paroles de chanson / SLO-FI parole / Jaani Door Gaye lyrics  | ENin English

Paroles de Jaani Door Gaye

Interprètes SLO-FIRavi Raj

Paroles de la chanson Jaani Door Gaye par SLO-FI lyrics officiel

Jaani Door Gaye est une chanson en Pendjabi

ਵਿੱਛੜ ਗਿਆ ਮੇਰੇ ਦਿਲ ਦਾ ਜਾਣੀ
ਤੇ ਮੈਂ ਕੱਖਾਂ ਵਾਂਗਰ ਰੁਲ ਗਈ
ਫੁੱਲਾਂ ਨਾਲੋਂ ਨਾਜ਼ੁਕ ਜਿੰਦੜੀ
ਮੇਰੀ ਵਿਚ ਕੰਡਿਆਂ ਦੇ ਖੁਲ ਗਈ
ਗ਼ਮ ਸੱਜਣਾ ਦੇ ਮਾਰ ਮੁਕਾਇਆ
ਤੇ ਮੈਂ ਅਥਰੂ ਬਣ ਕੇ ਡੁਲ ਗਈ
ਇਕ ਮਾਹੀਆ ਤੇਰੀ ਯਾਦ ਨਾ ਭੁਲਦੀ
ਬਾਕੀ ਹਰ ਸ਼ੈ ਜੱਗ ਦੀ ਭੁਲ ਗਈ
ਇੰਜ ਵਿੱਛੜੇ ਮੁੜ ਨੀ ਆਏ
ਇੰਜ ਵਿੱਛੜੇ ਮੁੜ ਨੀ ਆਏ
ਮੁੜ ਨੀ ਆਏ
ਜਾਣੀ ਦੂਰ ਗਏ
ਇੰਜ ਵਿੱਛੜੇ ਮੁੜ ਨੀ ਆਏ
ਮੁੜ ਨੀ ਆਏ
ਜਾਣੀ ਦੂਰ ਗਏ
ਕੋਈ ਜਲਦੀ ਮੋੜ ਲਿਆਏ
ਜਾਣੀ ਦੂਰ ਗਏ, ਦੂਰ ਗਏ
ਇੰਜ ਵਿਛਡੇ ਮੁੜ ਨਈ ਆਏ
ਜਾਣੀ ਦੂਰ ਗਏ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Jaani Door Gaye

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Alerte: question de sécurité chargée trop de fois, veuillez réessayer dans quelques dizaines de minutes...