paroles de chanson / Dalip Shekhawat parole / Levels lyrics  | ENin English

Paroles de Levels

Interprète Dalip Shekhawat

Paroles de la chanson Levels par Dalip Shekhawat lyrics officiel

Levels est une chanson en Pendjabi

ਉਹ ਦਿਲ ਦਾ ਨਹੀਂ ਮਾੜਾ
ਉਹ Broke As Fuck ਨੇ ਹਾਣ ਦੀਏ
Lifetime ਦੀ Pension ਮੰਗਦੇ ਨੇ
ਮਾੜੀ ਜਨਾਨੀ ਵਾਂਗੂ ਨੀ
ਸਾਲੇ ਮੈਥੋਂ attention ਮੰਗਦੇ ਨੇ
ਬਿਨਾਂ ਗੱਲੋਂ ਵਿੱਚ ਆਉਣਾ ਚਾਉਂਦੇ
ਸਾਡੇ Rival ਦੇ ਨੀ ਹਾਣ ਦੀਏ
ਤੂੰ ਜਿੰਨਾ ਨਾਲ Compare ਕਰੇ
ਸਾਡੇ Level ਦੇ ਨੀ ਹਾਣ ਦੀਏ
ਜਿੰਨਾ ਨਾਲ Compare ਕਰੇ
ਸਾਡੇ Level ਦੇ ਨੀ ਹਾਣ ਦੀਏ

ਐਥੇ ਕਿਹੜਾ ਕਿੰਨੇ ਜੋਗਾ ਏ
ਸਭ ਜਾਤ ਜਾਣਦਾ ਛੱਕਿਆਂ ਦੀ
ਉਂਝ ਮਾਝੇ ਦੇ ਜੱਟ ਬਣਦੇਆ
ਕੁਝ Copy ਬਣਦੇ ਯੱਕਿਆਂ ਦੀ
ਹੋ ਭੁੱਲ ਜਾਂਦੇ ਪਰ ਕੁਝ ਨਈਂ ਮੂਹਰੇ
Devil ਦੇ ਨੀ ਹਾਣ ਦੀਏ
ਤੂੰ ਜਿੰਨਾ ਨਾਲ Compare ਕਰੇ
ਸਾਡੇ Level ਦੇ ਨੀ ਹਾਣ ਦੀਏ
ਜਿੰਨਾ ਨਾਲ Compare ਕਰੇ
ਸਾਡੇ Level ਦੇ ਨੀ ਹਾਣ ਦੀਏ
ਸ਼ੇਖਾਵਤ on the beat
ਹੋ ਪਿਠ ਉੱਤੇ ਤਾਂ ਬਹੁਤ ਬੋਲਦੇ
ਮੂੰਹ ਤੇ ਕਹਿਣੋ ਸੰਗਦੇ ਨੇ
ਮੈਂ ਰੋਟੀ ਪਾਇਆ ਜਿੰਨਾ ਨੂੰ
ਅੱਜ ਵਿਰਸੇ ਦੇ ਪੈਸੇ ਮੰਗਦੇ ਨੇ
ਹੋ ਸਾਨੂੰ ਮਾੜਾ ਚੰਗਾ ਬੋਲਕੇ
ਬੀਫ ਚਲਾ ਲੈ ਕਈਆਂ ਨੇ
ਜਰਦਿਆਂ ਵੱਡੀਆਂ ਲਾਕੇ ਫੋਟੋਆਂ
ਗੀਤ ਚਲਾ ਲਈ ਕਈਆਂ ਨੇ
ਲੀਲੀਆਂ ਫੀਲੀਆਂ ਚਿੰਟੂ ਕਹਿੰਦੀ
ਪੈਰ ਪੈਰ ਤੇ ਵਿੱਕਦੇ ਨੇ
ਨਿਤ ਨਵਾਂ ਕੋਈ ਖਸਮ ਨੇ ਕਰਦੇ
ਇਕ ਤੇ ਕਿਥੇ ਟਿੱਕਦੇ ਨੇ
ਹੋ ਸਾਡੇ ਬਾਰੇ Shit talk'ਆਂ
ਤੇ ਸਾਡੇ ਕੋਲ ਹੀ ਸਿੱਖਦੇ ਨੇ
ਅੱਜ ਵੀ ਜੇ ਕੋਈ ਪਿਯੋ ਪੁੱਛਦਾ
ਤਾਂ ਨਾਮ ਸਿੱਧੂ ਦਾ ਲਿਖਦੇ ਨੇ
ਹੋ Paid Collaban ਕਰਕੇ
ਚੋਬਰ ਕਰਦਾ ਨਹੀਓ ਚੌੜ ਕੁੜੇ
Solo ਡੋਲੋ Move ਕਰੇ
ਤੇ ਬਣਦੇ ਦੇਖਾਂ ਕੌਣ ਕੁੜੇ
No Name ਤੇ Brand Value
ਦੱਸਣ ਦੀ ਕੋਈ ਲੋੜ ਨਹੀਂ
ਆਥਣੇ Ep ਛੱਡੀ ਸੀਂ
ਤੇ ਤੜਕੇ ਸੇ Billboard ਕੁੜੇ

ਤੜਕੇ ਸੇ Billboard ਕੁੜੇ
ਤੜਕੇ ਸੇ Billboard ਕੁੜੇ

ਹੋ ਨਹੀਂ ਜਿੰਨਾ ਨੂੰ ਮੇਰੀ Hustle ਪਤਾ
ਓਹਨਾ ਬਾਦ ਉੱਡਕੇ ਆਇਆ ਹਾ
ਇਹ ਜਾਕੇ Canada ਸ਼ੁਕਰ ਦੇ
ਮੈਂ ਓਥੋਂ ਹੀ ਮੁੜ ਕੇ ਆਇਆ ਹਾਂ
ਅੱਜ ਵੀ Topic Talk ਦਾ Sidhu
ਵਿੱਚ ਮਹਿਫ਼ਿਲ ਦੇ ਨੀ ਹਾਂ ਦੀਏ
ਤੂੰ ਜਿੰਨਾ ਨਾਲ Compare ਕਰੇ
ਸਾਡੇ Level ਦੇ ਨੀ ਹਾਣ ਦੀਏ
ਜਿੰਨਾ ਨਾਲ Compare ਕਰੇ
ਸਾਡੇ Level ਦੇ ਨੀ ਹਾਣ ਦੀਏ

ਸਾਡਾ ਭਰਾ 5911
5911 5911 ਹੀ ਰਹਿੰਦਾ ਮੈਂ ਇਕ ਗੱਲ ਕਹਿੰਦਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Levels

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Alerte: question de sécurité chargée trop de fois, veuillez réessayer dans quelques dizaines de minutes...