paroles de chanson / Dalip Shekhawat parole / Vail lyrics  | ENin English

Paroles de Vail

Interprète Dalip Shekhawat

Paroles de la chanson Vail par Dalip Shekhawat lyrics officiel

Vail est une chanson en Pendjabi

Mr. Pendu!

ਹੋ ਇਕ ਖਾਵਾਂ ਕਾਲੀ ਦੂਜਾ
ਹੋ ਇਕ ਖਾਵਾਂ ਕਾਲੀ
ਦੂਜਾ Top ਤੇ Weapon
ਤੀਜਾ ਜੱਟ ਹੁਸਨਾ ਦਾ ਕਯਲ ਏ
ਹੋ 2-4 ਗੱਬਰੂ ਨੂ ਵੈਲ ਏ
ਹੋ ਯਾਰਾਂ ਦਿਆ ਯਾਰੀਆਂ ਨੂ ਪਿਹਲ ਏ
2-4 ਗੱਬਰੂ ਨੂ ਵੈਲ ਏ
ਜੱਟਾ ਯਾਰਾਂ ਦਿਆ ਯਾਰੀਆਂ ਨੂ ਪਿਹਲ ਏ
ਹੋ ਪਤਾ ਨਹੀ ਆਵਾਜ਼ ਕਦੋਂ ਵੱਜ ਜਾਏ
ਸਾਡੀ ਯਮਰਾਜ ਕੋਲੇ ਲੱਗੀ File ਏ
ਹੋ 2-4 ਗੱਬਰੂ ਨੂ ਵੈਲ ਏ
ਜੱਟਾ ਯਾਰਾਂ ਦਿਆ ਯਾਰੀਆਂ ਨੂ ਪਿਹਲ ਏ
2-4 ਗੱਬਰੂ ਨੂ ਵੈਲ ਏ
ਜੱਟਾ ਯਾਰਾਂ ਦਿਆ ਯਾਰੀਆਂ ਨੂ ਪਿਹਲ ਏ
2-4 ਗੱਬਰੂ ਨੂ
2-4 ਗੱਬਰੂ ਨੂ

ਹੋ ਪ੍ਗ’ਆਂ ਚ ਬੇਹਿਕੇ ਸੱਤੇ ਲੌਂ ਬੀਬਿਆ
ਨਾਲ ਮੇਰੇ ਬੇਹਨਾ ਕਿੰਨੇ ਖੱਬੀ ਸੀਟ ਤੇ
ਗੇਹਦੀ ਰੂਟ ਉੱਤੇ ਕਾਲੀ ਤਾਰ ਘੁੱਮਦੀ
ਚੱਲੇ ਭਾਈ ਬਿੰਦ ਰਾਖੀ ਆ Repeat ਤੇ
ਹੋ ਕੁਰਤੇ ਚੋਂ ਮਾਰੇ ਜਿਹਦਾ ਚਾਤੀਆਂ
ਓਹੋ ਸੰਧ ਸਰਕਾਰਾਂ ਵੱਲੋਂ ban ਏ
ਹੋ 2-4 ਗੱਬਰੂ ਨੂ ਵੈਲਏ
ਜੱਟਾ ਯਾਰਾਂ ਦਿਆ ਯਾਰੀਆਂ ਨੂ ਪਿਹਲ ਏ
2-4 ਗੱਬਰੂ ਨੂ ਵੈਲ ਏ
ਜੱਟਾ ਯਾਰਾਂ ਦਿਆ ਯਾਰੀਆਂ ਨੂ ਪਿਹਲ ਏ

