Jugni est une chanson en Pendjabi
ਹੋ 5 ਸਾਲਾ ਤੋਂ ਮਗਰੋਂ ਜੁਗਨੀ ਫੇਰ ਨਜ਼ਰ ਅੱਜ ਆਯੀ ਬਈ
ਹੋ 5 ਸਾਲਾ ਤੋਂ ਮਗਰੋਂ ਜੁਗਨੀ ਫੇਰ ਨਜ਼ਰ ਅੱਜ ਆਯੀ ਬਈ
ਜੁਗਨੀ ਕੁਰਸੀ ਕੁਰਸੀ ਕਰਦੀ ਸੱਤਾ ਦੀ ਨਸ਼ਾਈ ਬਈ
ਜੁਗਨੀ ਜੁਗਨੀ ਨੂੰ ਪਈ ਲੁੱਟੇ ਤਰਸ ਨਾ ਕਰਦੀ ਰਾਏ ਤੇ
ਵੀਰ ਮੇਰਿਆ ਜੁਗਨੀ ਬਈ , ਏਹ ਤਾਂ ਵੋਟਾਂ ਵਾਲਿਆਂ ਦੀ ਜੁਗਨੀ ਬਈ
ਏਹ ਤੇ ਨੋਟਾਂ ਵਾਲਿਆਂ ਦੀ ਜੁਗਨੀ ਬਾਈ , ਏਹ ਤਾਂ ਵੋਟਾਂ ਵਾਲਿਆਂ ਦੀ ਜੁਗਨੀ ਬਈ
ਏਹ ਤੇ ਨੋਟਾਂ ਵਾਲਿਆਂ ਦੀ ਜੁਗਨੀ ਬਈ
ਜੁਗਨੀ ਲਾਓ ਸਹਾਰਾ ਧਰਮਾਂ ਦਾ ਸਭ ਵਹਿਮਾਂ ਦਾ ਸਭ ਭਰਮਾ ਦਾ
ਜੁਗਨੀ ਲਾਓ ਸਹਾਰਾ ਧਰਮਾਂ ਦਾ ਸਭ ਵਹਿਮਾਂ ਦਾ ਸਭ ਭਰਮਾ ਦਾ
ਪੱਖ ਲੈਂਦੀ ਵਡਿਆ ਭਰਮਾਂ ਦਾ
ਨਾ ਭਗਤ ਸਿੰਘ ਦਾ ਲੈਂਦੀ ਏ ਖੜਕਣ ਵਲਾ ਹੀ ਰਹਿੰਦੀ ਏ
ਵੀਰ ਮੇਰਿਆ ਜੁਗਨੀ ਬਈ , ਏਹ ਤਾਂ ਵੋਟਾਂ ਵਾਲਿਆਂ ਦੀ ਜੁਗਨੀ ਬਈ
ਏਹ ਤੇ ਨੋਟਾਂ ਵਾਲਿਆਂ ਦੀ ਜੁਗਨੀ ਬਾਈ
ਏਹ ਤਾਂ ਵੋਟਾਂ ਵਾਲਿਆਂ ਦੀ ਜੁਗਨੀ ਬਈ
ਏਹ ਤੇ ਨੋਟਾਂ ਵਾਲਿਆਂ ਦੀ ਜੁਗਨੀ ਬਈ
ਸਭ ਕਾਰੇ ਆਪ ਕਰਾਉਂਦੀ ਏ
ਆਪੇ ਹੀ ਪਰਦੇ ਪਾਉਂਦੀ ਏ
ਸਭ ਕਾਰੇ ਆਪ ਕਰਾਉਂਦੀ ਏ
ਆਪੇ ਹੀ ਪਰਦੇ ਪਾਉਂਦੀ ਏ
ਲੋਕਾਂ ਦਾ ਧਿਆਨ ਹਟਾਉਂਦੀ ਏ
ਏ ਜੁਗਨੀ ਨਿਰੀਆਂ ਖੋਟਾਂ ਦੀ
ਬਸ ਮੇਰੇ ਪਈਆਂ ਵੋਟਾਂ ਦੀ
ਵੀਰ ਮੇਰਿਆ ਜੁਗਨੀ ਬਈ , ਏਹ ਤਾਂ ਵੋਟਾਂ ਵਾਲਿਆਂ ਦੀ ਜੁਗਨੀ ਬਈ
ਏਹ ਤੇ ਨੋਟਾਂ ਵਾਲਿਆਂ ਦੀ ਜੁਗਨੀ ਬਾਈ
ਏਹ ਤਾਂ ਵੋਟਾਂ ਵਾਲਿਆਂ ਦੀ ਜੁਗਨੀ ਬਈ
ਏਹ ਤੇ ਨੋਟਾਂ ਵਾਲਿਆਂ ਦੀ ਜੁਗਨੀ ਬਈ
ਜੁਗਨੀ ਟੇਢ ਵੀ ਸਬ ਦਾ ਭਰਦੀ ਆ
ਕਿਉਂ ਆਤਮ ਹਤਿਆ ਕਰਦੀ ਆ
ਜੁਗਨੀ ਟੇਢ ਵੀ ਸਬ ਦਾ ਭਰਦੀ ਆ
ਕਿਉਂ ਆਤਮ ਹਤਿਆ ਕਰਦੀ ਆ
ਕਿਉਂ ਡੈਡੀਆ ਕੋਲੋਂ ਡਰਦੀ ਆ
