Never Again est une chanson en Pendjabi
Snappy
ਸਾਡੀ ਮੰਗੀ ਜੇ ਦੁਆ ਵੀ ਨਾ ਲੱਗੀ ਨੀ
ਸਾਡੀ ਦਿੱਤੀ ਬਹੁਤ ਅਸ਼ੀਸ਼ ਕਿੱਥੋਂ ਲੱਗੂਗੀ
ਸਾਡੀ ਗਾਨੀ ਸਾਡੇ ਹੱਥੀ ਜੋ ਪਵਾਉਂਦੀ ਸੀਂ
ਆਪ ਪਾਕੇ ਵੇਖ਼ੇ ਪਾਈ ਵੀ ਨੀ ਫਬੂਗੀ
ਮੇਰੇ ਵਾਂਗੂ ਤੈਨੂੰ ਉਹ ਵੀ ਵੇਖੀ ਟੋਕੂ
ਪਰ ਚੁੱਪ ਤੈਨੂੰ ਰੋਹਂਦੀ ਨੂੰ ਕਰਾਉਣਾ ਨੀ
ਯਾਦ ਮੇਰੀ ਮੁੜ ਮੁੜ ਆਉ , ਮੁੜ ਮੁੜ ਆਉ
ਮੈਂ ਮੁੜਕੇ ਨਾਹਿਯੋ ਆਉਣਾ ਨੀ
ਯਾਦ ਮੇਰੀ ਮੁੜ ਮੁੜ ਆਉ , ਮੁੜ ਮੁੜ ਆਉ
ਮੈਂ ਮੁੜਕੇ ਨਾਹਿਯੋ ਆਉਣਾ ਨੀ
ਯਾਦ ਮੇਰੀ ਮੁੜ ਮੁੜ ਆਉ
ਤੈਨੂੰ memory flashback ਆਉਣੇ ਨੀ
ਮੇਰੇ ਵੱਲ ਨੂੰ ਖ਼ਿਆਲ ਤੇਰਾ ਜਾਉ ਨੀ
ਓਹਦੇ ਨਾਲ ਜੱਦੋ ਬੈਠੇ ਓਹੀ ਥਾਵਾਂ ਤੇ
ਰਾਤੀ ਆਕੇ ਮੈਨੂੰ phone ਵੀ ਤੂੰ ਲਉ ਨੀ
ਝੂਠਾ ਸੱਚਾ ਤੇਰਾ ਹਾਲ ਵੀ ਮੈਂ ਪੁੱਛੂ ਪਰ
ਪੁੱਤ ਕਹਿਕੇ ਅੱਗੋਂ ਮੈਂ ਖੁਵਾਉਣਾ ਨੀ
ਯਾਦ ਮੇਰੀ ਮੁੜ ਮੁੜ ਆਉ , ਮੁੜ ਮੁੜ ਆਉ
ਮੈਂ ਮੁੜਕੇ ਨਾਹਿਯੋ ਆਉਣਾ ਨੀ
ਯਾਦ ਮੇਰੀ ਮੁੜ ਮੁੜ ਆਉ , ਮੁੜ ਮੁੜ ਆਉ
ਮੈਂ ਮੁੜਕੇ ਨਾਹਿਯੋ ਆਉਣਾ ਨੀ
ਯਾਦ ਮੇਰੀ
ਹਿੱਕੀਆਂ ਤਾ ਕੁੜੇ ਫਿਰ ਮਿੱਟ ਜਾਣਿਆਨ
ਲਾਗੇ ਸੀਰਤ ਤੇ ਦਾਗ ਕਿਵੇਂ ਦੱਬਹੇਂਗੀ
ਜਿਹੜੇ ਤੇਰੀ ਨਾਲ ਹੋਣੀ ਕੁੜੇ ਮਾਹੜੀ ਆਂ
ਓਹਦੇ ਉਤਰ ਤੂੰ ਸ਼ਾਇਰੀ ਚੌਂ ਲੱਭੇਗੀ
