paroles de chanson / Kuldeep Manak parole / Mirza Yar Bulaonda Tera lyrics  | ENin English

Paroles de Mirza Yar Bulaonda Tera

Interprète Kuldeep Manak

Paroles de la chanson Mirza Yar Bulaonda Tera par Kuldeep Manak lyrics officiel

Mirza Yar Bulaonda Tera est une chanson en Pendjabi

ਤੂ ਮਾਸੀ ਬਿਬੋ ਨੀ, ਲੇ ਜਾ ਇਕ ਸੁਨੇਹਾ ਮੇਰਾ
ਜਾ ਕਿਹ ਦੇ ਸਾਹਿਬਾ ਨੂ, ਮਿਰਜ਼ਾ ਯਾਰ ਬੁਲੌਂਦਾ ਤੇਰਾ

ਗੱਲ ਕਰਮੂ ਬਾਹਮਣ ਨੂ, ਡਾਨਬਾਨੋ ਜੱਟ ਬੁਲਾਯਾ
ਮੈਨੂ ਸੱਦ ਜੱਟੀ ਨੇ, ਬਕੀ ਲੇ ਸਿਯਲਣ ਨੂੰ ਮੈਂ ਆਯਾ
ਖੀਵੇ ਦੀ ਧੀ ਬਾਜੋ, ਮੈਨੂ ਦਿੱਸਦਾ ਜੱਗ ਹਨੇਰਾ
ਜਾ ਕਿਹ ਦੇ ਸਾਹਿਬਾ ਨੂ, ਜੱਟੀਏ ਯਾਰ ਆ ਗਯਾ ਤੇਰਾ

ਘਰ ਸੱਦ ਕੇ ਆਪਣੇ ਨੀ, ਮਾਸੀ ਗੱਲਾਂ ਅੱਜ ਕਰਾ ਦੇ
ਹੋ ਗਈ ਮੁੱਦਤ ਮਿਲ੍ਯਣ ਨੂ, ਜੱਟੀ ਨੂ ਦੋ ਪਲ ਕੋਲ ਬਹਾ ਦੇ
ਖੇਵੈਣ ਬੋਲ ਕੇ ਦੱਸਾਂ ਨੀ, ਆਓਂਦਾ ਰੰਨ ਦਾ ਪ੍ਯਾਰ ਬਥੇਰਾ
ਜਾ ਕਿਹ ਦੇ ਸਾਹਿਬਾ ਨੂ, ਮਿਰਜ਼ਾ ਯਾਰ ਬੁਲੌਂਦਾ ਤੇਰਾ

ਲੇ ਜਾਣੀ ਚੰਦੜਾ ਨੇ, ਤਰਕਾਯ ਪੜ੍ਹ ਤੂ ਨੱਕਾਹ ਨੀ ਕ਼ਾਜ਼ੀ
ਜੱਟ ਮਿਰਜ਼ਾ ਖਰ੍ਲਣ ਦਾ, ਮਾਸੀ ਜਿੱਤ ਕੇ ਹਰ ਗਯਾ ਨੀ ਬਾਜ਼ੀ
ਝਾਂਗ ਦੁਸ਼ਮਣ ਜਾਪੇ ਨੀ, ਬੇੜੀ ਬਣ ਗਯਾ ਚਾਰ ਚਾਫੇਰਾ
ਜਾ ਕਿਹ ਦੇ ਸਾਹਿਬਾ ਨੂ, ਜੱਟੀਏ ਯਾਰ ਆ ਗਯਾ ਤੇਰਾ

ਅੱਜ ਤਕ ਜੋ ਮੇਰੀ ਸੀ, ਹੋ ਜੁ ਹੋਰ ਕਿੱਸੇ ਦੀ ਪਲ ਨੂ
ਤਰਸੁ ਮੈ ਮੁਹ ਦੇਖਨ ਨੂ, ਮਾਸੀ ਮੈਂ ਸਾਹਿਬਾ ਦਾ ਕਲ ਨੂ
ਗੱਲਾਂ ਹੋਵਾਂ ਜਲਾਲ ਦੀ, ਦੇਵਡ਼ਾ ਫਿਰੇ ਡੋਲਦਾ ਜਿਹੜਾ
ਜਾ ਕਿਹ ਦੇ ਸਾਹਿਬਾ ਨੂ, ਜੱਟੀਏ ਯਾਰ ਆ ਗਯਾ ਤੇਰਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: CHARANJIT AHUJA, HARDEV DILGIR
Copyright: Royalty Network

Commentaires sur les paroles de Mirza Yar Bulaonda Tera

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Alerte: question de sécurité chargée trop de fois, veuillez réessayer dans quelques dizaines de minutes...