Holi Nach est une chanson en Pendjabi
ਪਹਿਲੇ ਗੇੜੇ ਨਾਲ ਤੇਰੀ ਸੰਗ ਟੁੱਟ ਗਈ
ਦੂਜੇ ਗੇੜੇ ਨਾਲ ਤੇਰੀ ਵੰਗ ਟੁਟ ਗੀ ਓਏ
ਪਹਿਲੇ ਗੇੜੇ ਨਾਲ ਤੇਰੀ ਸੰਗ ਟੁੱਟ ਗਈ
ਦੂਜੇ ਗੇੜੇ ਨਾਲ ਤੇਰੀ ਵੰਗ ਟੁਟ ਗੀ ਓਏ
ਤੀਜੇ ਗੇੜੇ ਨਾਲ ਖਿਲਰ ਗੇ ਝਾਂਜਰਾਂ ਦੇ ਬੋਰ ਹੋਗੀ ਲਾ ਲਾ ਪਿੰਡ ਵਿਚ ਸਾਰੇ
ਹੋਲੀ ਨਚ-ਹੋਲੀ ਨਚ ਕਿਹਣ ਮੁੰਡੇ ਤੈਨੂੰ
ਹੋਲੀ ਨਚ-ਹੋਲੀ ਨਚ ਕਿਹਣ ਮੁੰਡੇ ਤੈਨੂੰ
ਲੱਕ ਟੁਟ ਜੁ ਪਤਲੀਏ ਨਾਰੇ
ਹੋਲੀ ਨਚ-ਹੋਲੀ ਨਚ ਕਿਹਣ ਮੁੰਡੇ ਤੈਨੂੰ
ਲੱਕ ਟੁਟ ਜੁ ਪਤਲੀਏ ਨਾਰੇ
ਹੋਲੀ ਨਚ-ਹੋਲੀ ਨਚ ਕਿਹਣ ਮੁੰਡੇ ਤੈਨੂੰ
ਲੱਕ ਟੁਟ ਜੁ ਪਤਲੀਏ ਨਾਰੇ
ਤੇਰੇ ਔਣ ਨਾਲ ਆ ਗਈ ਗਿੱਦੇ ਚ' ਬਹਾਰ ਨੀ
ਨੱਚਦੇ ਨੇ ਮੁੰਡਿਆਂ ਦੇ ਦਿਲ ਨਾਲ ਨੀ
ਤੇਰੇ ਔਣ ਨਾਲ ਆ ਗਈ ਗਿੱਦੇ ਚ' ਬਹਾਰ ਨੀ
ਨੱਚਦੇ ਨੇ ਮੁੰਡਿਆਂ ਦੇ ਦਿਲ ਨਾਲ-ਨਾਲ ਨੀ
ਝਮਕੇ ਨਾ ਆਖ ਜਿਹੜਾ ਦੇਖੇ ਦਾ ਏ ਤੈਨੂੰ
ਝਮਕੇ ਨਾ ਆਖ ਜਿਹੜਾ ਦੇਖੇ ਦਾ ਏ ਤੈਨੂੰ
ਸਾਰੇ ਤਕ-ਤਕ ਲੈਦੇ ਨੇ ਨਜਾਰੇ ,
ਹੋਲੀ ਨਚ-ਹੋਲੀ ਨਚ ਕਿਹਣ ਮੁੰਡੇ ਤੈਨੂੰ
ਹੋਲੀ ਨਚ-ਹੋਲੀ ਨਚ ਕਿਹਣ ਮੁੰਡੇ ਤੈਨੂੰ
ਲੱਕ ਟੁਟ ਜੁ ਪਤਲੀਏ ਨਾਰੇ
ਹੋਲੀ ਨਚ-ਹੋਲੀ ਨਚ ਕਿਹਣ ਮੁੰਡੇ ਤੈਨੂੰ
ਲੱਕ ਟੁਟ ਜੁ ਪਤਲੀਏ ਨਾਰੇ
ਹੋਲੀ ਨਚ-ਹੋਲੀ ਨਚ ਕਿਹਣ ਮੁੰਡੇ ਤੈਨੂੰ
ਲੱਕ ਟੁਟ ਜੁ ਪਤਲੀਏ ਨਾਰੇ
