paroles de chanson / Noor Jehan parole / Chan Maahiya lyrics  | ENin English

Paroles de Chan Maahiya

Interprète Noor Jehan

Paroles de la chanson Chan Maahiya par Noor Jehan lyrics officiel

Chan Maahiya est une chanson en Pendjabi

ਚੰਨ ਮਾਹੀਆ ਤੇਰੀ ਰਾਹ ਪਈ ਤੱਕਦੀ ਹਾਂ
ਚੰਨ ਮਾਹੀਆ ਤੇਰੀ ਰਾਹ ਪਈ ਤੱਕਦੀ ਹਾਂ
ਤਾਰਿਆਂ ਤੋਂ ਪੁੱਛ ਲੀ ਵੇ ਚੰਨ ਕੋਲੋਂ ਪੁੱਛ ਲੈ
ਸਾਰਿਆਂ ਕੋਲੋਂ ਪੁੱਛ ਲੈ ਮੈ ਸੋ ਨਹੀਂ ਸਕਦੀ ਹਾਂ
ਚੰਨ ਮਾਹੀਆ ਤੇਰੀ ਰਾਹ ਪਈ ਤੱਕਦੀ ਹਾਂ

ਝਲਾ ਸੁਦੜ ਤੈਨੂੰ ਹਥੀ ਮੈ ਹਵਾਵਾਂ ਵੇ
ਵੈਰੀਆਂ ਨੇ ਮਲ ਲਿਆ ਪਿਆਰ ਦੀਆਂ ਰਾਹਾਂ ਵੇ
ਕਦੀ ਰੋਕਣ ਹਾਵਾ ਕਦੀ ਹੰਜੂਆਂ ਨੂੰ ਡਕਦੀ ਹਾਂ
ਚੰਨ ਮਾਹੀਆ ਤੇਰੀ ਰਾਹ ਪਈ ਤੱਕਦੀ ਹਾਂ

ਪਿਆਰ ਇਥੇ ਕਲਾ ਵੈਰੀ ਪਿਆਰ ਦੇ ਨੇ ਲਖ ਵੇ
ਚੰਨ ਕੋਲੋਂ ਚਾਨਣੀ ਨੂੰ ਕਰਦੇ ਨੇ ਵੱਖ ਵੇ
ਬੰਨੇ ਉੱਤੇ ਅਜੇ ਦਿਵਾ ਰੱਖਦੀ ਵੀ ਚਕਦੀ ਹਾਂ
ਚੰਨ ਮਾਹੀਆ ਤੇਰੀ ਰਾਹ ਪਈ ਤੱਕਦੀ ਹਾਂ

ਤਾਰਿਆਂ ਤੋਂ ਪੁੱਛ ਲੀ ਵੇ ਚੰਨ ਕੋਲੋਂ ਪੁੱਛ ਲੈ
ਸਾਰਿਆਂ ਕੋਲੋਂ ਪੁੱਛ ਲੈ ਮੈ ਸੋ ਨਹੀਂ ਸਕਦੀ ਹਾਂ
ਚੰਨ ਮਾਹੀਆ ਤੇਰੀ ਰਾਹ ਪਈ ਤੱਕਦੀ ਹਾਂ
ਹਾਏ ਤੇਰੀ ਰਾਹ ਪਈ ਤੱਕਦੀ ਹਾਂ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Chan Maahiya

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de l'enveloppe
2| symbole en bas de la maison
3| symbole à gauche de la croix
grid grid grid
grid grid grid
grid grid grid