paroles de chanson / Nishawn Bhullar parole / Approach lyrics  | ENin English

Paroles de Approach

Interprète Nishawn Bhullar

Paroles de la chanson Approach par Nishawn Bhullar lyrics officiel

Approach est une chanson en Pendjabi

ਹੋ ਕੰਮ ਕਾਰ ਕਰੀਦੇ ਆ ਇਕ ਟੋਨ ਤੇ
ਹਿਲ ਸਰਕਾਰ ਜਾਂਦੀ ਅੱਧੇ ਫੋਨ ਤੇ
ਹਿਲ ਸਰਕਾਰ ਜਾਂਦੀ ਅੱਧੇ ਫੋਨ ਤੇ
ਹਿਲ ਸਰਕਾਰ ਜਾਂਦੀ ਅੱਧੇ
ਹੋ ਕੰਮ ਕਾਰ ਕਰੀਦੇ ਆ ਇਕ ਟੋਨ ਤੇ
ਓ ਹਿਲ ਸਰਕਾਰ ਜਾਂਦੀ ਅੱਧੇ ਫੋਨ ਤੇ
ਬਾਕੀ ਜੋ ਪਹਾੜ ਬਣ ਮੂਹਰੇ ਅੜ ਗਏ
ਅੱਖ ਦੇ ਇਸ਼ਾਰੇ ਨਾਲ ਰੋਕੇ ਹੋਏ ਆ
ਅੱਖ ਦੇ ਇਸ਼ਾਰੇ ਨਾਲ ਰੋਕੇ ਹੋਏ ਆ

ਓ ਪੁੱਛੀ ਓਹਨਾ ਕੋਲੋਂ ਸਾਡੀ approach ਬੱਲਿਆ
ਜਿਹੜੇ ਵੈਲੀ ਮਿੱਤਰਾ ਨੇ ਠੋਕੇ ਹੋਏ ਆ
ਓਹਨਾ ਕੋਲੋਂ ਸਾਡੀ approach ਬੱਲਿਆ
ਜਿਹੜੇ ਵੈਲੀ ਮਿੱਤਰਾ ਨੇ ਠੋਕੇ ਹੋਏ ਆ

ਓ ਅਸਲੇ ਦੀ ਛਾਂ ਚ ਜੋ ਰਹਿਣ ਮੱਛਰੇ
ਮੱਤ ਦੇ ਜਵਾਕ ਵੀ ਬਥੇਰੇ ਟੱਕਰੇ
ਮੱਤ ਦੇ ਜਵਾਕ ਵੀ ਬਥੇਰੇ ਟੱਕਰੇ
ਮੱਤ ਦੇ ਜਵਾਕ ਵੀ
ਓ ਅਸਲੇ ਦੀ ਛਾਂ ਚ ਜੋ ਰਹਿਣ ਮੱਛਰੇ
ਮੱਤ ਦੇ ਜਵਾਕ ਵੀ ਬਥੇਰੇ ਟੱਕਰੇ
ਸੂਝਵਾਨ ਭਲੇ ਮਾਨਸੀ ਨਾ ਟਲਗੇ
ਸਮਝੇ ਨਾ ਜਿਹੜੇ ਕਰਤੇ ਸੀ ਕਚਰੇ (ਸਮਝੇ ਨਾ ਜਿਹੜੇ ਕਰਤੇ ਸੀ ਕਚਰੇ)
ਓ ਰਾਤੋਂ ਰਾਤ ਮਿੱਤਰਾ ਨੇ ਗ਼ਾਇਬ ਕਰਤੇ
ਆਖਦੇ ਸੀ ਜਿਹੜੇ ਅਸੀ ਪਹੁੰਚੇ ਹੋਏ ਆ
ਆਖਦੇ ਸੀ ਜਿਹੜੇ ਅਸੀ ਪਹੁੰਚੇ ਹੋਏ ਆ