ਲਾਵੇ ਸਾਲਸਾ ਕ੍ਲਾਸ
ਜ਼ੀਰੋ ਕਿੱਤਾ ਲੱਕ ਨੀ
ਸਾਡੇ ਪਿੰਡ ਸੁਣੇ
ਸਨਡਲਾ ਦੇ ਤੱਕ ਤੱਕ ਨੀ
ਜਿਹਦੀ ਬੁੱਲੀਯਨ ਦੇ ਵਿਚੋਂ
ਨਾਪ ਜਾਪੇ ਜੱਟ ਦਾ
ਐੱਡਾਂ ਸੌਖਾ ਨਾਯੋ ਮਿਲਣਾ
ਸਰਹਾਨਾ ਪੱਟ ਦਾ
ਹੋ ਆਂਖਾਂ ਮੂਹਰੇ ਮੂਵੀ ਚੱਲੂ ਗੋਰੀਏ
ਹਾਲੇ ਸਾਡੇ ਦੇ ਵੱਲੋਂ ਤਾਂ ਟ੍ਰਾਇਲ ਏ
ਹੋ 2-4 ਗੱਬਰੂ ਨੂ ਵੈਲ ਆ
ਜੱਟਾ ਯਾਰਾਂ ਦਿਆ ਯਾਰੀਆਂ ਨੂ ਪਿਹਲ ਏ
2-4 ਗੱਬਰੂ ਨੂ ਵੈਲ ਏ
ਜੱਟਾ ਯਾਰਾਂ ਦਿਆ ਯਾਰੀਆਂ ਨੂ ਪਿਹਲ ਏ
ਹੋ ਕੰਜਰ ਤੋਂ ਸਾਹੂ ਮੈਸਾ ਬਨੇਯਾ
ਦੇਲਹੀ ਤੋਂ ਡਾਕਖਾਂ ਸੱਦਾ ਰੂਟ ਏ
ਜਿਹਦੇ ਪੈਰੋਂ ਗੱਡ ਖਾਣੇ ਘੁੱਮਮਦੇ
ਘੈਂਟ ਉਸ ਬਾਪੂ ਨੂ ਸਲ੍ਯੂਟ ਏ
ਕਿਹੰਦਾ ਆਵੇ ਨਾ ਉਲਾਂਬਾ ਕੂਦੀ ਚੀਡੀ ਦਾ
ਸਿਧਾ ਚਲੇ ਸਿਧੀ ਜਿਵੇਈਂ ਰਾਲ ਏ
ਬਾਪੂ ਬਸ 2-4 ਵੈਲ ਏ
ਲਵ ਯੂ
ਹੋ ਦੋ ਚਾਰ ਗੱਬਰੂ ਨੂ ਵੈਲ ਏ
ਹੋ ਸਿਪਯ ਮੂਹਰੇ ਵੈਰਿਯਾ ਦੇ ਹਥ ਜੁਡ’ਦੇ
ਜਿਵੇਈਂ ਨੁਕ੍ਰੇ ਦੇ ਜੁਡ’ਦੇ ਆ ਕੰਨ ਗੋਰੀਏ
ਹੋ ਸਾਡੀ ਚੁਪ ਮਸਲੇ ਨਾਭੇਦ ਦਿੰਦੀ ਆ
ਚਹਦੀ ਆ ਕਰਨਗੇ ਧਨ ਧਨ ਗੋਰੀਏ
ਚੀਮਾ ਦੰਡ ਪਾਵੇ ਬਿੱਲੋ ਸ਼ੌਂਕ ਦੇ
ਨਾਲ ਡੀਪ ਜਿਹਾ ਮਿੱਤਰ ਮਾਝਾਲ ਏ
ਹੋ 2-4 ਗੱਬਰੂ ਨੂ ਵੈਲ ਏ
ਜੱਟਾ ਯਾਰਾਂ ਦਿਆ ਯਾਰੀਆਂ ਨੂ ਪਿਹਲ ਏ
2-4 ਗੱਬਰੂ ਨੂ ਵੈਲ ਏ
ਜੱਟਾ ਯਾਰਾਂ ਦਿਆ ਯਾਰੀਆਂ ਨੂ ਪਿਹਲ ਏ
ਮੌਤ ਫਿਰਦੀ ਪੱਟਾ ਤੇ ਹੇਠ ਮਾਰਦੀ
ਸਾਡੀ ਲੱਗੀ ਯਮਰਾਜ ਕੋਲੇ ਫਾਇਲ ਏ
ਹੋ 2-4 ਗੱਬਰੂ ਨੂ ਵੈਲ ਏ
ਜੱਟਾ ਯਾਰਾਂ ਦਿਆ ਯਾਰੀਆਂ ਨੂ ਪਿਹਲ ਏ
2-4 ਗੱਬਰੂ ਨੂ ਵੈਲ ਏ

Every Time Is Our Time
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Vail

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Alerte: question de sécurité chargée trop de fois, veuillez réessayer dans quelques dizaines de minutes...