paroles de chanson / Zohaib Amjad parole / Bewafa lyrics  | ENin English

Paroles de Bewafa

Interprètes Zohaib AmjadDr.Zeus

Paroles de la chanson Bewafa par Zohaib Amjad lyrics officiel

Bewafa est une chanson en Pendjabi

Zohaib Amjad
ਤੂੰ ਕਿਥੀ ਬੇਵਫਾਈ ਸੱਜਣਾ
ਤੈਨੂੰ ਮਿਲੇ ਨਾ ਵਫ਼ਾ
ਮੈਂ ਤੇਰੇ ਨਾਲ ਲਈ ਸੱਜਣਾ
ਮੇਰੀ ਐਸੀ ਖਾਤਾ
ਜੋ ਕਿਥੈ ਮੇਰੇ ਨਾਲ ਤੂੰ ਪਾਵੇਂਗਾ
ਤੇ ਦੁਨੀਏ ਤੇ ਤੂੰ ਜਿੱਥੇ ਜਾਵੇਂਗਾ
ਜੋ ਕਿਥੈ ਮੇਰੇ ਨਾਲ ਤੂੰ ਪਾਵੇਂਗਾ
ਤੇ ਦੁਨੀਏ ਤੇ ਤੂੰ ਜਿੱਥੇ ਜਾਵੇਂਗਾ
ਦੱਸਿਗੀ ਤਨਹਾਇ ਸੱਜਣਾ
ਤੈਨੂੰ ਬਣਕੇ ਸਜ਼ਾ
ਮੈਂ ਤੇਰੇ ਨਾਲ ਲਈ ਸੱਜਣਾ
ਮੇਰੀ ਐਸੀ ਖਾਤਾ

ਯਾਦਾਂ ਵਾਲੇ ਬੂਹੇ ਅੱਖੀਆਂ ਨੇ ਖੋਲ੍ਹੇ
ਵਸਦੇ ਨੇ ਨੈਣਾ ਦੁਨੀਆਂ ਤੋਂ ਓਹਲੇ
ਤਾਨੇ ਤੇਰੇ ਨਾਮ ਦੇ ਦੀਦਾ ਐ ਜ਼ਮਾਨਾ
ਗੁਜ਼ਰੇ ਕੀ ਦਿਲ ਤੇ ਇਕ ਮੈਂ ਹੀ ਜਾਣਾ
ਤੋੜੜਿਆ ਜੋ ਦਿਲ ਤੂੰ ਮੇਰਾ
ਤੇ ਕੰਬ ਗਈ ਖੁਦਾਈ ਸੱਜਣਾ
ਮੇਰਾ ਰੱਬ ਹੈ ਗਵਾਹ
ਮੈਂ ਤੇਰੇ ਨਾਲ ਲਈ ਸੱਜਣਾ
ਮੇਰੀ ਐਸੀ ਖਤਾ

ਲੇਖਾਂ ਤੇ ਕਿਸੇ ਦਾ
ਵਸਦੇ ਨਈ ਜਾਂਦਾਂ
ਕਰਨਾ ਸੀ ਵੱਖ ਤਾਂ
ਸਾਨੂ ਨਾ ਮਿਲਾਂਦਾ
ਸੋਚਣ ਕਦੇ ਬਹਿਕੇ
ਰੱਬਾ ਜੇ ਤੂੰ ਚਾਉਂਦਾ
ਕਦੀ ਵੀ ਉਹ ਮੈਨੂੰ
ਛੱਡਕੇ ਨਾ ਜਾਦਾ
ਤੇਰੀਆਂ ਤਾਂ ਤੈਨੂੰ ਹੀ ਪਤਾ
ਤੂੰ ਦੁਨੀਆਂ ਬਣਾਈ ਓ ਰੱਬਾ
ਕਰ ਜੋ ਤੇਰੀ ਰਜ਼ਾ
ਮੈਂ ਤੇਰੇ ਉੱਤੇ ਪਈ ਓ ਰੱਬਾ
ਤੇਰਾ ਜੋ ਫੈਸਲਾ
ਜੋ ਹੋਇਆ ਮੇਰੇ ਨਾਲ ਮੈਂ ਸੇ ਲਾਂਗਾ
ਜੇ ਰੋਵੇਂ ਕੱਢਦੇ ਦਿਲ ਤੈਨੂੰ ਕੇ ਲਾਂਗਾ
ਤੂੰ ਦੁਨੀਆਂ ਬਣਾਈ ਓ ਰੱਬਾ
ਕਰ ਜੋ ਤੇਰੀ ਰਜ਼ਾ
ਮੈਂ ਤੇਰੇ ਉੱਤੇ ਪਈ ਓ ਰੱਬਾ
ਤੇਰਾ ਜੋ ਫੈਸਲਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: MUJAHID KHAN, NUSRAT FATEH ALI KHAN, PURNAM ALLAHABADI
Copyright: Royalty Network, Songtrust Ave

Commentaires sur les paroles de Bewafa

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite du pouce en l'air
2| symbole à gauche de la loupe
3| symbole à droite du cadenas
grid grid grid
grid grid grid
grid grid grid