ਓ ਪੁੱਛੀ ਓਹਨਾ ਕੋਲੋਂ ਸਾਡੀ approach ਬੱਲਿਆ
ਜਿਹੜੇ ਵੈਲੀ ਮਿੱਤਰਾ ਨੇ ਠੋਕੇ ਹੋਏ ਆ
ਓਹਨਾ ਕੋਲੋਂ ਸਾਡੀ approach ਬੱਲਿਆ
ਜਿਹੜੇ ਵੈਲੀ ਮਿੱਤਰਾ ਨੇ ਠੋਕੇ ਹੋਏ ਆ
ਜਿਹੜੇ ਵੈਲੀ ਮਿੱਤਰਾ ਨੇ ਠੋਕੇ ਹੋਏ ਆ

ਓ ਜਿੰਦਗੀ ਦਾ ਰੱਜ ਕੇ ਸਵਾਦ ਲਈ ਦਾ
ਮਾੜਾ ਚੰਗਾ ਉਂਝ ਨੀ ਕਿਸੇ ਨੂੰ ਕਹੀਦਾ
ਮਾੜਾ ਚੰਗਾ ਉਂਝ ਨੀ ਕਿਸੇ ਨੂੰ ਕਹੀਦਾ
ਮਾੜਾ ਚੰਗਾ ਉਂਝ ਨੀ ਕਿਸੇ ਨੂੰ ਕਹੀਦਾ
ਓ ਜਿੰਦਗੀ ਦਾ ਰੱਜ ਕੇ ਸਵਾਦ ਲਈ ਦਾ
ਮਾੜਾ ਚੰਗਾ ਉਂਝ ਨੀ ਕਿਸੇ ਨੂੰ ਕਹੀਦਾ
Anti ਬੰਦੇ ਨਾਲ ਸਮਝੌਤਾ ਕੋਈ ਨਾ
ਯਾਰਾਂ ਦੀਆਂ ਯਾਰੀਆਂ ਚ ਗੁੰਮ ਰਹੀਦਾ (ਯਾਰਾਂ ਦੀਆਂ ਯਾਰੀਆਂ ਚ ਗੁੰਮ ਰਹੀਦਾ)
ਪ੍ਰੀਤ ਗੁਨੋਮਾਜਰੇ ਨਿਆਣੀ ਉਮਰੇ
ਸਿਆਸਤ ਚ ਮਾਰੇ ਛਿੱਕੇ ਚੌਕੇ ਹੋਏ ਆ
ਸਿਆਸਤ ਚ ਮਾਰੇ ਛਿੱਕੇ ਚੌਕੇ ਹੋਏ ਆ

ਓ ਪੁੱਛੀ ਓਹਨਾ ਕੋਲੋਂ ਸਾਡੀ approach ਬੱਲਿਆ
ਜਿਹੜੇ ਵੈਲੀ ਮਿੱਤਰਾ ਨੇ ਠੋਕੇ ਹੋਏ ਆ
ਓਹਨਾ ਕੋਲੋਂ ਸਾਡੀ approach ਬੱਲਿਆ
ਜਿਹੜੇ ਵੈਲੀ ਮਿੱਤਰਾ ਨੇ ਠੋਕੇ ਹੋਏ ਆ

Butter on the beat boy

ਜਿਹੜੇ ਵੈਲੀ ਮਿੱਤਰਾ ਨੇ ਠੋਕੇ ਹੋਏ ਆ
ਜਿਹੜੇ ਵੈਲੀ ਮਿੱਤਰਾ ਨੇ ਠੋਕੇ ਹੋਏ ਆ
ਓਹਨਾ ਕੋਲੋਂ ਸਾਡੀ approach ਬੱਲਿਆ
ਜਿਹੜੇ ਵੈਲੀ ਮਿੱਤਰਾ ਨੇ ਠੋਕੇ ਹੋਏ ਆ
ਜਿਹੜੇ ਵੈਲੀ ਮਿੱਤਰਾ ਨੇ ਠੋਕੇ ਹੋਏ ਆ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Approach

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite du téléviseur
2| symbole à gauche de l'oeil
3| symbole en bas de la cible
grid grid grid
grid grid grid
grid grid grid