ਹੋ ਗਿੱਦੇ ਵਿਚ ਹੋਗੀ ਅੱਜ ਤੇਰੀ ਸਰਦਾਰੀ ਨੀ
ਤੇਰੇ ਨਾਲ ਨਾਚਿਆਂ ਜੋ ਹਰ ਕੋਈ ਹਾਰੀ ਨੀ
ਹੋ ਗਿੱਦੇ ਵਿਚ ਹੋਗੀ ਅੱਜ ਤੇਰੀ ਸਰਦਾਰੀ ਨੀ
ਤੇਰੇ ਨਾਲ ਨਾਚਿਆਂ ਜੋ ਹਰ ਕੋਈ ਹਾਰੀ ਨੀ
ਮੁੜਕੇ ਦੇ ਨਾਲ ਪੀਝੀ ਕੁੜਤੀ ਵੀ ਤੇਰੀ
ਮੁੜਕੇ ਦੇ ਨਾਲ ਪੀਝੀ ਕੁੜਤੀ ਵੀ ਤੇਰੀ
ਚਲ ਹਰ ਮੁੰਡਾ ਹੌਕਿਆਂ ਚ' ਮਾਰੇ
ਹੋਲੀ ਨਚ-ਹੋਲੀ ਨਚ ਕਿਹਣ ਮੁੰਡੇ ਤੈਨੂੰ
ਹੋਲੀ ਨਚ-ਹੋਲੀ ਨਚ ਕਿਹਣ ਮੁੰਡੇ ਤੈਨੂੰ
ਲੱਕ ਟੁਟ ਜੁ ਪਤਲੀਏ ਨਾਰੇ
ਹੋਲੀ ਨਚ-ਹੋਲੀ ਨਚ ਕਿਹਣ ਮੁੰਡੇ ਤੈਨੂੰ
ਲੱਕ ਟੁਟ ਜੁ ਪਤਲੀਏ ਨਾਰੇ
ਹੋਲੀ ਨਚ-ਹੋਲੀ ਨਚ ਕਿਹਣ ਮੁੰਡੇ ਤੈਨੂੰ
ਲੱਕ ਟੁਟ ਜੁ ਪਤਲੀਏ ਨਾਰੇ
ਪਿੰਡ Billichao ਵਾਲਾ ਆਖਏ Gurmeet ਨੀ
ਹੋ ਤੇਰਾ ਮੁੜ-ਮੁੜ ਗਾਵੈ Lehmber ਹੈ ਗੀਤ ਨੀ
ਹੋ ਪਿੰਡ Billichao ਵਾਲਾ ਆਖਏ Gurmeet ਨੀ
ਹੋ ਤੇਰਾ ਮੁੜ-ਮੁੜ ਗਾਵੈ Lehmber ਹੈ ਗੀਤ ਨੀ
ਭੁੱਲ ਗੀ ਹੈ ਗਿਣਤੀ ਵੀ ਮੁੰਡੇਯਾ ਵਿਚਾਰਿਆ ਨੂੰ
ਭੁੱਲ ਗੀ ਹੈ ਗਿਣਤੀ ਵੀ ਮੁੰਡੇਯਾ ਵਿਚਾਰਿਆ ਨੂੰ
ਗਿਣ ਗਿਣ ਲੱਕ ਦੇ ਹੁਲਾਰੇ
ਹੋਲੀ ਨਚ-ਹੋਲੀ ਨਚ ਕਿਹਣ ਮੁੰਡੇ ਤੈਨੂੰ
ਹੋਲੀ ਨਚ-ਹੋਲੀ ਨਚ ਕਿਹਣ ਮੁੰਡੇ ਤੈਨੂੰ
ਲੱਕ ਟੁਟ ਜੁ ਪਤਲੀਏ ਨਾਰੇ
ਹੋਲੀ ਨਚ-ਹੋਲੀ ਨਚ ਕਿਹਣ ਮੁੰਡੇ ਤੈਨੂੰ
ਲੱਕ ਟੁਟ ਜੁ ਪਤਲੀਏ ਨਾਰੇ
ਹੋਲੀ ਨਚ-ਹੋਲੀ ਨਚ ਕਿਹਣ ਮੁੰਡੇ ਤੈਨੂੰ
ਲੱਕ ਟੁਟ ਜੁ ਪਤਲੀਏ ਨਾਰੇ