ਮਾਣ ਮਾਣ ਦਾ
ਤੂੰ ਕੀ ਇਸ਼ਕ ਦੀ ਸਰ ਜਾਣਦਾ
ਰੱਖਣਾ ਪੈਂਦਾ ਮਾਣ ਮਾਣ ਦਾ
ਯਾਰ ਨਛੱਵੇਂ ਮੈਂ ਨੱਚਦੀ ਆਹ
ਹੋਲ ਪੈਣ ਕਿਊ ਤੇਰੇ
ਜੇ ਨੱਚਲੇ ਯਾਰ ਕੁਹਵੇਹ
ਪੈਰ ਤੁਹੱਕਾਂ ਨਾ
ਪੈਰ ਤੁਹੱਕਾਂ ਨਾ
ਪਰ ਤੁਖਾਣ ਨਾ ਮੇਰੇ
ਜੇ ਨੱਚਲੇ ਯਾਰ ਕੁਹਵੇਂ
ਪਰ ਤੁਖਾਣ ਨਾ ਮੇਰੇ
ਜੇ ਨੱਚਲੇ ਯਾਰ ਕੁਹਵੇਂ
ਪਰ ਤੁਖਾਣ ਨਾ ਮੇਰੇ
ਜੇ ਨੱਚਲੇ ਯਾਰ ਕੁਹਵੇਂ
ਇੱਹਹੱਹ ਆਆਹਹਹ
ਤੂੰ ਨੱਚਦੀ ਇਹ ਜਦ ਮੁਟਿਆਰੇ
ਨਾਲ ਨੱਚਣ ਤੇਰੇ ਚੁੰਮਕੇ ਨੀ
ਹੋਏ ਫਿਰਾਂ ਸ਼ਰਾਬੀ ਗੋਰੀਏਹ ਮੁਖੜਾ ਤੇਰੇ ਚੁੰਮ ਕੇ ਨੀ
ਹੋਏ ਫਿਰਾਂ ਸ਼ਰਾਬੀ ਗੋਰੀਏਹ ਮੁਖੜਾ ਤੇਰੇ ਚੁੰਮ ਕੇ ਨੀ
ਲਹਿੰਗਾ ਤੇਰਾ ਪਹਵੇ ਤੁਮਾਲਾ
ਕਿਸ ਦਰਜੀ ਨੇ ਸੀਟਾਂ
ਹੁਣ ਕਿਊ ਨੂੰ ਪਬਲਿਕ ਲੱਗਦੇ
ਦੱਸ ਕੀ ਸੋਹਣੀਏਹ ਪੀਤਾ
ਹੁਣ ਕਿਊ ਨੀ ਪਬ ਲੱਗਦੇ
ਦਸ ਕੀ ਸੋਹਣੀਏਹ ਪੀਤਾ
ਹੁਣ ਕਿਊ ਨੀ ਪੱਬ ਲੱਗਦੇ
ਦਸ ਕੀ ਸੋਹਣੀਏਹ ਪੀਤਾ
ਹੁਣ ਕਿਊ ਨੀ ਪੱਬ ਲੱਗਦੇ
ਦਸ ਕੀ ਸੋਹਣੀਏਹ ਪੀਤਾ
ਹੁਣ ਕਿਊ ਨੀ ਪੱਬ ਲੱਗਦੇ
ਵੇਖ ਦੀਆਂ ਸਾਰੀਆਂ ਕੁੜੀਆਂ ਚਿੜੀਆਂ
ਮੁੱਖ ਤੇਹ ਚਾਯੀਏ ਹੈਰਾਨੀ ਨੀ
ਜਿਸਨ ਤੇਰਾ ਪਿਆ ਮਹਿਕਾਂ ਵੰਡਦਾ
ਕਿਰ ਕਿਰ ਪਹਵੇ ਜਵਾਨੀ ਨੀ
ਜਿਸਨ ਤੇਰਾ ਪਿਆ ਮਹਿਕਾਂ ਵੰਡਦਾ
ਕਿਰ ਕਿਰ ਪਹਵੇ ਜਵਾਨੀ ਨੀ
ਗਿਣਦੇ ਦਾ ਤੂੰ ਮਾਣ ਵੁਹੜਾਵੇ
ਚੱਲ ਗੁਹਤਵਦੇ ਫੀਤਾ
ਹੁਣ ਕਿਊ ਨੂੰ ਪੱਬ ਲੱਗਦੇ
ਦੱਸ ਕੀ ਸੋਹਣੀਏਹ ਪੀਤਾ
ਦੱਸ ਕੀ ਸੋਹਣੀਏਹ ਪੀਤਾ
ਦੱਸ ਕੀ ਸੋਹਣੀਏਹ ਪੀਤਾ
ਹੁਣ ਕਿਊ ਨੀ ਪੱਬ ਲੱਗਦ
ਦੱਸ ਕੀ ਸੋਹਣੀਏਹ ਪੀਤਾ
ਹੁਣ ਕਿਊ ਨੀ ਪੱਬ ਲੱਗਦੇ
ਦੱਸ ਕੀ ਸੋਹਣੀਏਹ ਪੀਤਾ
ਹੁਣ ਕਿਊ ਨੀ ਪੱਬ ਲੱਗਦੇ
ਸੋਮਨਾਥ ਕਹਿ ਗਿੱਧੇਨ ਨੂੰ ਤੂੰ
ਚਾਰ ਛਣ ਲਾਹ ਸੰਗਦੀ ਇਹ
ਅਏ ਹੈ
ਦੇ ਦੇ ਤੂੰ ਇਕ ਹੋਰ ਨੀ ਗੇੜਾ
ਮਾਣ ਜੇ ਸਾਡਾ ਰੱਖਦੀ ਇਹ
ਦੇ ਦੇ ਤੂੰ ਇਕ ਹੋਰ ਨੀ ਗੇੜਾ
ਮਾਣ ਜੇ ਸਾਡਾ ਰੱਖਦੀ ਇਹ
ਅਹਿਸਾਸ ਬੜੀ ਸੀ ਲਹਿਬਰ ਨੂੰ
ਹੁਣ ਸਫ਼ਰ ਬਥੇਰਾ ਕਿਥੈ
ਹੁਣ ਕਿਊ ਨੂੰ ਪੱਬ ਲੱਗਦੇ
ਦੱਸ ਕੀ ਸੋਹਣੀਏਹ ਪੀਤਾ
ਦੱਸ ਕੀ ਸੋਹਣੀਏਹ ਪੀਤਾ
ਦੱਸ ਕੀ ਸੋਹਣੀਏਹ ਪੀਤਾ
ਹੁਣ ਕਿਊ ਨੀ ਪੱਬ ਲੱਗਦੇ
ਦੱਸ ਕੀ ਸੋਹਣੀਏਹ ਪੀਤਾ
ਹੁਣ ਕਿਊ ਨੀ ਪੱਬ ਲੱਗਦੇ
ਦੱਸ ਕੀ ਸੋਹਣੀਏਹ ਪੀਤਾ
ਹੁਣ ਕਿਊ ਨੀ ਪੱਬ ਲੱਗਦੇ
ਦੱਸ ਕੀ ਸੋਹਣੀਏਹ ਪੀਤਾ
ਹੁਣ ਕਿਊ ਨੂੰ ਪੱਬ ਲੱਗਦੇ