song lyrics / Manpreet Singh / Kise Da Pyaar lyrics  | FRen Français

Kise Da Pyaar lyrics

Performer Manpreet Singh

Kise Da Pyaar song lyrics by Manpreet Singh official

Kise Da Pyaar is a song in Panjabi

ਹਾਂ ਆ ਹਾਂ ਆ ਹਾਂ ਆ
ਹਾਂ ਆ ਹਾਂ ਆ ਹਾਂ ਆ

ਕਿਸੇ ਦਾ ਪਿਆਰ ਪਾਵਨ ਨੂ
ਕਿਸੇ ਦਾ ਪਿਆਰ ਪਾਵਨ ਨੂ
ਭਲਾ ਕੋਈ ਕਿ ਨਹੀ ਕਰਦਾ
ਓ ਪਰਬਤ ਭੋਰ ਦਿੰਦਾ ਹੈ
ਪਰਬਤ ਭੋਰ ਦਿੰਦਾ ਹੈ
ਓ ਪਰਬਤ ਭੋਰ ਦਿੰਦਾ ਹੈ
ਓ ਰੀਝਾਂ ਹੀ ਨਹੀ ਕਰਦਾ
ਕਿਸੇ ਦਾ ਪਿਆਰ ਪਾਵਨ ਨੂ
ਪਿਆਰ ਪਾਵਨ ਨੂ
ਕਿਸੇ ਦਾ ਪਿਆਰ ਪਾਵਨ ਨੂ

ਓ ਲਿਖਦਾ ਐ ਕਾਸ਼ਨੀ ਚਿਠੀਆਂ
ਹਵਾ ਦੇ ਵਰਕਿਆਂ ਉੱਤੇ
ਵਰਕਿਆਂ ਉੱਤੇ
ਓ ਲਿਖਦਾ ਐ ਕਾਸ਼ਨੀ ਚਿਠੀਆਂ
ਹਵਾ ਦੇ ਵਰਕਿਆਂ ਉੱਤੇ
ਮੇਰੇ ਨਾਲ ਬੋਲਦਾ ਵੀ ਨਹੀ
ਮੇਰੇ ਨਾਲ ਬੋਲਦਾ ਵੀ ਨਹੀ
ਤੇ ਨਫਰਤ ਵੀ ਨਹੀ ਕਰਦਾ
ਕਿਸੇ ਦਾ ਪਿਆਰ ਪਾਵਨ ਨੂ
ਭਲਾ ਕੋਈ ਕਿ ਨਹੀ ਕਰਦਾ
ਕਿਸੇ ਦਾ ਪਿਆਰ ਪਾਵਨ ਨੂ

ਲਪੇਟਾ ਰੇਸ਼ਮਾ ਅੰਦਰ ਵੇ ਤੇਰੇ ਐਬ ਵੀ ਸੋਹਣੇ
ਵੇ ਤੇਰੇ ਐਬ ਵੀ ਸੋਹਣੇ
ਲਪੇਟਾ ਰੇਸ਼ਮਾ ਅੰਦਰ ਵੇ ਤੇਰੇ ਐਬ ਵੀ ਸੋਹਣੇ
ਜਯੋ ਚੰਨ ਦੇ ਦਾਗ ਧੋਵਣ ਨੂੰ
ਜਯੋ ਚੰਨ ਦੇ ਦਾਗ ਧੋਵਣ ਨੂੰ
ਕਿਸੇ ਦਾ ਜੀ ਨਹੀਂ ਕਰਦਾ
ਕਿਸੇ ਦਾ ਪਿਆਰ ਪਾਵਨ ਨੂ
ਭਲਾ ਕੋਈ ਕਿ ਨਹੀ ਕਰਦਾ
ਕਿਸੇ ਦਾ ਪਿਆਰ ਪਾਵਨ ਨੂ

ਹਵਾਵਾ ਸੁਨ ਹੋ ਜਾਵਣ
ਜ੍ਦੋ ਤੂ ਸਾਮਨੇ ਔਨਾਂ ਐ
ਜ੍ਦੋ ਤੂ ਸਾਮਨੇ ਔਨਾਂ ਐ
ਹਵਾਵਾ ਸੁਨ ਹੋ ਜਾਵਣ
ਜ੍ਦੋ ਤੂ ਸਾਮਨੇ ਔਨਾਂ ਐ
ਜ਼ਮੀ ਤੇ ਪੈਰ ਨਹੀ ਲਗਦੇ
ਜ਼ਮੀ ਤੇ ਪੈਰ ਨਹੀ ਲਗਦੇ
ਤੇ ਧੁੱਪ ਵਿਚ ਮੀਂਹ ਜਯਾ ਵਰਦਾ
ਕਿਸੇ ਦਾ ਪਿਆਰ ਪਾਵਨ ਨੂ
ਭਲਾ ਕੋਈ ਕਿ ਨਹੀ ਕਰਦਾ
ਕਿਸੇ ਦਾ ਪਿਆਰ ਪਾਵਨ ਨੂ
ਕਿਸੇ ਦਾ ਪਿਆਰ ਪਾਵਨ ਨੂ

ਇਸ਼੍ਕ਼ ਅਸਮਾਨ ਵਰਗਾ ਹੈ
ਜੋ ਨੀਲਾ ਕੇਸਰੀ ਹੁੰਦਾ ਐ
ਇਸ਼੍ਕ਼ ਅਸਮਾਨ ਵਰਗਾ ਹੈ
ਜੋ ਨੀਲਾ ਕੇਸਰੀ ਹੁੰਦਾ ਐ
ਤਵੀ ਤੇ ਬੈਠ ਜਾਂਦਾ ਹੈ
ਤਵੀ ਤੇ ਬੈਠ ਜਾਂਦਾ ਹੈ
ਤੇ ਉੱਪਰੋ ਸੀ ਨਹੀ ਕਰਦਾ
ਕਿਸੇ ਦਾ ਪਿਆਰ ਪਾਵਨ ਨੂ
ਭਲਾ ਕੋਈ ਕਿ ਨਹੀ ਕਰਦਾ
ਕਿਸੇ ਦਾ ਪਿਆਰ ਪਾਵਨ ਨੂ

ਮਿਲਾਂਗੇ ਤਾਰੀਆਂ ਓਹਲੇ (ਹੋ ਹੋ ਹੋ)
ਜ਼ਮੀਨਾ ਟੱਪ ਕੇ ਆਪਾ (ਹੋ ਹੋ ਹੋ)
ਮਹੋਬਤ ਕ਼ੈਦ ਨਹੀ ਹੁੰਦੀ (ਹੋ ਹੋ ਹੋ)
ਤੇ ਸੁਚਾ ਇਸ਼੍ਕ਼ ਨਹੀ ਮਾਰਦਾ (ਹੋ ਹੋ ਹੋ)
ਕਿਸੇ ਦਾ ਪਿਆਰ ਪਾਵਨ ਨੂ (ਹੋ ਹੋ ਹੋ)
ਭਲਾ ਕੋਈ ਕਿ ਨਹੀ ਕਰਦਾ (ਹੋ ਹੋ ਹੋ)
Lyrics copyright : legal lyrics licensed by Lyricfind.
No unauthorized reproduction of lyric.

Comments for Kise Da Pyaar lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Warning: too many tries, please re-try in a few minutes...