paroles de chanson / Raashi Sood parole / Begana lyrics  | ENin English

Paroles de Begana

Interprète Raashi Sood

Paroles de la chanson Begana par Raashi Sood lyrics officiel

Begana est une chanson en Pendjabi

ਹੋ ਓ ਹੋ ਓ
ਇਕੋ ਮੰਗੇਯਾ ਸੀ ਯਾਰ ਰੱਬਾਂ ਓ ਵੀ ਖੋ ਲੇਯਾ,
ਮੈਥੋਂ ਮੇਰਾ ਸੱਚਾ ਪਿਆਰ ਉਹਵੀ ਖੋ ਲੇਯਾ,
ਇਕੋ ਮੰਗੇਯਾ ਸੀ ਯਾਰ ਰੱਬਾਂ ਓ ਵੀ ਖੋ ਲੇਯਾ,
ਮੈਥੋਂ ਮੇਰਾ ਸੱਚਾ ਪਿਆਰ ਉਹਵੀ ਖੋ ਲੇਯਾ,
ਇੱਕੋ ਝਟਕੇ ਨਾ’ ਰਿਸ਼ਤੇ ਤੂ ਤੋਡ਼ ਦਿੱਤੇ ਵੇ,
ਇੱਕੋ ਝਟਕੇ ਨਾ’ ਰਿਸ਼ਤੇ ਤੂ ਤੋਡ਼ ਦਿੱਤੇ ਵੇ,
ਓਹਦੀਆ ਧਾਗੇਆ ਨਾ’ ਤੈਨੂ ਵੇ ਮੈਂ ਬੰਨੀ ਬੈਠੀ ਸੀ,

ਬੇਗਾਨੇਆ ਵਾਲੀ ਤੂ ਸਾਡੇ ਨਾਲ ਕੀਤੀ ਵੇ ,
ਐਵੇ ਤੈਨੂ ਆਪਣਾ ਮੈਂ ਮੰਨੀ ਬੈਠੀ ਸੀ
ਬੇਗਾਨੇਆ ਵਾਲੀ ਤੂ ਸਾਡੇ ਨਾਲ ਕੀਤੀ ਵੇ ,
ਐਵੇ ਤੈਨੂ ਆਪਣਾ ਮੈਂ ਮੰਨੀ ਬੈਠੀ ਸੀ

ਹਾਲੇ ਤਕ ਵੀ ਆ ਰਾਹ,
ਮੈਨੂ ਯਕੀਨ ਆਵੇ ਨਾ,
ਤੂ ਕਿਨਾ ਵੱਡਾ ਧੋਖਾ ਕੀਤਾ ਮੇਰੇ ਨਾਲ ਵੇ,
ਸੋਚੀ ਸਾਂਝੀ ਸੀ ਹਰ ਸਾਜ਼ਿਸ਼ ਤੇਰੀ,
ਮੰਨ ਗਯੀ ਮੈਂ ਤੈਨੂ ਤੂ ਕਿ ਖੇਡੀ ਚਾਲ ਵੇ,
ਵੇ ਤੂ ਲਾ ਗਯਾ ਦਿਮਾਗ ਅਸੀ ਦਿਲ ਲਾਇਆ ਸੀ,
ਵੇ ਤੂ ਲਾ ਗਯਾ ਦਿਮਾਗ ਅਸੀ ਦਿਲ ਲਾਇਆ ਸੀ,
ਮੈਂ ਸ਼ੈਤਾਨ ਨੂ ਹੀ ਐਂਵੇ ਰੱਬ ਮੰਨੀ ਬੈਠੀ ਸੀ,

ਬੇਗਾਨੇਆ ਵਾਲੀ ਤੂ ਸਾਡੇ ਨਾਲ ਕੀਤੀ ਵੇ ,
ਐਵੇ ਤੈਨੂ ਆਪਣਾ ਮੈਂ ਮੰਨੀ ਬੈਠੀ ਸੀ
ਬੇਗਾਨੇਆ ਵਾਲੀ ਤੂ ਸਾਡੇ ਨਾਲ ਕੀਤੀ ਵੇ ,
ਐਵੇ ਤੈਨੂ ਆਪਣਾ ਮੈਂ ਮੰਨੀ ਬੈਠੀ ਸੀ

