paroles de chanson / Manmohan Waris parole / Teer Te Taj lyrics  | ENin English

Paroles de Teer Te Taj

Interprète Manmohan Waris

Paroles de la chanson Teer Te Taj par Manmohan Waris lyrics officiel

Teer Te Taj est une chanson en Pendjabi

ਕਲੇਜੇ ਤੀਰ ਦੇਖਣ ਨੂੰ ਤੇ ਸਿਰ ਤੇ ਤਾਜ ਦੇਖਣ ਨੂੰ
ਕਲੇਜੇ ਤੀਰ ਦੇਖਣ ਨੂੰ ਤੇ ਸਿਰ ਤੇ ਤਾਜ ਦੇਖਣ ਨੂੰ
ਜਮਾਨਾ ਰੁੱਕ ਗਿਆ ਤੇਰਾ ਓਹੀ ਅੰਦਾਜ ਦੇਖਣ ਨੂੰ
ਕਲੇਜੇ ਤੀਰ ਦੇਖਣ ਨੂੰ ਤੇ ਸਿਰ ਤੇ ਤਾਜ ਦੇਖਣ ਨੂੰ
ਜੇ ਮੁੱਦਾ ਹੋਂਦ ਦਾ ਹੋਇਆ ਤੇ ਤੀਰਾਂ ਵਾਂਗ ਟੱਕਰਾਂ ਗੇ
ਅਸੀਂ ਬੈਠੇ ਨਹੀਂ ਆ ਹਾਂ ਸਰ ਤੋਂ ਉਡਦੇ ਬਾਜ ਦੇਖਣ ਨੂੰ
ਜਮਾਨਾ ਰੁੱਕ ਗਿਆ ਤੇਰਾ ਓਹੀ ਅੰਦਾਜ ਦੇਖਣ ਨੂੰ
ਓ ਸ਼ੇਰਾ ਉੱਠ ਜਰਾਂ ਤੇ ਓਹੀ ਜਲਵਾ ਦਿਖਾ ਅਪਣਾ
ਬੜੀ ਬੇਤਾਬ ਹੈ ਦੁਨੀਆਂ ਤੇਰੀ ਪਰਵਾਜ਼ ਦੇਖਣ ਨੂੰ
ਕਲੇਜੇ ਤੀਰ ਦੇਖਣ ਨੂੰ ਤੇ ਸਿਰ ਤੇ ਤਾਜ ਦੇਖਣ ਨੂੰ
ਜਮਾਨਾ ਰੁੱਕ ਗਿਆ ਤੇਰਾ ਓਹੀ ਅੰਦਾਜ ਦੇਖਣ ਨੂੰ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Teer Te Taj

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Problème de connexion ?
Ouvrir un compte (gratuit)
Sélectionnez dans l'ordre suivant :
1| symbole en bas de la cible
2| symbole à droite du cadenas
3| symbole à gauche de la croix
grid grid grid
grid grid grid
grid grid grid