ਮੰਦੀਆਂ ਵਿਚ ਰੁਲਦੀ ਫਿਰਦੀ ਆ
ਬੱਸ ਲਾਰਿਆਂ ਨਾਲ ਹੈ ਵਿਰਦੀ ਆ
ਤੇ ਵੀਰ ਮੇਰਿਆ ਜੁਗਨੀ ਬਈ
ਏਹ ਤਾਂ ਵੋਟਾਂ ਵਾਲਿਆਂ ਦੀ ਜੁਗਨੀ ਬਈ
ਏਹ ਤੇ ਨੋਟਾਂ ਵਾਲਿਆਂ ਦੀ ਜੁਗਨੀ ਬਈ
ਏਹ ਤਾਂ ਵੋਟਾਂ ਵਾਲਿਆਂ ਦੀ ਜੁਗਨੀ ਬਈ
ਏਹ ਤੇ ਨੋਟਾਂ ਵਾਲਿਆਂ ਦੀ ਜੁਗਨੀ ਬਈ
ਜੁਗਨੀ ਜਾ ਪਾਊੰਚੀ ਵਿਚ Delhi
ਓਥੇ ਸ਼ੇਰ ਤੋਂ ਵੱਡੀ ਬਿੱਲੀ
ਜੁਗਨੀ ਜਾ ਪਾਊੰਚੀ ਵਿਚ Delhi
ਓਥੇ ਸ਼ੇਰ ਤੋਂ ਵੱਡੀ ਬਿੱਲੀ
ਸਾਰੇ ਮੁਲਖ ਉਡਾਵੇ ਖਿਲੀ
ਜੁਗਨੀ ਉਂਗਲਾਂ ਉਤੇ ਨੱਚਦੀ ਏ
ਬਸ ਇਟਲੀ ਇਟਲੀ ਜਪਦੀ ਏ
ਤੇ ਵੀਰ ਮੇਰਿਆ ਜੁਗਨੀ ਬਈ
ਏਹ ਤਾਂ ਵੋਟਾਂ ਵਾਲਿਆਂ ਦੀ ਜੁਗਨੀ ਬਈ
ਏਹ ਤੇ ਨੋਟਾਂ ਵਾਲਿਆਂ ਦੀ ਜੁਗਨੀ ਬਈ
ਏਹ ਤਾਂ ਵੋਟਾਂ ਵਾਲਿਆਂ ਦੀ ਜੁਗਨੀ ਬਈ
ਏਹ ਤੇ ਨੋਟਾਂ ਵਾਲਿਆਂ ਦੀ ਜੁਗਨੀ ਬਈ
ਜੁਗਨੀ ਤਾਈਂ ਭਤੀਜੇ ਦੀ
ਏ ਕਿੱਸੇ ਹੋਰ ਨਾ ਤੀਜੇ ਦੀ
ਜੁਗਨੀ ਤਾਈਂ ਭਤੀਜੇ ਦੀ
ਏ ਕਿੱਸੇ ਹੋਰ ਨਾ ਤੀਜੇ ਦੀ
ਏ ਹਕ ਵਿਚ ਹੋਏ ਨਤੀਜੇ ਦੀ
ਏ ਦਿੱਲੀਓਂ ਹੋਏ ਇਸ਼ਾਰੇ ਦੀ
ਹਰ ਵਾਰੀ ਵੱਖਰੇ ਨਾਅਰੇ ਦੀ
ਤੇ ਵੀਰ ਮੇਰਿਆ ਜੁਗਨੀ ਬਈ
ਏਹ ਤਾਂ ਵੋਟਾਂ ਵਾਲਿਆਂ ਦੀ ਜੁਗਨੀ ਬਈ
ਏਹ ਤੇ ਨੋਟਾਂ ਵਾਲਿਆਂ ਦੀ ਜੁਗਨੀ ਬਈ
ਏਹ ਤਾਂ ਵੋਟਾਂ ਵਾਲਿਆਂ ਦੀ ਜੁਗਨੀ ਬਈ
ਏਹ ਤੇ ਨੋਟਾਂ ਵਾਲਿਆਂ ਦੀ ਜੁਗਨੀ ਬਈ
ਜੁਗਨੀ ਨੂੰ ਪੜ੍ਹਨਾ ਪੈਣਾ , ਹਕ਼ ਖਾਤਰ ਲੜਨਾ ਪੈਣਾ
ਜੁਗਨੀ ਨੂੰ ਪੜ੍ਹਨਾ ਪੈਣਾ, ਸੂਲੀ ਤੇ ਚਰਨਾਂ ਪੈਣਾ
ਹਕ਼ ਖਾਤਰ ਲੜਨਾ ਪੈਣਾ , ਜੁਗਨੀ ਜਦ ਯਾਰੋ ਪੜ੍ਹ ਜੁ ਗੀ
ਲਈ ਮੋਢੇ ਡਾਂਗਾ ਖੜ ਜੁ ਗੇ
ਵੀਰ ਮੇਰਿਆ ਜੁਗਨੀ ਬਈ , ਏਹ ਤਾਂ ਡਾਂਗਾ ਵਾਲਿਆਂ ਦੀ ਜੁਗਨੀ ਬਈ
ਏਹ ਤਾਂ ਡਾਂਗਾ ਵਾਲਿਆਂ ਦੀ ਜੁਗਨੀ ਬਈ
ਏਹ ਤਾਂ ਡਾਂਗਾ ਵਾਲਿਆਂ ਦੀ ਜੁਗਨੀ ਬਈ
ਏਹ ਤਾਂ ਡਾਂਗਾ ਵਾਲਿਆਂ ਦੀ ਜੁਗਨੀ ਬਈ