ਓ ਹੋ ਹੋ ਓ ਹੋ ਹੋ ਓ ਹੋ ਹੋ
ਓ ਹੋ ਹੋ ਓ ਹੋ ਹੋ ਓ ਹੋ ਹੋ

ਸਾਬ ਤੋਂ ਜ਼ਯਾਦਾ ਮੈਂ ਨਵੀ ਤੇਰਾ ਕੀਤਾ ਸੀ,
ਮੇਰੀ ਜ਼ਿੰਦਗੀ ਦਾ ਤੂਹੀ ਕੌਡ਼ਾ ਸਚ ਵੇ,
ਨਕਲੀ ਚਮਕ ਸਾਨੂ ਲੈਕੇ ਬਿਹ ਗਯੀ,
ਮੈਂ ਹੀਰਾ ਸਾਂਝੇਯਾ ਤੂ ਸੀ ਯਾਰਾ ਕੱਚ ਵੇ,
ਤੇਰਾ ਝੂਠਾ ਏ ਜਹਾਂ ਸਾਰੇ ਯਾਰ ਨਕਲੀ,
ਤੇਰਾ ਝੂਠਾ ਏ ਜਹਾਂ ਸਾਰੇ ਯਾਰ ਨਕਲੀ,
ਸੀ ਫਰੇਬ ਤੇਰੇ ਨਾਲ ਦੁਨਿਯਾ ਜੋ ਦੇਖੀ ਸੀ,

ਬੇਗਾਨੇਆ ਵਾਲੀ ਤੂ ਸਾਡੇ ਨਾਲ ਕੀਤੀ ਵੇ ,
ਐਵੇ ਤੈਨੂ ਆਪਣਾ ਮੈਂ ਮੰਨੀ ਬੈਠੀ ਸੀ
ਬੇਗਾਨੇਆ ਵਾਲੀ ਤੂ ਸਾਡੇ ਨਾਲ ਕੀਤੀ ਵੇ ,
ਐਵੇ ਤੈਨੂ ਆਪਣਾ ਮੈਂ ਮੰਨੀ ਬੈਠੀ ਸੀ

ਹੋ ਓ ਹੋ ਓ
ਤੂ ਮੌਸਮ ਵਾਂਗੂ ਬਦਲ ਕੇ
ਸਾਨੂ ਫਸਲ ਵਾਂਗੂ ਬਰਬਾਦ ਕੀਤਾ,
ਏਸ ਕ਼ਯਾਮਤ ਦੇ ਵਕ਼ਤ ਤੋਂ ਪਿਹਲਾ,
ਮੈਂ ਤੈਨੂ ਰਬ ਜਿਨਾ ਹੀ ਯਾਦ ਕੀਤਾ,
ਹੱਦਾਂ ਹੀ ਟੱਪ ਗਯਾ ਏ ਹੁਣ ਤਾਂ ਤੂ
ਤੈਨੂ ਵੀ ਸ਼ਰਮ ਆਵੇ ਤਾਂ ਚੰਗਾ ਏ,
ਹਰ ਕੁੜੀ ਦੇ ਹੁਸਨ ਤੇ ਮਰਨ ਵਾਲਿਆਂ
ਤੁਵੀ ਮੇਰੇ ਨਾਲ ਹੀ ਮਰ ਜਾਵੇ, ਤਾਂ ਚੰਗਾ ਏ
ਤੁਵੀ ਮੇਰੇ ਨਾਲ ਹੀ ਮਰ ਜਾਵੇ, ਤਾਂ ਚੰਗਾ ਏ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Begana

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de la maison
2| symbole à droite de l'horloge
3| symbole en bas du coeur
grid grid grid
grid grid grid
grid grid grid