paroles de chanson / Ravinder Grewal parole / Tavi Nalon lyrics  | ENin English

Paroles de Tavi Nalon

Interprète Ravinder Grewal

Paroles de la chanson Tavi Nalon par Ravinder Grewal lyrics officiel

Tavi Nalon est une chanson en Pendjabi

ਜ਼ਾਲਮਾ ਜ਼ਾਲਾਦਾ ਪੂਰਾ ਜ਼ੋਰ ਲਾ ਲੇਯਾ ਅੱਗ ਡਾਹ ਕੇ ਥੱਕ ਗਏ
ਗੁਰੂ ਜੀ ਨਾ ਡੋਲੇ ਜਦੋ ਸੀਸ ਉੱਤੇ ਤੱਤੀ ਰੇਤ ਪਾ ਕ ਥੱਕ ਗਏ

ਹੱਥ ਜੋੜ ਚੰਦੂ ਕੋਲ ਜਾਕੇ ਆਖਦੇ ਜੀ ਦਰ ਸਤਕਾਰ ਨਾ
ਤਵੀ ਨਾਲੋਂ ਤੱਤੇ ਨੇ ਇਰਾਦੇ ਗੁਰੂ ਦੇ ਏਨੇ ਕਿਥੋਂ ਹਾਰ ਨਾ

ਬੈਠਾ ਆ ਹਿਮਾਲਿਆ ਦੀ ਵਾਂਗੂ ਅੱਡ ਕੇ ਭੋਰਾ ਵੀ ਨੀ ਡੋਲ ਦਾ
ਲੱਗਦਾ ਆ ਮੁਗਲਾਂ ਦੀ ਮੌਤ ਬੜਕੇ ਜਦੋ ਮੁਖੋ ਬੋਲਦਾ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਬੈਠਾ ਆ ਹਿਮਾਲਿਆ ਦੀ ਵਾਂਗੂ ਅੱਡ ਕੇ ਭੋਰਾ ਵੀ ਨੀ ਡੋਲ ਦਾ,
ਲੱਗਦਾ ਆ ਮੁਗਲਾਂ ਦੀ ਮੌਤ ਬੜਕੇ ਜਦੋ ਮੁਖੋ ਬੋਲਦਾ
ਪਤਾ ਨੀ ਕੀ ਚੌਂਦਾ ਜਿਹਨੂੰ ਸਾਡੀ ਦਿੱਤੀ ਕੋਈ ਵੀ ਚੀਜ਼ ਸਵੀਕਾਰ ਨਾ,
ਤਵੀ ਨਾਲੋਂ ਤੱਤੇ ਨੇ ਇਰਾਦੇ ਗੁਰੂ ਦੇ ਏਨੇ ਕਿਥੋਂ ਹਾਰ ਨਾ
ਤਵੀ ਨਾਲੋਂ ਤੱਤੇ ਨੇ ਇਰਾਦੇ ਗੁਰੂ ਦੇ ਏਨੇ ਕਿਥੋਂ ਹਾਰ ਨਾ
ਤਵੀ ਨਾਲੋਂ ਤੱਤੇ ਨੇ ਇਰਾਦੇ ਗੁਰੂ ਦੇ ਏਨੇ ਕਿਥੋਂ ਹਾਰ ਨਾ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਐਨੀ ਤੇਜ਼ ਅੱਗ ਨਾਲ ਫੁੱਲ ਪੱਤੇ ਰੋਟੀ ਵਾਂਗੂ ਰੜੀ ਜਾਂਦੇ
ਗੁਰੂ ਜੀ ਦੇ ਚਿਹਰੇ ਉੱਤੇ ਨੂਰ ਵਧਿਆਂ ਬਾਣੀ ਪੜ੍ਹੀ ਜਾਂਦੇ ਨੇ

ਹੋਰ ਅੱਗ ਬਾਲਤੀ ਤਾ ਔਖਾ ਹੋਜੂ ਤਪਿਆ ਏ ਸ਼ਿਅਰ ਤਾਰ ਨਾ,
ਤਵੀ ਨਾਲੋਂ ਤੱਤੇ ਨੇ ਇਰਾਦੇ ਗੁਰੂ ਦੇ ਏਨੇ ਕਿਥੋਂ ਹਾਰ ਨਾ
ਤਵੀ ਨਾਲੋਂ ਤੱਤੇ ਨੇ ਇਰਾਦੇ ਗੁਰੂ ਦੇ ਏਨੇ ਕਿਥੋਂ ਹਾਰ ਨਾ
ਤਵੀ ਨਾਲੋਂ ਤੱਤੇ ਨੇ ਇਰਾਦੇ ਗੁਰੂ ਦੇ ਏਨੇ ਕਿਥੋਂ ਹਾਰ ਨਾ

ਗੁਰੂ ਵਾਲੀ ਗੱਲ ਸੁਣ ਕੇ ਜਲਾਦਾਂ ਤੋਂ ਚੰਦੂ ਗ਼ਸ਼ ਖਾ ਗਯਾ
ਪੈਰਾ ਹੇਠੋ ਹਿੱਲ ਗਯੀ ਜ਼ਮੀਨ ਮੱਥੇ ਤੇ ਸੀ ਪਸੀਨਾ ਆ ਗਯਾ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਗੁਰੂ ਵਾਲੀ ਗੱਲ ਸੁਣ ਕੇ ਜਲਾਦਾਂ ਤੋਂ ਚੰਦੂ ਗ਼ਸ਼ ਖਾ ਗਯਾ
ਪੈਰਾ ਹੇਠੋ ਹਿੱਲ ਗਯੀ ਜ਼ਮੀਨ ਮੱਥੇ ਤੇ ਸੀ ਪਸੀਨਾ ਆ ਗਯਾ
ਜਿੱਤ ਨਾ ਓ ਸਕੇ ਪਾਪੀ ਕਦੇ ਮੰਗਲਾ ਜੋ ਜਿੱਤੇ ਕਰਤਾਰ ਨਾ
ਤਵੀ ਨਾਲੋਂ ਤੱਤੇ ਨੇ ਇਰਾਦੇ ਗੁਰੂ ਦੇ ਏਨੇ ਕਿਥੋਂ ਹਾਰ ਨਾ
ਤਵੀ ਨਾਲੋਂ ਤੱਤੇ ਨੇ ਇਰਾਦੇ ਗੁਰੂ ਦੇ ਏਨੇ ਕਿਥੋਂ ਹਾਰ ਨਾ
ਤਵੀ ਨਾਲੋਂ ਤੱਤੇ ਨੇ ਇਰਾਦੇ ਗੁਰੂ ਦੇ ਏਨੇ ਕਿਥੋਂ ਹਾਰ ਨਾ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Tavi Nalon

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Problème de connexion ?
Ouvrir un compte (gratuit)
Sélectionnez dans l'ordre suivant :
1| symbole en haut de l'oeil
2| symbole en haut de la loupe
3| symbole à gauche du coeur
grid grid grid
grid grid grid
grid grid grid