Lovely Vs Pu est une chanson en Pendjabi
ਵੇ ਮੈਂ ਕੁੜੀ ਬੜੇ ਉਚੇ ਖਾਨਦਾਨ ਦੀ
ਨਾਮ ਮਿੱਤਰਾ ਦਾ ਦੁਨੀਆਂ ਏ ਜਾਂਦੀ
ਵੇ ਮੈਂ ਕੁੜੀ ਬੜੇ ਉਚੇ ਖਾਨਦਾਨ ਦੀ
ਨਾਮ ਮਿੱਤਰਾ ਦਾ ਦੁਨੀਆਂ ਏ ਜਾਂਦੀ
ਵੇ ਮੈਂ ਮੱਖਣ ਮਾਲਿਏਆ ਵਰਗੀ
ਦੁੱਧ ਵਾਂਗੂ ਜੱਟ ਕੱਢ ਦਾ
ਵੇ ਮੈਂ lovely ਚ lovely ਚ ਪੜ ਦੀ
PU ਚ ਜੱਟ ਪੜ ਦਾ
ਵੇ ਮੈਂ lovely ਚ lovely ਚ ਪੜ ਦੀ
PU ਚ ਜੱਟ ਪੜ ਦਾ
ਵੇ ਮੈਂ lovely ਚ lovely ਚ ਪੜ ਦੀ
PU ਚ ਜੱਟ ਪੜ ਦਾ
ਓ ਮੁੰਡਾ ਬਾਰ ਲਾ ਰਹੀ ਆ ਬੱਸ ਭਾਲ ਮੈਂ
ਜਣਾ ਏ Canada ਛੱਡ ਦੇ ਸ਼ਾਇਲ ਮੈਂ
ਓ ਮੁੰਡਾ ਬਾਰ ਲਾ ਰਹੀ ਆ ਬੱਸ ਭਾਲ ਮੈਂ
ਜਣਾ ਏ Canada ਛੱਡ ਦੇ ਸ਼ਾਇਲ ਮੈਂ
ਸਾਡਾ ਦੇਸੀ ਏ ਤਰੀਕਾ ਤੂੰ ਵੀ ਸਿੱਖ ਲੈ ਸਲੀਕਾ
ਸਾਡਾ ਦੇਸੀ ਏ ਤਰੀਕਾ ਤੂੰ ਵੀ ਸਿੱਖ ਲੈ ਸਲੀਕਾ
ਸਾਡਾ ਇਥੇ ਅਮਰੀਕਾ ਘਰ ਖਾਦਾਂ ਸੋਲਾਂ ਲੀਕ
ਵੇ ਜੱਟੀ ਘਰ ਦੀ ਸ਼ਰਾਬ ਵਾਂਗੂ ਚੜ ਦੀ
ਜ਼ਹਿਰ ਵਾਂਗੂ ਜੱਟ ਚੜ ਦਾ
ਵੇ ਮੈਂ lovely ਚ lovely ਚ ਪੜ ਦੀ
PU ਚ ਜੱਟ ਪੜ ਦਾ
ਵੇ ਮੈਂ lovely ਚ lovely ਚ
ਵੇ ਮੈਂ lovely ਚ lovely ਚ
ਵੇ ਮੈਂ lovely ਚ lovely ਚ ਪੜ ਦੀ
PU ਚ ਜੱਟ ਪੜ ਦਾ
ਉਹ ਬਸ ਕਰ
ਬਾਪੂ ਮੇਰਾ ਏ ਲਿਹਾਜ ਥਾਣੇਦਾਰ ਦਾ
ਮੁੰਡਾ ਮੈਂ ਵੀ ਰਕਾਨੇ ਜ਼ੈਲਦਾਰਾ ਦਾ
ਚਲ ਚਲ ਜੈਲਦਾਰ ਆ
ਬਾਪੂ ਮੇਰਾ ਏ ਲਿਹਾਜ ਥਾਣੇਦਾਰ ਦਾ
