song lyrics / Prabh Gill / Mehak Teri lyrics  | FRen Français

Mehak Teri lyrics

Performers Prabh GillNeha Thakur

Mehak Teri song lyrics by Prabh Gill official

Mehak Teri is a song in Panjabi

ਮਹਿਕ ਤੇਰੀ ਮੈਨੂੰ
ਮਹਿਕ ਤੇਰੀ ਮੈਨੂੰ
ਆਉਣ ਲੱਗੀ ਫੁੱਲਾਂ ਚੋਂ
ਲੱਗਦੇ ਲਫਜ ਨਵਾਜਾ ਵਰਗੇ
ਸਬ ਤੇਰਿਆ ਬੁੱਲ੍ਹਾ ਚੋਂ
ਤੇਰੇ ਬਿਨ ਤੇਰੇ ਬਿਨ
ਪਲ ਵੀ ਮੇਰਾ ਨਹੀਂ ਸਰਦਾ
ਗੱਲਾਂ ਨੀ ਮੈਂ ਤੇਰੀ ਆ
ਸੁਣਦਾ ਜਾਵਾਂ ਜੀ ਕਰਦਾ
ਗੱਲਾਂ ਨੀ ਮੈਂ ਤੇਰੀ ਆ
ਸੁਣਦਾ ਜਾਵਾਂ ਜੀ ਕਰਦਾ

ਇਕ ਹੋਇਆ ਤੇਰੇ ਭੋਲੇ ਪਨ ਤੇ
ਇਕ ਤੇਰੇ ਨਾਲ ਪਿਆਰ ਹੋਇਆ
ਪਹਿਲੀ ਵਾਰੀ ਹੋਇਆ ਐ ਕੇ
ਦਿਲ ਕਹਿਣੇ ਤੋ ਬਹਾਰ ਹੋਇਆ
ਹਾਰ ਗਏ ਸਾਦਗੀਆਂ ਤੇ
ਕਰਦਾ ਵੀ ਤੇ ਕੀ ਕਰਦਾ
ਗੱਲਾਂ ਨੀ ਮੈਂ ਤੇਰੀ ਆ
ਸੁਣਦਾ ਜਾਵਾਂ ਜੀ ਕਰਦਾ
ਗੱਲਾਂ ਨੀ ਮੈਂ ਤੇਰੀ ਆ
ਸੁਣਦਾ ਜਾਵਾਂ ਜੀ ਕਰਦਾ

ਖੁਦ ਨਾਲੋਂ ਵੱਧ
ਇਤਬਾਰ ਹੋਈ ਜਾਂਦਾ ਐ
ਦਿਲ ਤੇਰੇ ਹਾਸੇ ਦਾ
ਸ਼ਿਕਾਰ ਹੋਈ ਜਾਂਦਾ ਐ
ਰੋਕਾ ਜਜਬਾਤ ਕਿਵੇਂ
ਸਮਜ ਨੀ ਆਉਂਦਾ ਮੈਨੂੰ
ਜਿੰਨੀ ਵਾਰੀ ਵੇਖਾ ਮੈਨੂੰ
ਪਿਆਰ ਹੋਈ ਜਾਂਦਾ ਐ
ਪਿਆਰ ਹੋਈ ਜਾਂਦਾ ਐ

ਚੁੰਨੀ ਦਾ ਨਾ ਪਰਦਾ ਕਰ ਤੇ
ਦੇਖ ਲੈਣ ਦੇ ਚੇਹਰਾ ਨੀ
ਰੱਬ ਨਾਲ ਮੈਨੂੰ ਖਾਸ ਹੀ ਰਿਸ਼ਤਾ
ਲੱਗਦਾ ਤੇਰਾ ਮੇਰਾ ਨੀ
ਜਦੋਂ ਤੱਕ ਵੇਖ ਲਵਾਂ ਨਾ
ਮੇਰਾ ਦਿਨ ਵੀ ਨਹੀਂ ਚੜਦਾ
ਗੱਲਾਂ ਨੀ ਮੈਂ ਤੇਰੀ ਆ
ਸੁਣਦਾ ਜਾਵਾਂ ਜੀ ਕਰਦਾ
ਗੱਲਾਂ ਨੀ ਮੈਂ ਤੇਰੀ ਆ
ਸੁਣਦਾ ਜਾਵਾਂ ਜੀ ਕਰਦਾ
Lyrics copyright : legal lyrics licensed by Lyricfind.
No unauthorized reproduction of lyric.

Comments for Mehak Teri lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the camera
2| symbol at the bottom of the star
3| symbol at the top of magnifying glass
grid grid grid
grid grid grid
grid grid grid