Mein Yaar Yaar est une chanson en Pendjabi
Ayy yo
in the dark
Zeus!
Back to rock
Yo, we got something brand new, but it's old too
Y'all know this, let's go
ਅੱਖੀਆਂ ਲੜ ਗਈਆਂ
ਡੁਬਦੀ ਤਰ ਗਈਆਂ
ਹੋਵੇ ਜੋ ਹੋਣਾ
ਮੈਂ ਯਾਰ ਯਾਰ ਕਹਿਣਾ
ਮੈਂ ਪ੍ਯਾਰ ਪ੍ਯਾਰ ਕਹਿਣਾ
ਓਹਦੇ ਨਾਲ ਨਾਲ ਰਹਿਣਾ ਸਦਾ
ਮੈਂ ਯਾਰ ਯਾਰ ਕਹਿਣਾ
ਮੈਂ ਪਿਆਰ ਪਿਆਰ ਕਹਿਣਾ
ਓਹਦੇ ਨਾਲ ਨਾਲ ਰਹਿਣਾ ਸਦਾ ਸਦਾ
Ayy yo, ayy yo, put 'em up, get 'em up
Ayy yo, ayy yo
Ayy yo, ayy yo, put 'em up, get 'em up
Yeah, yo,
Put 'em up, get 'em up
Yeah, if you know, how to make sure your honey never feel low
Treat her like a queen, treat her like J-Lo
Blinged out fully from her head to her toe
Oh, oh
That's the way love grow
Grant a revelation, let the kisses then flow
Missing all the kissing's, nah, that's a no-go
Committers too committed, that you must show
That's a no-go
That you must show
Kisses then flow
Committers too committed, that you must
ਜ਼ਿੰਦਗੀ ਓਹਦੀ ਹੋ ਗਾਯੀ
ਹੋ ਗਾਯੀ ਓਹਦੀ ਜ਼ਿੰਦਗੀ
ਜਿਸ ਵੇਲੇ ਮਿਲ ਪਵੇ
ਮੈਨੂ ਮੇਰਾ ਦਿਲ ਕਾਵੇ
ਓਹਦੇ ਕੋਲੋਂ ਵਖ ਮੈਂ ਨਾ ਰਵਾਂ
ਜਿਸ ਵੇਲੇ ਮਿਲ ਪਵੇ
ਮੈਨੂ ਮੇਰਾ ਦਿਲ ਕਵੇ
ਓਹਦੇ ਕੋਲੋਂ ਵਖ ਮੈਂ ਨਾ ਰਵਾਂ
ਲੋਕਾਂ ਦੀ ਮਰਜ਼ੀ ਦੀ
ਲੋਕਾਂ ਦੀ ਮਰਜ਼ੀ ਦੀ
ਮੈਨੂ ਨਹੀਂ ਪਰਵਾਹ
ਮੈਂ ਯਾਰ ਯਾਰ ਕਿਹਨਾ
ਮੈਂ ਪਿਆਰ ਪਿਆਰ ਕਹਿਣਾ
ਓਹਦੇ ਨਾਲ ਨਾਲ ਰਹਿਣਾ ਸਦਾ
ਮੈਂ ਯਾਰ ਯਾਰ ਕਿਹਨਾ
ਮੈਂ ਪਿਆਰ ਪਿਆਰ ਕਹਿਣਾ
ਓਹਦੇ ਨਾਲ ਨਾਲ ਰਹਿਣਾ ਸਦਾ
Bring it back ,once again, yo
Put 'em up, get 'em up
Yeah, if you know, how to make sure your honey never feel low
Treat her like a queen, treat her like J-Lo
Blinged out fully from her head to her toe
Oh, oh
That's the way love grow
Grant a revelation, let the kisses then flow
Missing all the kissing's, nah, that's a no-go
Committers too committed, that you must show
ਮੈਂ ਫਿਦਾ ਓਹਦੇ ਪਿਆਰ ਤੋਂ
ਪਿਆਰ ਤੋਂ ਸੋਹਣੇ ਯਾਰ ਤੋਂ
ਜਦੋਂ ਓਹਨੂ ਮਿਲ ਪਵਾ
ਓਹਨੂ ਮੈਂ ਨਾ ਕੁਝ ਕਾਵਾਂ
ਕਦਮਾ ਦੇ ਵਿਚ ਮੈਂ ਡਿਗ ਪਵਾ
ਜਦੋਂ ਓਹਨੂ ਮਿਲ ਪਵਾ
ਓਹਨੂ ਮੈਂ ਨਾ ਕੁਝ ਕਾਵਾਂ
ਕਦਮਾ ਦੇ ਵਿਚ ਮੈਂ ਡਿਗ ਪਵਾ
ਕਮਲਿ ਮੈਂ ਜਾਗ ਜਾਣੇ
ਕਮਲਿ ਮੈਂ ਜਾਗ ਜਾਣੇ
ਮੇਰਾ ਯਾਰ ਖੁਦਾ
ਮੈਂ ਯਾਰ ਯਾਰ ਕਿਹਨਾ
ਮੈਂ ਪਿਆਰ ਪਿਆਰ ਕਹਿਣਾ
ਓਹਦੇ ਨਾਲ ਨਾਲ ਰਹਿਣਾ ਸਦਾ
ਮੈਂ ਯਾਰ ਯਾਰ ਕਹਿਣਾ
ਮੈਂ ਪਿਆਰ ਪਿਆਰ ਕਹਿਣਾ
ਓਹਦੇ ਨਾਲ ਨਾਲ ਰਹਿਣਾ ਸਦਾ