ਮੁੰਡਾ ਮੈਂ ਵੀ ਰਕਾਨੇ ਜ਼ੈਲਦਾਰਾ ਦਾ
ਤੇਰੀ ਵੇਖੀ ਜ਼ੈਲਦਾਰੀ ਐਵੀ ਪੋਣਾ ਏ ਗਰਾਰੀ
ਤੇਰੀ ਵੇਖੀ ਜ਼ੈਲਦਾਰੀ ਐਵੀ ਪੋਣਾ ਏ ਗਰਾਰੀ
ਮੇਰੇ ਥਾਲੇ ਏ ਸਫਾਰੀ ਤੂੰ ਏ ਬੱਸ ਦੀ ਸਵਾਰੀ
ਵੇ ਮੈਂ ਹਿੱਕ ਤੇ ਪੇਰੈਂਡ ਵਾਂਗੂ ਲੜ ਦੀ
ਦਾਵੇਲੇ ਵਾਂਗੂ ਜੱਟ ਲੜ ਦਾ
ਵੇ ਮੈਂ lovely ਚ lovely ਚ ਪੜ ਦੀ
PU ਚ ਜੱਟ ਪੜ ਦਾ
ਵੇ ਮੈਂ lovely ਚ ਲਵਲੀ ਚ ਪੜ ਦੀ
ਵੇ ਮੈਂ lovely ਚ ਲਵਲੀ ਚ
ਵੇ ਮੈਂ lovely ਚ ਲਵਲੀ ਚ ਪੜ ਦੀ
PU ਚ ਜੱਟ ਪੜ ਦਾ
ਮਨ ਲੈ ਹਾਂ ਕੇ ਮੈਂ ਕਰ ਦੀ ਪੜਾਈ ਵੇ
ਸਾਰੀ ਕੁੜੀਆਂ ਚ ਮੇਰੀ ਏ ਚੜਾਈ ਵੇ
ਮਨ ਲੈ ਹਾਂ ਕੇ ਮੈਂ ਕਰ ਦੀ ਪੜਾਈ ਵੇ
ਸਾਰੀ ਕੁੜੀਆਂ ਚ ਮੇਰੀ ਏ ਚੜਾਈ ਵੇ
ਨੀ ਤੁਗਲ ਕਰੇ ਕੇਡੀ ਪਰ ਲਾ ਦਿਆਂ ਗੇ ਬੇਡੀ
ਨੀ ਤੁਗਲ ਕਰੇ ਕੇਡੀ ਪਰ ਲਾ ਦਿਆਂ ਗੇ ਬੇਡੀ
ਤੇਰੇ ਪ੍ਰੀਤ ਸਿੰਗ ਵਿਚ ਦਲੇਰੀ ਹੈ ਬਥਰੀ
ਵੇ ਤੇਰੀ ਸੁਪਲੀ ਪੈ ਯਾ ਅੱਜ ਪਰ ਦੈ
ਓ ਜੱਟ ਮੂਰੇ ਕੀ ਆਦਿ ਦੇ
ਵੇ ਮੈਂ lovely ਚ lovely ਚ ਪੜ ਦੀ
PU ਚ ਜੱਟ ਪੜ ਦਾ
ਵੇ ਮੈਂ lovely ਚ ਲਵਲੀ ਚ ਪੜ ਦੀ
ਵੇ ਮੈਂ lovely ਚ ਲਵਲੀ ਚ
ਵੇ ਮੈਂ lovely ਚ ਲਵਲੀ ਚ
PU ਚ ਜੱਟ ਪੜ ਦਾ
ਵੇ ਮੈਂ lovely ਚ ਲਵਲੀ ਚ
PU ਚ ਜੱਟ ਪੜ ਦਾ
ਵੇ ਮੈਂ lovely ਚ ਲਵਲੀ ਚ ਪੜ ਦੀ
PU ਚ ਜੱਟ ਪੜ ਦਾ
ਵੇ ਮੈਂ lovely ਚ ਲਵਲੀ ਚ ਪੜ ਦੀ
PU ਚ ਜੱਟ ਪੜ ਦਾ