ਤੇਰੇ ਬਾਜੋਂ ਬਿਨੁ Dhillon ਸ਼ਾਇਰ ਤੇ ਨਾਲ
ਗੱਲ ਗੱਲ ਵਿਚ ਤੇਰੇ ਆਉਣਾ ਨੀ
ਯਾਦ ਮੇਰੀ ਮੁੜ ਮੁੜ ਆਉ , ਮੁੜ ਮੁੜ ਆਉ
ਮੈਂ ਮੁੜਕੇ ਨਾਹਿਯੋ ਆਉਣਾ ਨੀ
ਯਾਦ ਮੇਰੀ ਮੁੜ ਮੁੜ ਆਉ , ਮੁੜ ਮੁੜ ਆਉ
ਮੈਂ ਮੁੜਕੇ ਨਾਹਿਯੋ ਆਉਣਾ ਨੀ
ਯਾਦ ਮੇਰੀ
ਹੁਣ ਪਾ ਲਈ ਜੋ ਤੂੰ ਪਾਉਂਦੇ ਸੀਂ ਸਟੋਰੀਆਂ
ਬੜੀ ਖਿਚੇ ਸੀਂ ਤੂੰ ਪੀਣ café mocha ਨੀ
ਤੈਨੂੰ ਉਂਗਲ ਲਾਉਂਦੇ ਸੀਂ ਤੇਰੀ ਸਹੇਲੀ ਨੀ
ਤੂੰ ਵੀ ਛੱਡਣ ਦਾ ਲੱਭਦੀ ਕੋਈ ਮੌਕਾਂ ਸੀਂ
ਤੇਰੀ ਓਹੀ ਸਹੇਲੀ ਕਰੇ ਮੈਨੂੰ follow
ਬਾਤਾ ਛੇਤੀ ਤੇਰੀ ਕੰਨਾਂ ਤੱਕ ਆਉਣਾ ਨੀ
ਯਾਦ ਮੇਰੀ ਮੁੜ ਮੁੜ ਆਉ , ਮੁੜ ਮੁੜ ਆਉ
ਮੈਂ ਮੁੜਕੇ ਨਾਹਿਯੋ ਆਉਣਾ ਨੀ
ਯਾਦ ਮੇਰੀ ਮੁੜ ਮੁੜ ਆਉ , ਮੁੜ ਮੁੜ ਆਉ
ਮੈਂ ਮੁੜਕੇ ਨਾਹਿਯੋ ਆਉਣਾ ਨੀ
ਯਾਦ ਮੇਰੀ
ਸੱਚ ਦੱਸੀ !
ਮੂੰਹੋਂ ਠੱਗਣੀਏ ਠੱਗਿਆ ਤੂੰ ਸ਼ਾਲਾ ਦਾ
ਮਾਝੇ ਆਲਾ ਵਿੱਚ ਰੱਖਿਆ ਭੂਲੇਖੇ ਨੀ
ਰੋ ਰੋਕੇ ਨੀ ਤੂੰ ਓਹਨੂੰ ਵੀ ਮਨਾ ਲੇੰਗੀ
ਰਬ ਤੈਥੋਂ ਜੱਦੋ ਲਹਿਣ ਆਇਆ ਲੇਖੇ ਨੀ
Tattoo ਮੇਰੇ ਨਾਮ ਦਾ ਗੁੱਟ
ਜਿਹਾ ਤਨ ਤੇ ਆਂ ਮਿਟਾਲਿਆ ਕੇ
ਹਾਲ਼ੇ ਤੂੰ ਮਿਟਾਉਣਾ ਨੀ
ਯਾਦ ਮੇਰੀ ਮੁੜ ਮੁੜ ਆਉ , ਮੁੜ ਮੁੜ ਆਉ
ਮੈਂ ਮੁੜਕੇ ਨਾਹਿਯੋ ਆਉਣਾ ਨੀ
ਯਾਦ ਮੇਰੀ ਮੁੜ ਮੁੜ ਆਉ , ਮੁੜ ਮੁੜ ਆਉ
ਮੈਂ ਮੁੜਕੇ ਨਾਹਿਯੋ ਆਉਣਾ ਨੀ
ਯਾਦ ਮੇਰੀ ਮੁੜ ਮੁੜ ਆਉ
Snappy