song lyrics / AmarSingh Chamkila / Baba Tera Nankana lyrics  | FRen Français

Baba Tera Nankana lyrics

Performers AmarSingh ChamkilaAmarjot

Baba Tera Nankana song lyrics by AmarSingh Chamkila official

Baba Tera Nankana is a song in Panjabi

ਜਬਰ ਜ਼ੁਲਮ ਦੀ ਜ਼ਾਲਿਮਾਂ ਨੇ ਹੱਦ ਮੁਕਾਈ
ਹੋਏ ਪਿਆਸੇ ਖ਼ੂਨ ਦੇ ਬਈ ਭਾਈ ਭਾਈ
ਕੀਤੀ ਇਲਤ ਫਰੰਗੀਆਂ ਕੀ ਵਰਤਿਆ ਭਾਣਾ
ਓ ਸਾਥੋਂ ਬਾਬਾ ਖੋ ਲਿਆ ਤੇਰਾਂ ਨਨਕਾਣਾ
ਓ ਸਾਥੋਂ ਬਾਬਾ ਖੋ ਲਿਆ ਤੇਰਾਂ ਨਨਕਾਣਾ

ਤੂੰ ਹਿੰਦੂ ਤੇ ਮੁਸਲਮਾਨ ਸੀ ਹਿੱਕ ਨਾਲ ਲਾਉਂਦਾ
ਇਕੋ ਰਾਮ ਰਹੀਮ ਨੇ ਗੱਲ ਬਹਿ ਸਮਝੌਦਾ
ਰਸਤੇ ਵੱਖੋ ਵੱਖਰੇ ਪਰ ਇਕ ਟਿਕਾਣਾ
ਓ ਸਾਥੋਂ ਬਾਬਾ ਖੋ ਲਿਆ ਤੇਰਾਂ ਨਨਕਾਣਾ
ਹੋ ਸਾਥੋਂ ਬਾਬਾ ਖੋ ਲਿਆ ਤੇਰਾਂ ਨਨਕਾਣਾ

ਇੱਥੇ ਬਾਬਾ ਵਰਤੀਆਂ ਬੜੀਆਂ ਤਕਦੀਰਾਂ
ਧਰਤੀ ਖੁਕ ਪੰਜਾਬ ਦੀ ਹੋਈ ਭੱਜ ਕੇ ਲੀਰਾਂ
ਭਾਂਡਾ ਟਿੰਡਾ ਵੰਡ ਕੇ ਲੈ ਗਿਆ ਘਰਾਣਾ
ਓ ਸਾਥੋਂ ਬਾਬਾ ਖੋ ਲਿਆ ਤੇਰਾਂ ਨਨਕਾਣਾ
ਓ ਸਾਥੋਂ ਬਾਬਾ ਖੋ ਲਿਆ ਤੇਰਾਂ ਨਨਕਾਣਾ

ਇੱਥੇ ਭਾਈ ਬਣ ਗਏ ਨੇ ਭਾਇਆ ਦੇ ਵੈਰੀ
ਕੌੜੇ ਰਾਕਸ਼ ਜੇ ਜੰਮ ਗਏ ਕਈ ਵਾਲੀ ਕਟਾਰੀ
ਹੋ ਚੋਰ ਨੇ ਗੱਲ ਪਾ ਲਿਆ ਸਾਧ ਦਾ ਬਾਣਾ
ਸਾਥੋਂ ਬਾਬਾ ਖੋ ਲਿਆ ਤੇਰਾਂ ਨਨਕਾਣਾ
ਓ ਸਾਥੋਂ ਬਾਬਾ ਖੋ ਲਿਆ ਤੇਰਾਂ ਨਨਕਾਣਾ

ਪਾਣੀ ਵੰਡ ਲਏ ਜਾਲਾਮਾਂ ਧਰਤੀ ਮਾਂ ਰੋਈ
ਅੱਖੀਂ ਆਕੇ ਤੱਕ ਲੈ ਦੁਨੀਆਂ ਅੱਧਮੋਹੀ
ਸੱਚ ਚਮਕੀਲੇ ਆਖਤਾ ਸੀਵੇਆਂ ਮਰ ਜਾਣਾ .
ਓ ਸਾਥੋਂ ਬਾਬਾ ਖੋ ਲਿਆ ਤੇਰਾਂ ਨਨਕਾਣਾ
ਓ ਸਾਥੋਂ ਬਾਬਾ ਖੋ ਲਿਆ ਤੇਰਾਂ ਨਨਕਾਣਾ
ਓ ਸਾਥੋਂ ਬਾਬਾ ਖੋ ਲਿਆ ਤੇਰਾਂ ਨਨਕਾਣਾ
ਓ ਸਾਥੋਂ ਬਾਬਾ ਖੋ ਲਿਆ ਤੇਰਾਂ ਨਨਕਾਣਾ
ਓ ਸਾਥੋਂ ਬਾਬਾ ਖੋ ਲਿਆ ਤੇਰਾਂ ਨਨਕਾਣਾ
Lyrics copyright : legal lyrics licensed by Lyricfind.
No unauthorized reproduction of lyric.

Comments for Baba Tera Nankana lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Warning: too many tries, please re-try in a few minutes...